ਹਰ ਪਲ ਠੰਡੀਆਂ ਛਾਵਾਂ ਕਰਦੀ ਇਹ ,
ਕੋਲ ਹੋਵੇ ਜਾਂ ਦੂਰ ਹਰ ਪਲ ਸਾਨੂੰ ਚੇਤੇ ਕਰਦੀ ਇਹ ,
ਉਸਤੋਂ ਉੱਚਾ ਸੱਚਾ ਪਿਆਰ ਨਾ ਕੋਈ ,
ਦਿਲ ਤੋਂ ਜੋ ਸਾਡੇ ਲਈ ਦੁਆਵਾਂ ਕਰਦੀ ਇਹ ,
ਸਭ ਰਿਸ਼ਤੇ ਗਰਜ਼ਾਂ ਨਾਲ ਭਰੇ ,
ਬੱਸ ਇੱਕ ਮਾਂ ਹੀ ਹੈ ,
ਜੋ ਸੱਚੇ ਦਿਲੋਂ ਆਪਣੇ ਬੱਚੇ ਦੇ,
ਸੁੱਖ ਦੁੱਖ ਵਿਚ ਨਾਲ ਖੜ੍ਹਦੀ ਇਹ ,
ਮਿੰਨੀ ਗਰੇਵਾਲ ,,,,,,
ਹਰ ਪਲ ਠੰਡੀਆਂ ਛਾਵਾਂ ਕਰਦੀ ਇਹ ,
ਕੋਲ ਹੋਵੇ ਜਾਂ ਦੂਰ ਹਰ ਪਲ ਸਾਨੂੰ ਚੇਤੇ ਕਰਦੀ ਇਹ ,
ਉਸਤੋਂ ਉੱਚਾ ਸੱਚਾ ਪਿਆਰ ਨਾ ਕੋਈ ,
ਦਿਲ ਤੋਂ ਜੋ ਸਾਡੇ ਲਈ ਦੁਆਵਾਂ ਕਰਦੀ ਇਹ ,
ਸਭ ਰਿਸ਼ਤੇ ਗਰਜ਼ਾਂ ਨਾਲ ਭਰੇ ,
ਬੱਸ ਇੱਕ ਮਾਂ ਹੀ ਹੈ ,
ਜੋ ਸੱਚੇ ਦਿਲੋਂ ਆਪਣੇ ਬੱਚੇ ਦੇ,
ਸੁੱਖ ਦੁੱਖ ਵਿਚ ਨਾਲ ਖੜ੍ਹਦੀ ਇਹ ,
ਮਿੰਨੀ ਗਰੇਵਾਲ ,,,,,,
ਬਹੁਤ ਵਧੀਆ ਸੋਚ ਹੈ ,,,,,,,,,,,, ਚੰਗੀ ਕੋਸ਼ਿਸ਼ ਕੀਤੀ ਹੈ ਆਪ ਨੇ | ਹੋਰ ਵੀ ਵਧੀਆ ਵਧੀਆ ਲਿਖਦੇ ਰਹੋ ! ਜਿਓੰਦੇ ਵੱਸਦੇ ਰਹੋ,,,
|