Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Balwinder singh Dhaban
Balwinder singh
Posts: 11
Gender: Male
Joined: 12/Mar/2017
Location: Jalalabad West
View All Topics by Balwinder singh
View All Posts by Balwinder singh
 
gazal

 

ਗ਼ਜ਼ਲ
ਤੂੰ ਪੱਥਰਾਂ ਦੇ ਵਿਸ਼ੇ ਤੇ ਲਿਖ
ਮੈ ਸੋਚਦਾਂ ਹੁਣ ਕੋਈ ਵਿਸ਼ਾ ਕਤਲ ਲਵਾਂ
ਇਕ ਤੋਂ ਸਬ ਦੀ ਪੀੜ ਲਿਖਾਂ
ਠਹਿਰ ਥੋੜੀ ਲੈ ਅਕਲ ਲਵਾਂ
ਅੱਗ, ਹਵਾ,ਪਾਣੀ ਮਿੱਟੀ ਤੇ ਅਕਾਸ਼ ਚ ਕੋਈ ਸਾਂਝ ਜਰੂਰ ਏ
ਲਿਖਣ ਤੋਂ ਪਹਿਲਾਂ ਕੋਈ ਦੇ ਸ਼ਕਲ ਲਵਾਂ
ਓਨੀ ਦੇਰ ਲਈ ਤੂੰ ਪੰਨੇ ਬਦਲ ਲੈ
ਮੈ ਓਹੀਓ ਪੰਨਿਆਂ ਲਈ ਕਲਮ ਬਦਲ ਲਵਾਂ
ਤੂੰ ਸੁਬਹ ਵੇਚੀਂ ਸ਼ਾਮ ਵੇਚੀਂ ਭਾਵੇਂ ਸ਼ਰੇਆਮ ਵੇਚੀਂ
ਮੁੱਲ ਦੀ ਨੀਂਦ ਚ ਮੈ ਦੇ ਥੋੜਾ ਦਖ਼ਲ ਲਵਾਂ
ਸੂਰਜ ਤਾਰਿਆਂ ਦੇ ਗੁੰਮ ਜਾਣ ਦਾ ਸਬੂਤ ਲੈਣ ਗੇ
ਮੈ ਜਿਵੇਂ ਉਤਰਦੀ ਏ ਉਤਾਰ ਨਕਲ ਲਵਾਂ
ਚਮਕਦੀ ਚਿੱਟੀ ਚੀਜ਼ ਲਈ ਤੂੰ ਪਰਦਾ ਲੱਭ
ਮੈ ਹਨੇਰੇ ਚੋਂ ਉਡਦਾ ਕੋਈ ਜੁਗਨੂੰ ਪਕੜ ਲਵਾਂ
ਮੈਨੂੰ ਪਤਾ ਏ ਤੂੰ ਵੀ ਹਰ ਸੰਭਵ ਕੋਸ਼ਿਸ਼ ਕਰੇਂਗਾ
ਮੈ ਵੀ ਆਪਣੀਆਂ ਨਜ਼ਮਾਂ ਨੂੰ ਦੇ ਰਫਲ ਲਵਾਂ
ਬਹੁਤ ਬੇਸਬਰ ਹੈਂ ਤੂੰ ਤੇ ਖਰੀਦ ਹਥਿਆਰ ਲੈ ਨੇ
ਬਿੰਦਰ ਦਾ ਘਰ ਆ ਗਿਏ ਮੈ ਲੈ ਕੋਈ ਗ਼ਜ਼ਲ ਲਵਾਂ ........ਢਾਬਾਂ

 

 

12 Mar 2017

sukhpal singh
sukhpal
Posts: 1046
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah waah waah,...........balwinder sir ,.....bohat khoob likhea aap g ne,...........brilliant.

 

Likhde Raho,...Parhde Raho,....Zindabaad Raho.

27 Oct 2017

Reply