Punjabi Literature
 View Forum
 Create New Topic
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Types Of Fiction In Punjabi

Yaro mai folna chahuna haan ke kene kism de genre hai punjabi fiction vich

 

matlab, what types of Genres have been established in Punjabi Novels..

 

Angreji ch kaee hai

 

Crime

Horror

Fantasy

Reality

Sci Fi 

 

Aadi

 

Apnae javaan kine han? Atay kithe mai enna bare parh sakdaa haan?

 

 

22 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

 

Roop ji tusin bohat wadia swal pucheya hai. . Punjabi litrature writer based hai. Te uhna de kise v novel nu lai lawo, saare rang milange.

22 Jun 2012

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

I understand but the word literature covers all, the restvofvthe works indeed other Indian languages split and classify the literature into different types, for example where do my Bharind and O stories fit in? Surely different types of literature is neede to appeal to different readers and audience otherwise no one will read?

22 Jun 2012

ਰੰਧਾਵਾ ਪਰੀਤ
ਰੰਧਾਵਾ
Posts: 14
Gender: Female
Joined: 06/Jan/2010
Location: faridkot
View All Topics by ਰੰਧਾਵਾ
View All Posts by ਰੰਧਾਵਾ
 

 

roop ji , je iss tarah ginti karn lagga ge tan ginti bahut lambhi ho jani e ....tusi dasso tusi kis Genre. bare janana chahune o ....fir books sugguest kitia ja skdia 
Shukria  

24 Jun 2012

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Bhain ji sach hai mai realise nahi keeta ke punjabi ch eve kaee kisam de genre han. Bas ay he puchna Chahunda saan. Darasal pata laina Chahunda see jE  kise nE different types bare articles likhiaan nay jaa assi punjabi goriya vaang aais taran classify karde nE. Dooja maxad see vekhan laee mere lekh kithe define hunde nE...shukaria

24 Jun 2012

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 

ਭੈਂਣ ਜੀ ਦਰਅਸਲ ਮੈਂ ਕੇਵਲ ਪੱਤਾ ਲੈਣਾ ਚਹੁੰਦਾ ਸੀ ਜਿਵੇੜ ਅੰਗ੍ਰੇਜ਼ੀ ਚ ਹਰ ਕਿਸਮ ਦੇ ਰੰਗ ( ਸਾਹਿਤ ਦੇ ਕਹਿਣ ਦਾ ਮਤਾਲਬ) ਨੰੁ ਕਲੈਸੀਫਾਏ ਕਰਦੇ ਨੇ, ਅਸੀਂ ਵੀ ਪੰਜਾਬੀ ਇਸ ਤਰਾ ਕਰਦੇ ਨੇ? ਅਤੇ ਜੇ ਕਰਦੇ ਨੇ  ਕਿਹੜੇ ਹਨ? ਤਾਂ ਪੁੱਛਦਾ ਕਿਉਂਕਿ ਮੈਂ ਸਮਝਣਾ ਚਾਹੁੰਦਾ ਮੇਰੇ ਲੇਖ ਕਿਸ ਖਾਣੇ’ਚ ਹਨ, ਅੇ ਜੇ ਮੈਂ ਨਵੀਂ ਸ਼ੈਲੀ ‘ਚ ਲਿਖਿਆ, ਫਿਰ ਇਸ ਦਾ ਮਤਲਬ ਹੁਣ ਨਵਾਂ ਰੰਗ ਸਾਹਿਤ ਨੰੁ ਦੇ ਦਿੱਤਾ?
ਮੇਰੇ ਹਿਸਾਬ ਨਾਲ ਪੰਜਾਬੀ ਕਹਾਣੀ ਨਹੀਂ ਤਾਂ ਕਿੱਸੇ ਰੂਪ ਚ ਹੈ ਜਾਂ ਪਿੰਡ ਵਾਲੀਆਂ ਕਹਾਣੀਆ, ਪਰ ਮੇਂ ਗਲਤ ਵੀ ਹੋ ਸਕਦਾ ਹਾਂ…
     

ਭੈਂਣ ਜੀ ਦਰਅਸਲ ਮੈਂ ਕੇਵਲ ਪੱਤਾ ਲੈਣਾ ਚਹੁੰਦਾ ਸੀ ਜਿਵੇੜ ਅੰਗ੍ਰੇਜ਼ੀ ਚ ਹਰ ਕਿਸਮ ਦੇ ਰੰਗ ( ਸਾਹਿਤ ਦੇ ਕਹਿਣ ਦਾ ਮਤਾਲਬ) ਨੰੁ ਕਲੈਸੀਫਾਏ ਕਰਦੇ ਨੇ, ਅਸੀਂ ਵੀ ਪੰਜਾਬੀ ਇਸ ਤਰਾ ਕਰਦੇ ਨੇ? ਅਤੇ ਜੇ ਕਰਦੇ ਨੇ  ਕਿਹੜੇ ਹਨ? ਤਾਂ ਪੁੱਛਦਾ ਕਿਉਂਕਿ ਮੈਂ ਸਮਝਣਾ ਚਾਹੁੰਦਾ ਮੇਰੇ ਲੇਖ ਕਿਸ ਖਾਣੇ’ਚ ਹਨ, ਅੇ ਜੇ ਮੈਂ ਨਵੀਂ ਸ਼ੈਲੀ ‘ਚ ਲਿਖਿਆ, ਫਿਰ ਇਸ ਦਾ ਮਤਲਬ ਹੁਣ ਨਵਾਂ ਰੰਗ ਸਾਹਿਤ ਨੰੁ ਦੇ ਦਿੱਤਾ?

ਮੇਰੇ ਹਿਸਾਬ ਨਾਲ ਪੰਜਾਬੀ ਕਹਾਣੀ ਨਹੀਂ ਤਾਂ ਕਿੱਸੇ ਰੂਪ ਚ ਹੈ ਜਾਂ ਪਿੰਡ ਵਾਲੀਆਂ ਕਹਾਣੀਆ, ਪਰ ਮੇਂ ਗਲਤ ਵੀ ਹੋ ਸਕਦਾ ਹਾਂ…

 

 

06 Jul 2012

Reply