|
|
|
|
|
|
Home > Communities > Punjabi Poetry > Forum > messages |
|
|
|
|
|
ਪੰਜ ਵਿਕਾਰ |
ਅੰਦਰ ਅੱਗ ਲੱਗੀ ਪਈ ਹੈ
ਪੰਜਾਂ ਵਿਕਾਰਾਂ ਦੀ । ਅੰਦਰ ਅੱਗ ਲੱਗੀ ਪਈ ਹੈ ਬੁਰੇ ਵਿਚਾਰਾਂ ਦੀ ।
ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ ।
ਐ ਮੇਰਿਆ ਰੱਬਾ ਦਸ ਕਿ ਹੋ ਰਿਹਾ ਹੈ ।
ਇਹ ਵਿਕਾਰ ਇਨਸਾਨ ਨੂੰ ਅੰਦਰੋਂ ਅੰਦਰ ਮਾਰ ਰਿਹਾ ਹੈ ।
ਕਿਉਂ ਆਇਆ ਹੈ ਇਹ ਜੱਗ ਅੰਦਰ ਮੂਲ ਆਪਣਾ ਭੂਲਾ ਰਿਹਾ ਹੈ ।
ਅੰਦਰ ਜੰਗ ਛਿੜੀ ਪਈ ਹੈ ਚੰਗੇ ਬੁਰੇ ਵਿਚਾਰਾਂ ਦੀ ।
ਅੰਦਰ ਅੱਗ ਲੱਗੀ ਪਈ ਹੈ ਪੰਜਾਂ ਵਿਕਾਰਾਂ ਦੀ ।
ਚੰਗੇ ਵਿਚਾਰਾਂ ਨੂੰ ਕੋਈ ਰਾਹ ਨਾ ਲੱਭ ਰਿਹਾ ਹੈ ।
ਐ ਮੇਰਿਆ ਰੱਬਾ ਦਸ ਕਿ ਹੋ ਰਿਹਾ ਹੈ ।
|
|
05 Dec 2016
|
|
|
|
ਸੁੰਦਰ ਵਿਚਾਰ, ਲਿਖਣ ਦਾ ਸੋਹਣਾ ਅਤੇ ਕਾਮਯਾਬ ਜਤਨ |
ਇਵੇਂ ਈ ਸੋਹਣਾ ਸੋਹਣਾ ਅਤੇ ਸਰਿਜਨਾਤ੍ਮਕ ਲਿਖਦੇ ਰਹੋ, ਜਿਸਦਾ ਆਧਾਰ ਇੱਦਾਂ ਦੀਆਂ ਕਦਰਾਂ ਕੀਮਤਾਂ ਹੋਣ |
ਰੱਬ ਰਾਖਾ !
ਸੁੰਦਰ ਵਿਚਾਰ, ਲਿਖਣ ਦਾ ਸੋਹਣਾ ਅਤੇ ਕਾਮਯਾਬ ਜਤਨ |
ਇਵੇਂ ਈ ਸੋਹਣਾ ਸੋਹਣਾ ਅਤੇ ਸਰਿਜਨਾਤ੍ਮਕ ਲਿਖਦੇ ਰਹੋ, ਜਿਸਦਾ ਆਧਾਰ ਇੱਦਾਂ ਦੀਆਂ ਕਦਰਾਂ ਕੀਮਤਾਂ ਹੋਣ |
ਰੱਬ ਰਾਖਾ !
|
|
14 Dec 2016
|
|
|
|
very nice veer...................
|
|
15 Dec 2016
|
|
|
|
ਧੰਨਵਾਦ ਆਪ ਜੀ ਦਾ, ਗੁਰੂ ਸਾਹਿਬ ਜੀ ਮਿਹਰ ਕਰਨ ।
|
|
15 Dec 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|