Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫੁੱਲ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਫੁੱਲ

ਇਕ ਔਰਤ ਤੇ ਉਸਦੀ ਪੰਜ ਸਾਲ ਦੀ ਧੀ ਬਾਗ ਵਿਚ ਟਹਿਲ ਰਹੀਆਂ ਸਨ, ਬਚੀ ਨੇ ਗੁਲਾਬ ਦੇ ਫੁੱਲ ਨੂੰ ਤੋੜਿਆ ਤੇ ਮਹਿਕ ਲੈਣ ਲੱਗ ਪਈ, ਮਾਂ ਨੇ ਜੋਰ ਨਾਲ ਧੀ ਦੇ ਮੂਹ ਤੇ ਚਪੇੜ ਮਾਰੀ ਤੇ ਕਿਹਾ , "ਤੈਨੂ ਨੀ ਪਤਾ ਫੁੱਲਾਂ ਵਿਚ ਵੀ ਜਾਨ ਹੁੰਦੀ ਹੈ.....
ਮਸੂਮ ਧੀ ਨੇ ਤੋਤਲੀ ਆਵਾਜ ਵਿਚ ਕਿਹਾ "ਮਾਂ ਜਿਹੜੀ ਪਿਛਲੇ ਸਾਲ ਮੇਰੀ ਭੈਣ ਕੁੱਖ ਵਿਚ ਮਰਵਾਤੀ ਕੀ ਉਸ ਵਿਚ ਜਾਨ ਨਹੀ ਸੀ?"
ਮਾਂ ਕਦੀ ਧੀ ਵੱਲ ਤੇ ਕਦੀ ਗੁਲਾਬ ਦੇ ਫੁੱਲ ਨੂੰ ਦੇਖ ਰਹੀ ਸੀ...........orkut

16 Aug 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Bas veer eho durbhag aa sada b asin kanjka tan poojde aa par nahi jamde .

upro kujh andro kujh aa insaan wah oye rabba

16 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Right......veer ji.......

16 Aug 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
J ji,ਇਹੀ ਤਾਂ ਸਾਡੇ ਸਮਾਜ ਦੇ ਜਾਗਰੂਕ ਕਹਾਉਂਦੇ ਸੱਭਿਅਕ ਲੋਕਾਂ ਤਰਾਸਦੀ ਹੈ ਕਿ ਉਹ ਜਾਗਰੂਕ ਕਹਾਉਂਦਿਆਂ ਵੀ ਸੁੱਤੀ ਜ਼ਮੀਰ ਦੇ ਮਾਲਕ ਹਨ।
ਪਦਾਰਥਕ ਪੱਖੋਂ ਤਾਂ ਅਸੀਂ ਵਿਕਾਸ ਕਰ ਲਿਆ ਹੈ ਪਰ ਸੋਚ ਸਾਡੀ 16ਵੀਂ ਸਦੀ ਵਿੱਚ ਹੀ ਕਿਧਰੇ ਰਹਿ ਗਈ ਹੈ।
25 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......harjinder ji.......

04 Sep 2012

Reply