|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਦੁੱਖ ਲਗਦੈ |
ਸ਼ਿਕਾਰੀ ਸੁੱਟਦਾ ਜਾਲ ਜਦ ਪੰਖੂਆਂ ਤੇ, ਉੱਡ ਮੋਰ ਜਾਵੇ ਬੜਾ ਦੁੱਖ ਲਗਦੈ.....
ਗੁੱਡੀ ਅੱਧ ਅਸਮਾਨੀ ਚੜੀ ਹੋਵੇ, ਟੁੱਟ ਡੋਰ ਜਾਵੇ ਬੜਾ ਦੁੱਖ ਲਗਦੈ.....
ਕਿੱਤੀ ਮਿਹਨਤਾਂ ਨਾਲ ਕਮਾਈ ਹੋਵੇ, ਲੁੱਟ ਚੋਰ ਜਾਵੇ ਬੜਾ ਦੁੱਖ ਲਗਦੈ.....
ਬੜੀ ਰੀਝਾਂ ਨਾਲ ਰਿਸ਼ਤਾ ਬਣਾਇਆ ਹੋਵੇ, ਜਦੋਂ ਟੁੱਟ ਜਾਵੇ ਬੜਾ ਦੁੱਖ ਲਗਦੈ.....
unkwn...
|
|
27 Oct 2012
|
|
|
|
|
ਦੁੱਖਾਂ ਦੀ ਲਿਸਟ ਬਹੁਤ ਲੰਬੀ ਹੋ ਸਕਦੀ ਹੈ , ਕੋਸ਼ਿਸ਼ ਕਰੋ ਹੋਰ ਜ਼ਿਆਦਾ ਲਿਖਣ ਦੀ ।
|
|
27 Oct 2012
|
|
|
|
|
|
|
ਮਾਵੀ ਜੀ ਸਹੀ ਕਹਿ ਰਹੇ ਹਨ .....
|
|
27 Oct 2012
|
|
|
|
|
|
|
|
|
ਧਨਵਾਦ......ਜਗਦੇਵ ਵੀਰ.....&....ਬਿੱਟੂ ਜੀ.......
|
|
29 Oct 2012
|
|
|
|
|
ਸੋਹਣਾ ਲਿਖਿਆ ਆ ਵੀਰ ਜੀ ... ਮਾਵੀ ਵੀਰ ਜੀ ਦੇ ਕਹੇ ਤੇ ਇਕ ਦੋ ਤੁਕਬੰਦੀ ਮੈਂ ਜੋੜ ਦਿੰਦਾ ਹਾਂ ਜੀ....
ਜਦ ਕੋਈ ਸਾਯਰ ਲਿਖਦਾ ਹੈ .. ਗਲ ਚੋਰੀ ਹੋ ਜਾਵੇ ਦੁਖ ਲਗਦਾ ਹੈ |
ਜਦ ਸਾਮਣੇ ਮੰਜਿਲ ਆ ਜਾਵੇ ਛੁਟ ਰਾਹ ਜਾਵੇ ਦੁਖ ਲਗਦਾ ਹੈ |
|
|
29 Oct 2012
|
|
|
|
|
ਬਹੁਤ ਵਧੀਆ......ਧਨਵਾਦ.....ਸੁਨੀਲ ਵੀਰ......
|
|
30 Oct 2012
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|