ਗੱਲਾਂ ਗੁਲਾਬੀ ਤੇ ਰਾਬ ਨੇ ਲਾਲ ਰੰਗ ਕੀਤਾ
ਅਸੀ ਤਾਂ ਸੋਚਦੇ ਸੀ ਕੀ ਸੁਰਖ ਬੁੱਲਾਂ ਦਾ ਲਿਸ਼ਕਾਰਾ ਹੈ
ਜੇ ਕਰ ਗੁੱਸੇ ਨਾਲ ਵੀ ਤਕੜੇ ਨੇ
ਤਾ ਵੀ ਯਾਰ ਦਾ ਰੂਪ ਲਗਦਾ ਬੜਾ ਪ੍ਯਾਰਾ ਹੈ .