ਦੂਰ ਪਰਦੇਸੀ ਹੋਇਆ ਉਹ ਰਾਹੀਆ ਵੇ
ਜਰਾ ਮੈਨੂੰ ਇਹ ਤੂੰ ਦਸ ਤਾਂ ਸਹੀ।
ਪੈਸਾ ਜਾਂ ਸਾਥ ਕੀ ਏ ਜ਼ਰੂਰੀ
ਮੈਨੂੰ ਤੂੰ ਇਹ ਸਮਝਾ ਤਾਂ ਸਹੀ।
ਤੂੰ ਤਾਂ ਤੁਰ ਗਿਆ ਪਰਦੇਸਾਂ ਨੂੰ
ਆਖਦਾ ਪੈਸਾ ਕਮਾਉਣ ਲਈ।
ਕਦੀ ਕਦਾਰ ਤਾਂ ਆ ਜਾਇਆ ਕਰ
ਦੁਨਿਆਵੀ ਰਿਸ਼ਤੇ ਨਿਭਾਉਣ ਲਈ।
ਪਹਿਲਾ ਤਾਂ ਬੜੀ ਕਸਮਾਂ ਖ਼ਾਉਂਦਾ ਸੀ।
ਵੱਖ ਵੱਖ ਤਰੀਕਿਆਂ ਨਾਲ ਪਿਆਰ ਜਤਾਉਂਦਾ ਸੀ।
ਹੋਇਆ ਆਨੰਦ ਕਾਰਜ,
ਤੁਰ ਗਿਆ ਪਰਦੇਸਾਂ ਨੂੰ
ਆਖਦਾ ਪੈਸਾ ਕਮਾਉਣ ਲਈ।
ਦੂਰ ਪਰਦੇਸੀ ਹੋਇਆ ਉਹ ਰਾਹੀਆ ਵੇ
ਜਰਾ ਮੈਨੂੰ ਇਹ ਤੂੰ ਦਸ ਤਾਂ ਸਹੀ।
ਪੈਸਾ ਜਾਂ ਸਾਥ ਕੀ ਏ ਜ਼ਰੂਰੀ
ਮੈਨੂੰ ਤੂੰ ਇਹ ਸਮਝਾ ਤਾਂ ਸਹੀ।
ਦੂਰ ਪਰਦੇਸੀ ਹੋਇਆ ਉਹ ਰਾਹੀਆ ਵੇ
ਜਰਾ ਮੈਨੂੰ ਇਹ ਤੂੰ ਦਸ ਤਾਂ ਸਹੀ।
ਪੈਸਾ ਜਾਂ ਸਾਥ ਕੀ ਏ ਜ਼ਰੂਰੀ
ਮੈਨੂੰ ਤੂੰ ਇਹ ਸਮਝਾ ਤਾਂ ਸਹੀ।
ਤੂੰ ਤਾਂ ਤੁਰ ਗਿਆ ਪਰਦੇਸਾਂ ਨੂੰ
ਆਖਦਾ ਪੈਸਾ ਕਮਾਉਣ ਲਈ।
ਕਦੀ ਕਦਾਰ ਤਾਂ ਆ ਜਾਇਆ ਕਰ
ਦੁਨਿਆਵੀ ਰਿਸ਼ਤੇ ਨਿਭਾਉਣ ਲਈ।
ਪਹਿਲਾ ਤਾਂ ਬੜੀ ਕਸਮਾਂ ਖ਼ਾਉਂਦਾ ਸੀ।
ਵੱਖ ਵੱਖ ਤਰੀਕਿਆਂ
ਨਾਲ ਪਿਆਰ ਜਤਾਉਂਦਾ ਸੀ।
ਹੋਇਆ ਆਨੰਦ ਕਾਰਜ,
ਤੁਰ ਗਿਆ ਪਰਦੇਸਾਂ ਨੂੰ
ਆਖਦਾ ਪੈਸਾ ਕਮਾਉਣ ਲਈ।
ਦੂਰ ਪਰਦੇਸੀ ਹੋਇਆ ਉਹ ਰਾਹੀਆ ਵੇ
ਜਰਾ ਮੈਨੂੰ ਇਹ ਤੂੰ ਦਸ ਤਾਂ ਸਹੀ।
ਪੈਸਾ ਜਾਂ ਸਾਥ ਕੀ ਏ ਜ਼ਰੂਰੀ
ਮੈਨੂੰ ਤੂੰ ਇਹ ਸਮਝਾ ਤਾਂ ਸਹੀ।