ਗੁਰਪ੍ਰੀਤ ਜੀ, ਬਹੁਤ ਸੁੰਦਰ ਕਿਰਤ ਹੈ ਆਪਦੀ ਇਹ "ਗਮਾਂ ਦੀ ਰਾਤ" |
ਇੰਤਿਹਾ ਝਲਕਦੀ ਹੈ ਮੁਹੱਬਤ ਦੀ ਇਨ੍ਹਾਂ ਸਤਰਾਂ ਚੋਂ --
ਪਿਆਰ ਦਿਆਂ ਸਾਗਰਾਂ ਵਿਚ ਐਸਾ ਹਾਂ ਗੁਆਚਿਆ
ਕੀ ਹੁਣ ਕਿਨਾਰਿਆਂ ਵਲ ਆਉਣ ਨੂੰ ਦਿਲ ਨਹੀ ਕਰਦਾ,
ਸ਼ੇਅਰ ਕਰਨ ਲਈ ਸ਼ੁਕਰੀਆ | ਰੱਬ ਰਾਖਾ |
ਗੁਰਪ੍ਰੀਤ ਜੀ, ਬਹੁਤ ਸੁੰਦਰ ਕਿਰਤ ਹੈ ਆਪਦੀ ਇਹ "ਗਮਾਂ ਦੀ ਰਾਤ" |
ਇੰਤਿਹਾ ਝਲਕਦੀ ਹੈ ਮੁਹੱਬਤ ਦੀ ਇਨ੍ਹਾਂ ਸਤਰਾਂ ਚੋਂ --
ਪਿਆਰ ਦਿਆਂ ਸਾਗਰਾਂ ਵਿਚ ਐਸਾ ਹਾਂ ਗੁਆਚਿਆ,
ਕਿ ਹੁਣ ਕਿਨਾਰਿਆਂ ਵਲ ਆਉਣ ਨੂੰ ਦਿਲ ਨਹੀਂ ਕਰਦਾ,
ਸ਼ੇਅਰ ਕਰਨ ਲਈ ਸ਼ੁਕਰੀਆ | ਰੱਬ ਰਾਖਾ |