Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬ ਦਾ ਭਵਿੱਖ ਪੰਜਾਬ ਦੀ ਜਵਾਨੀ ਦੇ ਹੱਥ ਜਾਂ ਕਿਸੇ ਹੋਰ ਦੇ ਹੱਥ ? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪੰਜਾਬ ਦਾ ਭਵਿੱਖ ਪੰਜਾਬ ਦੀ ਜਵਾਨੀ ਦੇ ਹੱਥ ਜਾਂ ਕਿਸੇ ਹੋਰ ਦੇ ਹੱਥ ?

 

ਅੱਜ ਛੱਬੀ ਜਨਵਰੀ ਜਿਸ ਦਿਨ  ਸਾਡੇ ਮੁਲਕ ਦਾ ਸਵਿਧਾਨ ਲਾਗੂ ਹੋਇਆ ਸੀ,  ਉਸ ਦਿਹਾੜੇ ਤੇ ਹਰੇਕ ਸ਼ਹਿਰ ਛੋਟਿਆ ਕਸਬਿਆ ਵਿਚ ਇਹ ਤਿਉਹਾਰ ਮਨਾਇਆ ਗਿਆ ਪਰ ਮੇਰਾ ਧਿਆਨ ਐਮ ਐਲ ਏ ਦੇ ਝੂਠੇ ਦਿਲਾਸਿਆ ਵਲ ਸੀ ਕਿ ਅਸੀ ਨੌਜਵਾਨਾ ਲਈ ਨੌਕਰੀਆ ਦੇ ਮੌਕੇ ਪੈਦਾ ਕਰਾਗੇ, ਕੁੜੀਆ ਲਈ ਵੀ ਰੁਜਗਾਰ ਤੇ ਜਾਗਰੂਕਤਾ ਲਈ ਸੈਂਟਰ ਖੋਲਾਂਗੇ

ਪਰ ਦੂਜੇ ਪਾਸੇ ਮੇਰਾ ਧਿਆਨ ਉਸ ਨੌਜਵਾਨ ਵੱਲ ਵੀ ਸੀ ,ਜਿਹੜਾ ਉਸੇ ਭੀੜ ਚ ਖੜਾ ਸੀ ਤੇ ਜਰਦਾ ਮਲ ਰਿਹਾ ਸੀ ਤੇ ਮੇਰੇ ਮੁਤਾਬਿਕ ਉਸ ਦੀ ਰਾਜਨੀਤਿਕ ਲੋਕਾ (ਚੋਰਾ) ਪ੍ਰਤੀ ਕੋਈ ਉੱਗ ਸੁੱਗ ਨਹੀ ਸੀ ਕਿ ਲੀਡਰ ਕੀ ਬੋਲ ਰਿਹਾਂ ਤੇ ਆਪਣੇ ਕਿਸ ਸਵਾਰਥ ਲਈ ਬੋਲ ਰਿਹਾ

 

ਆਪਣੀ ਮਸਤੀ ਆਪਣੇ ਸ਼ੌਕ ਵਿੱਚ ਪਤਾ ਨਹੀ ਕਿੰਨੇ ਪੰਜਾਬ ਦੇ ਗੱਭਰੂ ਉਸ ਨੌਜਵਾਨ ਵਾਂਗ ਬਾਹਰੀ ਤੇ ਖੋਰਾ ਲਾਉਣ ਵਾਲੀ ਦੁਨੀਆ ਤੋ ਅਣਜਾਣ ਹਨ, ਜੇ ਕੋਈ ਸਮਝਾਵੇ ਵੀ ਤਾ ਉਹ ਉਨਾ ਦੇ ਅੱਖੀ ਰੜਕਦਾ ਹੈ


ਮੇਰੀ ਸਲਾਹ ਹੈ ਉਹਨਾ ਲਈ ਕਿ ਜੇ ਆਪਾ ਰੜਕ ਕੱਢਣੀ ਹੀ ਹੈ ਤਾਂ ਉਹਨਾ ਨਾਲ ਕੱਢੀਏ ਜਿਨਾ  ਨੇ ਸਾਨੂੰ ਇਹਨਾ ਹਾਲਾਤਾ ਵਿੱਚ ਲਿਆ ਕੇ ਖੜੇ ਕਰ ਦਿੱਤਾ ਹੈ , ਤੇ ਜੋ ਸਾਡੀ ਜਵਾਨੀ ਸਾਡੇ ਭਵਿਖ ਦੇ ਦੁਸ਼ਮਣ ਬਣੇ ਹੋਏ ਨੇ ਤੇ ਉਹ ਦੁਸ਼ਮਣ ਸਾਡੇ ਨਾਲ ਮਿੱਤਰਾ ਵਾਲਾ ਵਿਵਹਾਰ ਕਰਦੇ ਨੇ ਜਿਸ ਨਾਲ ਉਹਨਾ ਨੂੰ ਪਹਿਚਾਨਣਾ ਔਖਾ ਹੈ ਪਰ ਨਾਮੁਮਕਿਨ ਨਹੀ

 

ਸਾਡਾ ਪੰਜਾਬ ,ਸਾਡੀ ਭਵਿਖ ਦੀਆ ਲੋੜਾ ਸਾਡੀਆ ਆਉਣ ਵਾਲੀਆ ਨਸਲਾ ਸਾਡੇ ਤੋ ਉਮੀਦਾ ਲਾਈਆ ਬੈਠੀਆ ਹਨ ਤੇ ਉਹਨਾ ਉਮੀਦਾ ਤੇ ਫੇਰ ਹੀ ਖਰੇ ਉਤਰਿਆ ਜਾ ਸਕਦਾ ਜੇ ਸਾਨੂੰ ਆਪਣੀ ਬੁਨਿਆਦ ਆਪਣਾ ਇਤਿਹਾਸ ਚੇਤੇ ਰਹੇਗਾ

 

ਬਾਕੀ ਮੈ ਆਪਣੇ ਪੰਜਾਬੀਜਮ ਵਾਲੇ ਦੋਸਤਾ ਦੇ ਵਿਚਾਰ ਜਾਨਣਾ ਚਾਹਾਗਾ ਕੀ ਪੰਜਾਬ ਦਾ ਭਵਿੱਖ ਪੰਜਾਬ  ਦੀ ਜਵਾਨੀ ਦੇ ਹੱਥ ਜਾਂ ਕਿਸੇ ਹੋਰ ਦੇ ਹੱਥ ?

26 Jan 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
good thoughts.....

Arsh i agree wid u, bt the thing is youth need guidance, i mean proper guidance to serve and save the nation. when there is different agendas without any vision and mission, it is hard to say that only youth are the saviours of future. There should be a strict strategy consisting experts, youth and all classes of the society to achieve bright future of PUNJAB.......

 

Thanks  

26 Jan 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

Gud thinking

 

26 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

THANKS HARJINDER AND RAJINDER FOR UR OPINIONS

27 Jan 2011

Reply