Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Featured Profile

ਪੰਜਾਬੀਜ਼ਮ ਦੇ ਸਾਰੇ ਮੈਂਬਰਾ ਨੂੰ ਸਤ ਸ਼੍ਰੀ ਅਕਾਲ |
Featured Profile ਤੇ ਜਗਹ ਲਈ ਹੋਰ ਬਹੁਤ ਸਾਰੇ ਲਾਇਕ ਮੈਂਬਰ ਵੀ ਮੋਜੂਦ ਹਨ | ਮੈਂ ਤਾਂ ਸਿਰਫ ਕੁਝ ਅੱਛੇ ਸਾਹਿਤ ਨੂੰ ਆਪ ਸਭ ਲਈ ਉਪਲਭਧ  ਕਰਨ ਦਾ ਸਿਰਫ ਮਾਧਿਅਮ ਹਾਂ |ਫਿਰ ਵੀ ਪੰਜਾਬੀਜ਼ਮ ਨੇਂ ਮੈਨੂੰ ਇਹ ਮਾਣ ਬਖਸ਼ਿਆ , ਇਸ ਲਈ ਧੰਨਵਾਦ |

09 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

anim09

09 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bittu jee jo v es de kabil hoyia ae Punjabizm te usnu eh maan milda riha ae...tusin es de hakdaar ho es layi tuhadi waari aayi ae...aapan jo v Pujabi maa boli layi aapan yogdaan paavey usnoo usnu osda banda satikar dena aapna farz samjhade haan..U deserved it..


Keep up the good work

09 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਿੱਟੂ ਵੀਰ ਇੱਕ ਬੇਨਤੀ ਹੈ ਕਿ ਅਗਰ ਤੁਸੀਂ 3-4 ਟੋਪਿਕ ਇਕਠੇ ਪੋਸਟ ਕਰਨ ਦੀ ਥਾਂ ਇੱਕ ਟੋਪਿਕ ਹਰ ਤੀਜੇ ਜਾਂ ਚੌਥੇ ਦਿਨ ਪੋਸਟ ਕਰਦਿਆ ਕਰੋ ਤਾਂ ਬਹੁਤ ਹੀ ਵਧੀਆ ਹੋਵੇਗਾ ਕਿਓੰਕੇ ਇਕਠੇ 3 - 4 ਟੋਪਿਕ ਪੜ੍ਹਨ ਵਿਚ ਮੁਸ਼ਿਕਲ ਆਉਂਦੀ ਹੈ ਤੇ ਕਈ ਵਾਰ ਹੋਰ ਸੱਜਣਾ ਮਿੱਤਰਾਂ ਦੀਆਂ ਰਚਨਾਵਾਂ ਪੜ੍ਹਨੋਂ ਰਹਿ ਜਾਂਦੀਆਂ ਨੇ |
ਇਹ ਇੱਕ ਮਸ਼ਵਰਾ ਹੀ ਹੈ ਬਾਕੀ ਮਰਜ਼ੀ ਤੁਹਾਡੀ ਹੈ | ਜਿਓੰਦੇ ਵੱਸਦੇ ਰਹੋ,,,

ਬਿੱਟੂ ਵੀਰ ਇੱਕ ਬੇਨਤੀ ਹੈ ਕਿ ਅਗਰ ਤੁਸੀਂ 3-4 ਟੋਪਿਕ ਇਕਠੇ ਪੋਸਟ ਕਰਨ ਦੀ ਥਾਂ ਇੱਕ ਟੋਪਿਕ ਹਰ ਤੀਜੇ ਜਾਂ ਚੌਥੇ ਦਿਨ ਪੋਸਟ ਕਰਦਿਆ ਕਰੋ ਤਾਂ ਬਹੁਤ ਹੀ ਵਧੀਆ ਹੋਵੇਗਾ ਕਿਓੰਕੇ ਇਕਠੇ 3 - 4 ਟੋਪਿਕ ਪੜ੍ਹਨ ਵਿਚ ਮੁਸ਼ਿਕਲ ਆਉਂਦੀ ਹੈ ਤੇ ਕਈ ਵਾਰ ਹੋਰ ਸੱਜਣਾ ਮਿੱਤਰਾਂ ਦੀਆਂ ਰਚਨਾਵਾਂ ਪੜ੍ਹਨੋਂ ਰਹਿ ਜਾਂਦੀਆਂ ਨੇ |

 

ਇਹ ਇੱਕ ਮਸ਼ਵਰਾ ਹੀ ਹੈ ਬਾਕੀ ਮਰਜ਼ੀ ਤੁਹਾਡੀ ਹੈ | ਜਿਓੰਦੇ ਵੱਸਦੇ ਰਹੋ,,,

 

09 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੀ , ਤੁਹਾਡਾ ਸੁਝਾਅ ਸਿਰ ਮੱਥੇ |

09 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਬਾਈ ਜੀ ਰੱਜ ਕੇ ਪੋਸਟ ਕਰੋ . ਜਿਸਨੇ ਜਿੰਨੇ ਪੜਨੇ ਨੇ ਪੜ ਲਿਆ ਕਰਨ

16 May 2012

Reply