Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੰਗ ਬਦਲ ਦਿੰਦੇ ਹਾਂ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਰੰਗ ਬਦਲ ਦਿੰਦੇ ਹਾਂ

1947 ਦੇ ਵੇਲ਼ੇ, ਜਿਸ ਵੇਲ਼ੇ ਵੰਡ ਹੋਈ ਆ ਦੇਸ਼ ਦੀ, ਤਿਰੰਗਾ ਝੰਡਾ ਬਣਿਆਂ। ਤਿਰੰਗਾ ਝੰਡਾ ਤਿੰਨ ਕੌਮਾਂ ਦੇ ਨਾਂਅ ਉੱਪਰ ਬਣਿਆ। ਚਿੱਟਾ ਰੰਗ ਉੱਪਰ, ਹਰਿਆ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ। ਅੱਗੇ ਬੀੜ ਦਿੱਤੀਆਂ ਮਸ਼ੀਨਗੰਨਾਂ ਅੰਗਰੇਜ਼ਾ ਨੇ। ਉਸ ਵੇਲ਼ੇ ਬਹਿ ਕੇ ਸਾਰੇ ਟੋਪੀਆਂ ਵਾਲ਼ੇ ਲ਼ੱਗੇ ਵਿਚਾਰ ਕਰਨ। ਹੁਣ ਤੇ ਕਹਿੰਦੇ ਨੇ ਨਾ ਸੁਣਨੀ ਨ੍ਹੀਂ ਗੱਲ। ਉਦੋਂ ਮਹਾਤਮਾ ਗਾਂਧੀ, ਮੋਤੀ ਲਾਲ, ਪਟੇਲ ਵਰਗੇ, ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ, ‘ਭਈ ਹੁਣ ਝੰਡਾ ਲੈ ਕੇ ਤੁਰਨਾ, ਅੱਗੇ ਕਿਹਨੂੰ ਲਾਈਏ‘? ਸਲਾਹ ਕੀਤੀ ਕਿ ਸਿੱਖਾਂ ਬਿਨਾਂ ਕੋਈ ਮਰ ਤੇ ਸਕਦਾ ਨ੍ਹੀਂ ਤੇ ਸਿੱਖਾਂ ਬਿਨਾਂ ਹੱਕ ਵੀ ਕੋਈ ਨ੍ਹੀਂ ਲੈ ਸਕਦਾ ਛੇਤੀ, ਬਾਬਾ ਖੜਕ ਸਿੰਘ ਨੂੰ ਕਹਿ ਦਈਏ, ਉਹ ਅੱਗੇ ਲੱਗ ਜਾਣ‘। ਉਹਨਾਂ ਦਾ ਖਿਆਲ ਸੀ, ‘ਐਵੇਂ ਸਿੱਧਾ ਸਾਧ ਜਿਹਾ ਹੈਗਾ, ਇਹਨੂੰ ਕਿਹੜਾ ਕੋਈ ਪਤਾ‘। ਪੜ੍ਹਿਆ ਲਿਖਿਆ ਘੱਟ ਹੋਵੇਗਾ, ਉਹਨਾਂ ਦੇ ਦਿਮਾਗ ਮੁਤਾਬਕ। ਜਦੋਂ ਬਾਬਾ ਖੜਕ ਸਿੰਘ ਜੀ ਕੋਲ਼ੋ ਆਏ। ਕਹਿੰਦੇ ‘ਜੀ ਤੁਸੀਂ ਅੱਗੇ ਲੱਗੋ‘। (ਬਾਬਾ ਖੜਕ ਸਿੰਘ) ਕਹਿੰਦੇ ‘ਤਿਆਰ ਆਂ ਪਰ ਜਿਹੜਾ ਝੰਡਾ ਇਹਦੇ ਤੋਂ ਫੈਸਲਾ ਕਰਵਾ ਲਉ। ਜਿਹਦਾ ਰੰਗ ਉੱਪਰ ਆ, ਉਹ ਅੱਗੇ ਲੱਗੋ, ਜਿਹਦਾ ਰੰਗ ਵਿਚਾਲੇ ਉਹ ਵਿਚਾਲੇ ਲੱਗੋ, ਜਿਹਦਾ ਰੰਗ ਥੱਲੇ ਉਹ ਪਿੱਛੇ ਲੱਗੋ‘।ਸਾਰਿਆਂ ਦੇ ਦੰਦ ਜੁੜ ਗਏ, ਕਹਿਣ ਲੱਗੇ ‘ਰੰਗ ਬਦਲ ਦਿੰਦੇ ਹਾਂ‘। ਬਾਬਾ ਜੀ ਕਹਿੰਦੇ ‘ਬਦਲ ਦਿਓ ਝੰਡਾ‘।
                     ਕੇਸਰੀ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ। ਜਦੋਂ ਛਾਤੀ ਵਿੱਚ ਦੀ, ਵੱਖੀ ਵਿੱਚ ਦੀ ਲੰਘਣੀਆਂ ਸੀ, ਉਦੋਂ ਤਾਂ ‘ਸਿੱਖ ਕੌਮ ਬਹਾਦਰ ਆ‘ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਤੇ ਜਦੋਂ ਕੁਰਸੀ ਸੰਭਾਲ਼ਣੀ, ਉਦੋਂ ਟੱਲੀ ਰਾਮ ਅੱਗੇ ਲੱਗੇ। ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਆਂ, ਸਿੱਖ ਵੱਖਰੀ ਕੌਮ ਦਾ ਪ੍ਰਤੀਕ ਆ, ਹਿੰਦੁਸਤਾਨ ਦਾ ਝੰਡਾ.................... 


                                        "Khalsa Fathe Nama"

27 Oct 2010

hg i77
hg
Posts: 55
Gender: Male
Joined: 04/Oct/2010
Location: ht
View All Topics by hg
View All Posts by hg
 

kmbneee chhed ti andr josh aa gya... waaaheguru bahut khoob gll kahi ae veer g

28 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

nice....

28 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

first tan dhanwaad for sharing

 

22 ji es tarha de topics  di lorh hai

 

pata ni members darre ne eho je topics paun ton

 

jan phir oh apne dharam prati aviasley ne

04 Nov 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Thanx.............

Kaur Khalsa, Lovepreet & Arshpreet............. Is tara de topics ta same di mang han ji.........

 

ਕਲਮ ਨੂ ਤੀਖਾ ਕਰਨਾ ਪਵੇਗਾ ਜੀ .................

06 Nov 2010

Reply