|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ
ਤੁਰ ਜਾਂਦਾ ਮੈਂ ਜਰੂਰ ਤਲਵਾਰਾਂ ਦੇ ਉੱਤੋਂ ਉਹ ਜੇ ਕੁੱਝ ਕਦਮ ਹੀ ਮੇਰੇ ਨਾਲ ਆਏ ਉਹਦੇ ਗਮਾਂ ਦੀ ਭੱਠੀ ਤੇ ਮੈਂ ਰੋਜ਼ ਚੱੜਦਾ ਰਿਹਾ ਪਰ ਪੱਥਰਾਂ ਨੂੰ ਕਦ ਇਸ਼ਕ ਦੇ ਉਬਾਲ ਆਏ ਨਾ ਦੇ ਸਕਿਆ ਮੈਂ ਹਾਲੇ ਤੱਕ ਜਵਾਬ ਕੋਈ ਇਸ ਤਰ੍ਹਾਂ ਦੇ ਉਸ ਕੋਲੋ ਝੂਠੇ ਸਵਾਲ ਆਏ ਸਾੜ ਦੇਵਾਂਗਾ ਅਪਣੀ ਚਿਤਾ 'ਚ ਹੀ ਸਵਾਲ ਨਾ ਕਦੇ ਉਸਦੇ ਨਗਰ 'ਚ ਜੋ ਭੁਚਾਲ ਆਏ ਉਸ ਨੂੰ ਆਖੋ ਨਾ ਸੋਗ ਕਰੇ ਮੇਰੀ ਮੋਤ ਸੁਣਕੇ ਸੰਜੀਵ ਦੀ ਚਿਤਾ ਨੂੰ ਬਸ ਥੋੜਾ ਹੋਰ ਬਾਲ ਆਏ ਸੰਜੀਵ ਸ਼ਰਮਾਂ
|
|
20 Apr 2015
|
|
|
|
|
|
मतला ..😳 top te ayega
ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ ll
|
|
21 Apr 2015
|
|
|
|
Sanjeev jee bahut khoob Jekar sohna naal hai tan har mushikl da hall hai. Je nahi tan tan har ghadu aukhi hai. Jeo
|
|
21 Apr 2015
|
|
|
|
|
ਸੰਜੀਵ ਜੀ ਬਹੁਤ ਸੋਹਣਾ ਖ਼ਿਆਲ ਅਤੇ ਆਸ਼ਾਰ ਹਨ | ਸ਼ੇਅਰ ਕਰਨ ਲਈ ਧੰਨਵਾਦ |
ਹਾਂ, ਮਾਵੀ ਜੀ ਦਾ ਤਕਨੀਕੀ ਇਸ਼ਾਰਾ ਕਾਬਿਲ-ਏ-ਗੌਰ ਹੈ |
ਜਿਉਂਦੇ ਵੱਸਦੇ ਰਹੋ, ਅਤੇ ਇਵੇਂ ਈ ਹੋਰ ਚੰਗੇ ਤੋਂ ਚੰਗਾ ਲਿਖਦੇ ਰਹੋ |
ਸੰਜੀਵ ਜੀ ਬਹੁਤ ਸੋਹਣਾ ਖ਼ਿਆਲ ਅਤੇ ਆਸ਼ਾਰ ਹਨ | ਸ਼ੇਅਰ ਕਰਨ ਲਈ ਧੰਨਵਾਦ |
ਹਾਂ, ਮਾਵੀ ਜੀ ਦਾ ਤਕਨੀਕੀ ਇਸ਼ਾਰਾ ਕਾਬਿਲ-ਏ-ਗੌਰ ਹੈ |
ਜਿਉਂਦੇ ਵੱਸਦੇ ਰਹੋ, ਅਤੇ ਇਵੇਂ ਈ ਹੋਰ ਚੰਗੇ ਤੋਂ ਚੰਗਾ ਲਿਖਦੇ ਰਹੋ |
|
|
21 Apr 2015
|
|
|
|
|
|
|
ਬਹੁਤ ਹੀ ਸੋਹਣੀ ਗ਼ਜ਼ਲ ਸੰਜੀਵ ਜੀ . . .
|
|
18 Dec 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|