ਫੂਲਾ ਦੀ ਤਰਾ ਨਾਜੁਕ ਚੀਜ ਹੈ ਦੋਸਤੀ ,
ਸੁਰਖ ਗੁਲਾਬ ਦੀ ਮਹਕ ਹੈ ਦੋਸਤੀ ,
ਸਦਾ ਹਸਨੇ ਹੰਸਾਨੇ ਵਾਲਾ ਪਲ ਹੈ ਦੋਸਤੀ ,
ਦੁਖਾ ਦੇ ਸਾਗਰ ਚ ਇਕ ਕਿਸ਼ਤੀ ਹੈ ਦੋਸਤੀ ,
ਕੰਡਿਆ ਦੇ ਦਾਮਨ ਚ ਮਹਕਦਾ ਫੁਲ ਹੈ ਦੋਸਤੀ ,
ਜਿੰਦਗੀ ਭਰ ਸਾਥ ਨਿਭਾਨ ਵਾਲਾ ਰਿਸ਼ਤਾ ਹੈ ਦੋਸਤੀ ,
ਰਿਸ਼ਤਿਆ ਦੀ ਨਾਜੁਕਤਾ ਸਮਝਾਦੀ ਹੈ ਦੋਸਤੀ ,
ਰਿਸ਼ਤਿਆ ਚ ਵਿਸ਼ਵਾਸ ਦਿਲਾਦੀ ਹੈ ਦੋਸਤੀ ,
ਤਨਹਾਈ ਚ ਸਹਾਰਾ ਹੈ ਦੋਸਤੀ ,
ਮਝਧਾਰ ਚ ਕਿਨਾਰਾ ਹੈ ਦੋਸਤੀ ,
ਜਿੰਦਗੀ ਭਰ ਜੀਵਨ ਮਹਕਾਦੀ ਹੈ ਦੋਸਤੀ ,
ਕਿਸੀ -ਕਿਸੀ ਦੇ ਨਸੀਬ ਚ ਆਓਂਦੀ ਹੈ ਦੋਸਤੀ ,
ਹਰ ਖੁਸ਼ੀ ਹਰ ਗਮ ਦਾ ਸਹਾਰਾ ਹੈ ਦੋਸਤੀ ,
ਹਰ ਅਖ ਚ ਬਸਨ ਵਾਲੀ ਨਜਰ ਹੈ ਦੋਸਤੀ ,
ਘਾਟ ਹੈ ਇਸ ਜਮਾਨੇ ਚ ਪੂਜਣ ਵਾਲਿਆ ਦੀ ,
ਨਹੀ ਤੇ ਇਸ ਜਮੀਨ ਤੇ ਖੁਦਾ ਹੈ ਦੋਸਤੀ ...........
unkwn...