Punjabi Literature
 View Forum
 Create New Topic
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Honest view--can be read by clicking on preview and arrows

Also if yiou live in Punjab and can not afford to buy this book, this is your chance for next 7 days to read for free

 

 

Please can you do me a favour?
Please can you read this book on the link ( buy it if you like it!) and in full honesty give me your view in regards to:-
1) Content
2) Style 
3) Experimentation of 1st person, 3rd person, etc...does this work or does it fail?
4) Are the characters well developed or very poorly developed?
5) Is there a clear thread? Can you follow what is going on?
6) Is it an interesting book or a boring one?
7) Does it have any literary merit? Or is it actually very poorly written?
8) Would an ordinary reader like it? Would you recommend it?
Thanks
Roop

 

 

19 Jun 2013

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਸੱਚ ਦੀ ਵਕਤ

ਅੱਛਾ ਦੋਸਤੋਂ
ਮੇਰੇ ਸਾਹਮਣੇ ਹੁਣ ਦੋ ਰਾਹ ਨੇ
ਇਕ ਹੈ ਸੌਖਾ ਰਸਤਾ, ਜਿਸ ਵਿਚ ਮੈਂ ਆਵਦੀ ਮਾਂ ਬੋਲੀ ਅੰਗ੍ਰੇਜ਼ੀ ਵਿਚ ਹੁਣ ਤੋਂ ਬਾਅਦ ਹੀ ਲਿਖਾ।
ਬਹੁਤ ਗੋਰੇ ਤੇ ਕਈ ਰਿਸ਼ਤੇਦਾਰ ਇਹੀਓ ਮੈਂ ਕਹਿੰਦੇ ਨੇ ਕਰ, ਕਿਉਂਕਿ ਮੇਰੀ ਅੰਗੇ੍ਜ਼ੀ ਵਿਚ ਲ਼ਿਖਣਾ ਈਜ਼ੀ ਹੈ ਤੇ ਰੋਟੀ ਖਾ ਸਕਦਾ ਤੇ ਸਭ ਨੁੰ ਸਮਝ ਹੈ। ਇੰਗਲਿਸ਼ ਵਿਚ ਕਲਪਨਿਕ ਤਰੀਕੇ ਆਮ ਹੈ..ਪੰਜਾਬੀ ਵਿਚ ਨਹੀਂ...ਬਹੁਤ ਘੱਟ ਲੋਕਾਂ ਦੇ ਪੱਲੇ ਪੈਂਦੇ।
ਦੂਜਾ ਰਾਹ ਬਹੁਤ ਔਖਾ ਹੈ..ਜਿਸ ਵਿਚ ਮੈਂ ਅਲਰੈਡੀ 15 ਸਾਲ ਗੁਆਲੇ ਨੇ ਪੰਜਾਬੀ ਵਿਚ ਲਿਖਣ ਦੀ ਕੋਸ਼ਿਸ਼ ਕਰਦਾ। ਹਰ ਕਦਮ ਜੁੱਤੇ ਹੀ ਮਿਲੇ ਨੇ...ਸਪੇਲਿੰਗ, ਗਰਾਮਰ ਆਦਿ ਜਾਂ ਮੇਰੀ ਵਿਦੇਸ਼ੀ ਸ਼ੈਲੀ ਦੀ ਚਾਲ੍ਹੀਆਂ ਸਾਲਾਂ ਤੋਂ ਵੱਧ ਉਮਰ ਵਾਲੇ ਪਾਠਕ ਨੂੰ ਸਮਝ ਨਹੀਂ ਪਈ, ਜਾਂ ਕੇਵਲ ਬਾਹਰ ਰਹਿੰਣ ਵਾਲਿਆਂ ਨੂੰ ਹੀ ਸਮਝ ਪਈ ਜਿੰਨ੍ਹਾਂ ਨੇ ਦੁਨੀਆ ਦੇ ਆਧੁਨਿਕ ਸਾਹਿਤ ਪੜ੍ਹਿਆ ਹੈ। ਮੇਰਾ ਗੌਲ ਸੀ ਪੰਜਾਬੀ ਨੂੰ ਵੀ ਇਸ ਦੁਨੀਆ ਦੇ ਮੁਕਾਬਲੇ ਬਣਾਉਣ..ਪਰ ਮੇਰੀ ਜੱਗ ਬੀਤੀ ਨੇ ਦਿਖਾਇਆ ਕਿ ਪੰਜਾਬੀ ਹਾਲੇ ਵੀ ਮੁਕਾਮੀ ਹੈ ਤੇ ਤਿਆਰ ਨਹੀਂ ਹੈ..ਜਾਂ ਮੈਂ ਸਮਝਿਆ ਨਹੀਂ ਕਿ ਇਸ ਨੇ ਕਦੀ ਨਹੀਂ ਬਦਲਣਾ, ਨਾਕੇ ਨਵੇਂ ਤਰੀਕੇ ਸਮਝਣੇ ਕਿਉਂਕਿ ਪਾਠਕਾਂ ਨੂੰ ਇਹ ਚੀਜ਼ਾਂ ਸਿਖਾਈਆਂ ਨਹੀਂ...ਜਾਂ ਸਚ ਇਹ ਹੈ ਕਿ ਬਾਰਹਲੇ ਜੰਮਪਲਾਂ ਨੂੰ ਪੰਜਾਬੀ ਨਹੀਂ ਸਿਖਣੀ ਚਾਹੀਦੀ ਨਹੀਂ ਕਿਉਂਕਿ ਸਾਡੇ ਸੋਚ ਤੇ ਪੰਜਾਬ ਵਿਚ ਵਸਣ ਵਾਲਿਆਂ ਦੇ ਕਦੀ ਨਹੀਂ ਮੇਲ ਹੋ ਸਕਦੀ..
ਦੋਸਤੋਂ ਜਿੰਨ੍ਹਾਂ ਨੇ ਮੇਰੇ ਪਿਛਲੇ ਲੇਖ ਦੀਆਂ ਸਿਫਤਾਂ ਕੀਤੀਆਂ ਸੀ ਉਨ੍ਹਾਂ ਨੇ ਮੈਨੂਂ ਤਾਂ ਕਿਹਾ ਸੀ ਮੈਂ ਅਤੇ ਮੲਰੇ ਵਰਗੇ ਬਾਹਰਲੇ ਬੰਦੇ ਤਾਂ ਅੱਲਗ ਹੈ ਅਤੇ ਸਾਡਾ ਤਸੱਵਰ ਕਾਹਿਮ ਹੈ। ਤੇ ਜਿਵੇਂ ਮੈਂ ਆਵਦੀਆਂ ਕਹਾਣੀਆਂ ਦੀ ਛੰਦਾਬੰਦੀ ਕੀਤੀ ਬਹੁਤ ਵਧੀਆ ਸੀ..ਪਰ ਹੁਣ ਮੈਂ ਪਹਿਲੇ ਰਵਊ ਪੰਜਾਬ ਤੋਂ ਪੜ੍ਹੇ ਨੇ ( ਮੈਂ ਗੈਸ ਕਰਦਾ ਕਿ ਨੌਜਵਾਨੀ.ਕੋਮ ਦੇ ਅਲੋਚਕ ਪੰਜਾਬ ਦੇ ਵਾਸੀ ਨੇ) ਤੇ ਜਿਹੜੀਆਂ ਚੀਜ਼ਾਂ ਲੋਕਾਂ ਨੇ ਮੈਨੂੰ ਪਹਿਲਾਂ ਕਿਹਾ ਚੰਗੀਆਂ ਸਨ, ਉਹੀ ਚੀਜ਼ਾਂ ਨੂੰ ਕਮਜ਼ੋਰ ਕਿਹਾ ਗਿਆ..ਇਸ ਦਾ ਮਤਲਬ ਕੋਈ ਮੈਨੂੰ ਬੇਵਕੂਫ਼ ਬਣਾਉਂਦਾ ਸੀ...ਸੋ ਤੁਸੀਂ ਆਪ "ਓ" ਤੇ ਕਲਇਕ ਕਰਕੇ ਪੜ੍ਹ ਕਿ ਦਸੋਂ ਜੇ ਸਚ ਮੁਚ ਮੈਨੂੰ ਪੰਜਾਬੀ ਲਿਖਣੀ ਹੁਣ ਆ ਗਈ, ਜਾਂ ਸੁਚ ਵਿਚ ਮੈਂਨੂੰ ਅਤੇ ਪਛਮੀ ਪੰਜਾਬੀਆਂ ਨੂੰ ਤਾਂ ਇੰਗਲਿਸ਼ ਵਿਚ ਹੀ ਲਿਖਣਾ ਚਾਹੀਦਾ ਹੈ?

ਐਟ ਦਾ ਮੋਮੈਂਟ ਆਈ ਥਿਂਕ ਵੀ ਬਰਇਟਜ਼ ਆਰ ਬੈਟਰ ਰਾਈਟਿੰਗ ਇੰਗਲਿਸ਼..ਅੰਲੈਸ ਯੂ ਕੈਣ ਕੋਨਵਿੰਸ ਮੀ ਆਥਰਵਾਇਸ
http://www.blurb.com/books/4082453
ਰੂਪ

20 Jun 2013

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sat sri akal bai ji...

 

mere khyaal mutaabik har ik da apna nazriya hunda kise cheej nu dekhan da... te har ik da apna taste hunda.. so koi likhat ya koi style kise nu pasand aa sakda te kise nu nahi v.... kise nu fiction pasand hundi kise nu real story....filhal nijhi rujheyveya de chalde mainu khud waqt nahi mileya kujh parhan da... isse karke main tuhadi book vi ni parh sakeya aje takk.....

but umeed karda haan punjabizm de koi hor paathak iss book nu parh k tuhanu sujha den...

 

22 Jun 2013

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Thanks Amrinder..vaise publisher nay sirph is aun valae sanicharvaar tak hee muph laee sare saphe display karnay ay...phir je kise nu shonk hai mere lekh parhan..ous time tak parhlo...baki teri sari gal sahi ay

25 Jun 2013

Reply