Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 
ਦਿਲ ਦੀ ਗੱਲ

ਕੀ ਹੈ ਇਹ ਦਿਲ ਦੀ ਗੱਲ?
ਜੋ ਕਹਿਣੀ ਵੀ ਲਾਜ਼ਮੀ ਹੈ
ਪਰ ਕਹੀ ਵੀ ਨਾ ਜਾ ਸਕੇ
ਜਿਸਦਾ ਅਲੰਕਾਰ ਰੂਹਾਨੀ ਹੈ

ਨਾ ਅਲਫਾਜ਼ ਨਾ ਬੋਲ
ਨਾ ਹੀ ਸਿਰਫ ਕੋਈ ਜਜ਼ਬਾ
ਨਾ ਫ੍ਕ਼ਤ ਜਜਬਾਤ ਦਾ ਲਬਾਦਾ
ਤਾ ਕੀ ਹੈ ਇਹ ਦਿਲ ਦੀ ਗੱਲ?

ਨਾ ਸਲੂਕ ਕਿਸੇ ਰੁਸਵਾਈ ਦਾ
ਨਾ ਵਹਿਮ ਕਿਸੇ ਦੁਹਾਈ ਦਾ
ਨਾ ਖੁਸ਼ਫਹਿਮੀ ਦਾ ਜਾਮਾ
ਜਿਵੇਂ ਖੰਡਹਰ ਕੋਈ ਤਨਹਾਈ ਦਾ

ਕਿਸਨੂੰ ਆਖਾਂ ਕਿੰਝ ਬਿਆਨਾ
ਕਿਤ੍ਥੋਂ ਲਭਾਂ ਉਹ ਬੇਪਰਵਾਹੀ
ਜੋ ਬੋਲਾਂ ਦੇ ਤਿਕ੍ਖੇਪੁਨ ਨੂੰ
ਆਪਣੇ ਅੰਦਰ ਸਮਾ ਕੇ ਬਸ
ਵਹਿੰਦੀ ਜਾਵੇ ਨੈਣਾਂ ਚੋਂ
ਜਾਂ ਦਿਲ ਚੋਂ ਦਰਿਆ ਵਾਂਗ

ਦਿਲ ਦੇ ਵਖੋ ਵਖਰੇ ਬਿਆਨ ਨੇ
ਇਕ ਇਹ ਕੇ ਜਿੰਦਗੀ ਕੀ ਹੈ?
ਕੋਈ ਜਸ਼ਨ ਮਨਾਉਂਦਾ ਕਾਫ਼ਿਲਾ
ਜੋ ਨਾ ਤੇਰੇ ਨਾ ਮੇਰੇ ਲਈ ਰੁਕੇਗਾ?
ਜਾਂ ਜਸ਼ਨਾਂ ਦਾ ਅਟੁੱਟ ਸਿਲਸਿਲਾ?
ਜੋ ਮਹਜ਼ ਆਪਣੇ ਪਣ ਦਾ ਵਹਿਮ ਬਖਸ਼ੇਗਾ

ਪਰ ਰਹੇਗਾ ਵਾਂਗ ਬੇਵਫਾ ਮਸ਼ੂਕ਼
ਰਕ਼ੀਬ ਬਦਲਦਾ ਇਤਰਾਉਂਦਾ
ਆਪਣੇ ਰੂਪ ਦੇ ਗੁਰੂਰ 'ਤੇ
ਪਰ ਕੀ ਇਹ ਇੰਨੀ ਹੀ ਗੱਲ ਹੈ?

ਨਹੀਂ..ਇੱਕ ਹੋਰ ਬਿਆਨ ਵੀ ਹੈ
ਕੇ ਜੇ ਜ਼ਿੰਦਗੀ ਹੀ ਖੂਬਸੂਰਤ ਹੈ
ਤਾਂ ਕਿਉਂ ਧੜਕਣ ਮੌਤ ਖਾਤਿਰ
ਚਲਦੇ ਚਲਦੇ ਠਹਿਰ ਜਾਉਂਦੀ ਹੈ?
ਅਜਿਹਾ ਕੀ ਹੁਸਨ ਹੋਵੇਗਾ ਉਸਦਾ
ਜੋ ਜਿੰਦਗੀ ਦੇ ਰ੍ਕ਼ੀਬਾਂ ਤੋਂ ਵੀ 
ਬੇਵਫਾਈ ਕਰਵਾ ਜਾਉਂਦੀ ਹੈ?

ਕਿਤੇ ਨਾ ਕਿਤੇ ਇਹ ਇੱਕ
ਖੇਡ ਹੈ ਕੁਦਰਤ ਦੀ
ਖੁਸ਼ੀ ਗਮ ਪਿਆਰ ਨਫਰਤ ਬਿਰਹਾ
ਦੌਲਤ ਜਜਬਾਤ ਆਪਣੇ ਬੇਗਾਨੇ
ਜੇ ਹੋਰ ਕੁਝ ਨਹੀਂ ਤਾਂ ਯਾਦਾਂ
ਸਭ ਮੋਹਰੇ ਨੇ ਕੁਦਰਤ ਦੇ

ਜਿਹੜਾ ਇਸ ਖੇਡ ਨੂੰ ਖੇਡਦਾ ਹੈ
ਉਹ ਜਿੱਤ ਦਾ ਹੈ ਇੱਕ ਅਹਿਸਾਸ 
ਕੀ ਸਭ ਕੁਝ ਹੋ ਕੇ ਵੀ ਕੁਝ ਵੀ ਨਹੀ
ਕੇ ਮੈਂ ਅਜੇ ਕੁਝ ਵੀ ਨਹੀਂ ਜਾਣ ਸਕਿਆ
ਕੁਝ ਹੈ ਜੋ ਬਿਨਾ ਜਾਣੇ ਇਹ ਸਭ
ਇੰਝ ਹੀ ਰਹੇਗਾ 'ਜਸ਼ਨ' ਜਾਂ 'ਸੋਗ'

ਪਤਾ ਨਹੀਂ ਕੀ ਹੈ ਉਹ 'ਅਡਿਠੀ ਮੰਜ਼ਿਲ'
ਉਹ 'ਦਿਲ ਦੀ ਗੱਲ'....................

 

24 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

bahutkhoob........tfs........

25 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

wah tanu...VERY DEEP THOUGHT

 

ਜੇ ਜ਼ਿੰਦਗੀ ਹੀ ਖੂਬਸੂਰਤ ਹੈ
ਤਾਂ ਕਿਉਂ ਧੜਕਣ ਮੌਤ ਖਾਤਿਰ
ਚਲਦੇ ਚਲਦੇ ਠਹਿਰ ਜਾਉਂਦੀ ਹੈ?
ਅਜਿਹਾ ਕੀ ਹੁਸਨ ਹੋਵੇਗਾ ਉਸਦਾ
ਜੋ ਜਿੰਦਗੀ ਦੇ ਰ੍ਕ਼ੀਬਾਂ ਤੋਂ ਵੀ 
ਬੇਵਫਾਈ ਕਰਵਾ ਜਾਉਂਦੀ ਹੈ?

25 Nov 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

" ਕਿਤੇ ਨਾ ਕਿਤੇ ਇਹ ਇੱਕ
  ਖੇਡ ਹੈ ਕੁਦਰਤ ਦੀ
  ਖੁਸ਼ੀ ਗਮ ਪਿਆਰ ਨਫਰਤ ਬਿਰਹਾ
  ਦੌਲਤ ਜਜਬਾਤ ਆਪਣੇ ਬੇਗਾਨੇ
  ਜੇ ਹੋਰ ਕੁਝ ਨਹੀਂ ਤਾਂ ਯਾਦਾਂ
  ਸਭ ਮੋਹਰੇ ਨੇ ਕੁਦਰਤ ਦੇ " ,,,,,,,,,,,,,,,,,,,
Sister ! You should write more often ,,,
 ਵਾਹ ! ਇਹ ਰਚਨਾ ਦਿਲ ਦੀਆਂ ਡੂੰਘਾਈਆਂ ਵਿਚੋਂ ਲਿਖੀ ਗਈ | ਇੱਕਲਾ ਇੱਕਲਾ ਸ਼ਬਦ ਤੁਹਾਡੇ ਇੱਕ ਵਧੀਆ ਲੇਖਿਕਾ ਹੋਣ ਦੀ ਗਵਾਹੀ ਭਰਦਾ ਹੈ | ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ! ਜਿਓੰਦੇ ਵੱਸਦੇ ਰਹੋ ,,,

" ਕਿਤੇ ਨਾ ਕਿਤੇ ਇਹ ਇੱਕ

  ਖੇਡ ਹੈ ਕੁਦਰਤ ਦੀ

  ਖੁਸ਼ੀ ਗਮ ਪਿਆਰ ਨਫਰਤ ਬਿਰਹਾ

  ਦੌਲਤ ਜਜਬਾਤ ਆਪਣੇ ਬੇਗਾਨੇ

  ਜੇ ਹੋਰ ਕੁਝ ਨਹੀਂ ਤਾਂ ਯਾਦਾਂ

  ਸਭ ਮੋਹਰੇ ਨੇ ਕੁਦਰਤ ਦੇ " ,,,,,,,,,,,,,,,,,,,

 

Sister ! You should write more often ,,,

 ਵਾਹ ! ਇਹ ਰਚਨਾ ਦਿਲ ਦੀਆਂ ਡੂੰਘਾਈਆਂ ਵਿਚੋਂ ਲਿਖੀ ਗਈ | ਇੱਕਲਾ ਇੱਕਲਾ ਸ਼ਬਦ ਤੁਹਾਡੇ ਇੱਕ ਵਧੀਆ ਲੇਖਿਕਾ ਹੋਣ ਦੀ ਗਵਾਹੀ ਭਰਦਾ ਹੈ | ਪ੍ਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ ! ਜਿਓੰਦੇ ਵੱਸਦੇ ਰਹੋ ,,,

 

25 Nov 2012

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

Thank you ji. Thanks for your encouraging comments...........Smile

25 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ  ਹੀ  ਖੂਬਸੂਰਤ !!!!!!!!

25 Nov 2012

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

thanks bittu ji

 

27 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
too gud g cary on:-)
28 Nov 2012

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

thank u jassa ji.

28 Nov 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Bohat Vadhia ji ....... jeonde raho

09 Mar 2013

Showing page 1 of 3 << Prev     1  2  3  Next >>   Last >> 
Reply