Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਗ ਪਰਾਲੀ ਨੂੰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਅੱਗ ਪਰਾਲੀ ਨੂੰ

ਜੀਵ ਜੰਤੂ ਸਭ ਮਿੰਨਤਾਂ ਕਰਦੇ ਜੱਟ ਦੀਆਂ
ਤੂੰ ਹਰਦਮ ਕਰੇ ਤਬਾਹੀ ਸਾਡੀਆਂ ਜਾਤਾਂ ਘਟਦੀਆਂ
ਦੁੱਖ ਬਥੇਰਾ ਦੇਈਂ ਜਾਵੇਂ ਜਗਤ ਦੇ ਮਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਹਵਾ ਪਾਣੀ ਵਿੱਚ ਹਿੱਸਾ ਸਭ ਦਾ ਇੱਕ ਬਰਾਬਰ ਹੈ
ਹੱਕ ਦੂਜੇ ਦਾ ਖਾਵੇ ਜਿਹੜਾ ਕਹਿਣ ਸਿਆਣੇ ਨਾ ਬਰ ਹੈ
ਆਪਣੀ ਖਾਣੀ ਚੰਗੀ ਹੁੰਦੀ ਨਾ ਖਿੱਚ ਕਿਸੇ ਦੀ ਥਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਧੂੰਆਂ ਰਲਕੇ ਵਿੱਚ ਹਵਾ ਦੇ ਬਹੁਤੀ ਹਾਨੀ ਕਰਦਾ ਹੈ
ਸਾਹ ਲੈਣਾ ਵੀ ਔਖਾ ਜੀਵ ਦੁੱਖੜੇ ਜਰਦਾ ਹੈ
ਕਰ ਭਲਾਈ ਭਲਿਆ ਲੋਕਾ ਛੱਡ ਚਲਾਈ ਆਪਣੀ ਚਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਮਿੱਤਰ ਕੀੜੇ ਵਿੱਚ ਅੱਗ ਦੇ ਕਿਉਂ ਦੱਸ ਵੀਰਿਆ ਸਾੜੇ ਤੂੰ
ਰੋਕਣ ਲੱਗੀਏ ਜੇਕਰ ਤੈਨੂੰ ਲਾਲ ਅੱਖਾਂ ਕਰ ਤਾੜੇਂ ਤੂੰ
ਸੇਕ ਅੱਗ ਦਾ ਮਾਰ ਮੁਕਾਵੇ ਖੇਤਾਂ ਵਿੱਚ ਹਰਿਆਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ

ਅਸੀਂ ਸਾਰੇ ਕਰਦੇ ਅਰਜ਼ਾਂ ਆਪ ਨੂੰ ਜਾਂਦੀ ਵਾਰ ਦੀਆਂ
ਜੀਓ ਅਤੇ ਜਿਉਣ ਦਿਓ ਜਿੰਦਾਂ ਸਭ ਪੁਕਾਰਦੀਆਂ
ਕਦੇ ਫੁੱਲ ਨਾ ਆਉਂਦੇ ਬਰਾੜਾ ਸੁੱਕ ’ਗੀ ਡਾਲੀ ਨੂੰ
ਵਾਤਾਵਰਣ ਬਚਾਲੈ ਵੀਰਾ ਲਾ ਨਾ ਅੱਗ ਪਰਾਲੀ ਨੂੰ......

by : > Gurpreet brar....


24 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮਨਾਹੀ ਤੋਂ ਬਆਦ ਵੀ ਲੋਕੀ ਨਹੀ ਮੰਨਦੇ.....ਹਾਲਾ ਕੇ ਚੰਗੀ ਤਰਾਂ ਪੱਤਾ ਹੈ ਕੀ ਇਸ ਦਾ ਜਮੀਨਾ ਅਤੇ ਵਾਤਾਵਰਨ ਤੇ ਕਿੰਨਾ ਮਾੜਾ ਅਸਰ ਹੁੰਦਾ ਹੈ......

10 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice sharing veer ji

 

ਸਹੀ ਕਿਹਾ ਆ ਜੀ .. ਲੋਕਾਂ ਨੂੰ ਸਰਕਾਰ ਕਿੰਨਾ ਸਮਝਾਉਂਦੀ ਹੈ .. ਪਰ ਇਹਨਾਂ ਦੇ ਕੰਨਾ ਤੇ ਜੂੰ ਨਹੀ ਰੇੰਗਦੀ । ਸਾਡੇ ਇਲਾਕੇ ਚ ਇਕ ਖੇਤ ਚ ਵੀ ਇਹ ਕੰਮ ਹੋ ਜਾਵੇ ਤਾਂ 2-3 ਦਿਨ ਅੰਖਾ ਚ ਜਲਣ ਰਹਿੰਦੀ ਆ .. ਸ਼ਾਮ ਨੂੰ ਤਾਂ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ

10 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਗੱਲ ਹੈ......

11 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice sharing j. 22 jee


main te ajj dekhi eh post..


thnx 4 sharing

11 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx.....balihar ji.......

12 Dec 2012

Reply