|
|
|
|
|
|
Home > Communities > Punjabi Boli > Forum > messages |
|
|
|
|
|
|
|
wow.. superb.. keep posting..
|
|
28 Dec 2009
|
|
|
|
ਇੱਕ ਸਕੂਲ ਬੱਸ ਤੇ ਲਿਖਿਆ ਸੀ " ਮੈਂ ਤਾਂ ਬੱਚਿਆਂ ਵਾਲੀ ਹਾਂ"
|
|
28 Dec 2009
|
|
|
|
ਇੱਕ ਟਰੱਕ ਤੇ ਲਿਖਿਆ ਸੀ
" ਨਰਮ ਕੁੜੀ ਦੇ ਪੈਰ, ਤੇ ਚੱਪਲ ਬਾਟਾ ਦੀ, 920 ਦੇ ਟਾਇਰ, ਤੇ ਗੱਡੀ ਟਾਟਾ ਦੀ "
|
|
28 Dec 2009
|
|
|
|
ਇੱਕ ਟਰਾਲੀ ਤੇ ਲਿਖਿਆ ਸੀ
"ਨਿੱਤ ਮੰਗਿਆਂ ਨਹੀਂ ਮਿਲਣੀ ਆਪਣੀ ਬਣਾ ਲੈ ਮਿੱਤਰਾ "
|
|
28 Dec 2009
|
|
|
|
ਇੱਕ ਥਰੀ ਵੀਲਰ ਵਾਲੇ ਨੇ ਲਿਖਵਾਇਆ ਸੀ
"ਇਹ ਤਾਂ ਬਾਈ ਜੀ ਐਦਾਂ ਈ ਚੱਲੂ"
|
|
28 Dec 2009
|
|
|
|
|
ਇੱਕ ਟਰੱਕ ਵਾਲੇ ਨੇ ਲਿਖਵਾਇਆ ਸੀ
"ਸੌਖੀ ਨੀਂ ਡਰੈਵਰੀ ਬਿੱਲੋ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ"
|
|
28 Dec 2009
|
|
|
|
ਇੱਕ ਟਰੱਕ ਵਾਲੇ ਨੇ ਲਿਖਵਾਇਆ ਸੀ
"ਚੱਲ ਅਮਲੀਆ ਦੱਬ ਦੇ ਕਿੱਲੀ, ਸੁਬਾ ਜਲੰਧਰ ਸ਼ਾਮ ਨੂੰ ਦਿੱਲੀ"
|
|
28 Dec 2009
|
|
|
|
ਇੱਕ ਹੋਰ ਟਰੱਕ ਵਾਲੇ ਨੇ ਲਿਖਵਾਇਆ ਸੀ
"ਮਾਰੀ ਜਾ ਹਾਰਨ ਤੇ ਲਈ ਜਾ ਮਜ਼ਾ, ਦੇਵਾਂਗੇ ਸਾਈਡ ਜਦੋਂ ਮਿਲੂਗੀ ਜਗਾ "
|
|
28 Dec 2009
|
|
|
|
|
"ਮਾਰੀ ਜਾ ਹਾਰਨ ਤੇ ਲਈ ਜਾ ਮਜ਼ਾ, ਦੇਵਾਂਗੇ ਸਾਈਡ ਜਦੋਂ ਮਿਲੂਗੀ ਜਗਾ "
ahahahaha. lol
kaim aa 22 g..!!!
|
|
28 Dec 2009
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|