Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1799
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਗ਼ਜ਼ਲ,,,

ਹਵਾ ਵਗਦੀ ਏ ਪੱਤਿਆਂ ਦੇ ਨਾਲ ਖਹਿ ਕੇ
ਸੁੱਤੇ ਬਿਰਖ ਦੇ ਕੰਨੀਂ ਕੋਈ ਗੱਲ ਕਹਿ ਕੇ !

 

ਸਫ਼ਰ ਜਿੰਦਗੀ ਦਾ ਹੁੰਦਾ, ਕੀ ਇਹ ਪੁਲ ਜਾਣਨ
ਪਤਾ ਲੱਗਦਾ ਏ ਪਾਣੀਆਂ ਦੇ ਸੰਗ ਵਹਿ ਕੇ !

 

ਜ਼ਿੰਦਗੀ ਹੋਵੇ ਤਾਂ ਬੱਸ ਹੋਵੇ ਬਿਰਖਾਂ ਦੇ ਜਹੀ
ਦਿੰਦੇ ਛਾਵਾਂ ਸਦਾ ਬਲਦੀਆਂ ਧੁੱਪਾਂ ਨੂੰ ਸਹਿ ਕੇ !

 

ਵਾਰੇ ਜਾਵਾਂ , ਜਿੰਨ੍ਹਾਂ ਮਹਿਲ ਤਿਆਗ ਦਿੱਤੇ
ਝੂਟਾ ਸੁਰਗ ਦਾ ਯਾਰ ਦੀ ਕੁੱਲੀ ਨੂੰ ਕਹਿ ਕੇ !

 

ਛੱਡ ਸੁੱਤਿਆਂ ਬਲੋਚ ਤੁਰ ਜਾਵਣਾ ਏ
ਰਾਹਾਂ ਵੇਖੇਂਗੀ ਸੜਦੇ ਥਲਾਂ ਚ ਬਹਿ ਕੇ !

 

ਨਿੱਕੀ ਗੱਲੋਂ ਪਾਸਾ ਵੱਟ ਕੋਲੋਂ ਲੰਘਦੀ ਐਂ
ਰੋਵੇਂਗੀ " ਮੰਡੇਰ " ਦੇ ਦਿਲੋਂ ਤੂੰ ਲਹਿ ਕੇ !

ਧੰਨਵਾਦ ,,,,,,,ਹਰਪਿੰਦਰ " ਮੰਡੇਰ "

10 Mar 2016

JAGJIT SINGH
JAGJIT
Posts: 1612
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 
WOW ! Very well written Harpinder Bai ji...philosophy, love, worldliness and of course rhythm adorn it and make it a special work of art.

God Bless !
10 Mar 2016

Harpinder Mander
Harpinder
Posts: 1799
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Thanks sir...jio...
14 Mar 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..............bohat hi khoob,..............very nice veer.

15 Mar 2016

Harpinder Mander
Harpinder
Posts: 1799
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Thanks 22 ji...jionde wssde rho...
10 Apr 2016

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 562
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut sohna likhya hai 22g
19 Jun 2016

Harpinder Mander
Harpinder
Posts: 1799
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Bahut bahut dhannwad veer ...jio...
21 Jun 2016

Reply