Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
''ਮੇਰਾ ਗੱਤਕਾ ਸਿਖਣ ਨੂੰ ਬਾਪੁ ਦਿਲ ਬੜਾ ਹੀ ਕਰਦਾ'' :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
''ਮੇਰਾ ਗੱਤਕਾ ਸਿਖਣ ਨੂੰ ਬਾਪੁ ਦਿਲ ਬੜਾ ਹੀ ਕਰਦਾ''

ਮੇਰੇ  ਡੋਲੇ  ਫਰਕਦੇ ਨੇ ਤੂੰ  ਕਯੋਂ ਨੀ ਹਾਮੀ ਭਰਦਾ,
ਮੇਰਾ ਗੱਤਕਾ ਸਿਖਣ ਨੂੰ ਬਾਪੁ ਦਿਲ ਬੜਾ ਹੀ ਕਰਦਾ .


ਜਦ ਧਿਆ ਕੇ ਗੁਰੂਆਂ ਨੂੰ  ਖੰਡਾ ਚੁਮਕੇ ਮੱਥੇ ਨਾਲ ਲਾਉਂਦੇ,
ਗੱਜ ਕੇ ਫ਼ਤਹਿ ਬਾਲੁਂਦੇ  ਨੇ ਨਾਲੇ ਉਚੀ ਛਾਲਾਂ ਲਾਉਂਦੇ,
ਹੱਥ ਜੋੜਕੇ ਕਹਿੰਦਾ ਮੈਂ ਬਾਪੁ ਮੇਰਾ ਨੀ ਹੁਣ ਸਰਦਾ.
ਮੇਰਾ ਗੱਤਕਾ ਸਿਖਣ ਨੂੰ ...............

                 .
ਇਹ ਸਿੰਘ ਨੇ ''ਗੋਬਿੰਦ'' ਦੇ ਜਿਹੜੇ ਹਸਦੇ ਨਾਲੇ ਗਾਉਂਦੇ,
ਜਦ ਆਈ ਤੇ ਆ ਜਾਂਦੇ  ਸਵਾ ਲੱਖ ਨੂੰ ਭਾਜੜਾਂ ਪਾਉਂਦੇ,
ਇੱਟ ਨਾਲ ਇੱਟ ਵ੍ਜਾਉਗਾ ਨਾ ਮੈਂ ਵੈਰੀ ਤੋਂ ਡਰਦਾ.
ਮੇਰਾ ਗੱਤਕਾ ਸਿਖਣ ਨੂੰ ..........


ਮੈਂ ਗੱਤਕਾ ਸਿਖਕੇ ਜੀ ਇਕ ਨਵੀ ਫੋਜ ਬਣਾਊਂ,
ਜੋ ਜੰਮਦੀਆਂ ਮਾਰ ਦਿੰਦੇ ਉਨਾ ਨੂੰ ਸਬਕ ਸਿਖਾਊਂ,
ਜਿਨੀ ਦੇਰ ਨਾ ਸਿਖ ਲੇਂਦਾ ਨਾ ਸੀਨਾ ਮੇਰਾ ਠਰਦਾ.
ਮੇਰਾ ਗੱਤਕਾ ਸਿਖਣ ਨੂੰ .............


ਹੁਣ ਤਾਂ ਸੁਫਨੇ ਵਿਚ ਵੀ ਮੈਂ ਸਿੱਖੀ ਨੂੰ ਪਾਣੀ ਲਾਉਂਦਾ,
'ਸੂਬੇ' ਵਰਗੇ ਜਾਲਮਾਂ ਨੂੰ ਦੇਖੀਂ ਰਬੜ ਵਾਂਗੂ ਵਧਾਉਂਦਾ,
ਹਾਂ ਕਰਦੇ ਛੇਤੀ ਤੂੰ  ਹੁਣ 'ਜੱਗੀ' ਵੀ ਤਿਆਰੀ ਕਰਦਾ.
ਮੇਰਾ ਗੱਤਕਾ ਸਿਖਣ ਨੂੰ ..........

25 Jun 2011

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa g....

25 Jun 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Vadhiya koshish aa vir g

25 Jun 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

thnx 4 all

26 Jun 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 bahut sohna likheya bai ji...likhde raho !!

27 Jun 2011

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Great Great 22 g meri Academy Hai Fazilka ................

 

 

        Jekar kadi gera lage ta jaroor mil ke jana ...............

 

 

               Harkiran jeet Singh

                099888-41763

27 Jun 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਓ ਨਹੀਂ ਰੀਸਾਂ ਤੇਰੀਆਂ ਜਗਦੇਵ ਸਿਹਾਂ,,,

27 Jun 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਸਾਰਿਆਂ ਦਾ ਤਹਿ ਦਿਲੋਂ ਧਨਬਾਦ.
ਹੱਸਦੇ ਰਹੋ

27 Jun 2011

Reply