|
|
|
|
|
|
Home > Communities > Punjabi Poetry > Forum > messages |
|
|
|
|
|
gazal |
ਆਦਮੀ ਹੋ ਕੇ ਵੀ ਕੁਤਿਆਂ ਵਾਂਗ ਸੁੰਘਦੇ ਫਿਰਦੇ ਫਿਜ਼ਾਵਾਂ ਸ਼ੁਕਰ ਏ ਅਲਾਹ ! ਸਾਡੇ ਹਿੱਸੇ ਨਾ ਮੁਖਬਰੀ ਆਈ ਤੇਰੇ ਬਰਦੇ ਹਾਂ ਖ਼ੁਦਾਇਆ ਖੈਰ ! ਤੈਂਥੋਂ ਕਾਹਦਾ ਪਰਦਾ .... ਸਾਡੇ ਹਿੱਸੇ ਰੰਜ ਵੀ ਨਾ ਆਇਆ ਸਗੋਂ ਦਿਲਬਰੀ ਆਈ ਉਮਰ ਭਰ ਹੁੰਦੀ ਰਹੀ ਤੋਹੀਨ ਹਰ ਸਾਹ ਦੀ ਮੌਲਾ ! ਫੇਰ ਵੀ ਆਖਦੇ ਰਹਿ ਕੇ ਖੁਸ਼ਖਬਰੀ ਆਈ ਭਾਸ਼ਾਵਾਂ ਨੇ ਹੱਥ ਬੰਨ੍ਹ ਲੈ ਸ਼ਬਦ ਇੰਨੇ ਥੱਕ ਗਏ ਆਕਾ! ਸਬਰ ਨਹੀਂ ਛੁਟਿਆ ਚਾਹੇ ਬਹੁਤ ਬੇਸਬਰੀ ਆਈ ਫੁੱਲਾਂ ਕੋਲੋਂ ਲੰਘਣ ਦਾ ਹੁਨਰ ਆਇਆ ਮਾਲਿਕ, ਬੈਠਣ ਦੀ ਤਹਿਜ਼ੀਬ ਨਾ ਹੱਥ ਵਿਚ ਡੰਡਾ, ਨਾ ਮੂੰਹ ਵਿਚ ਗਾਲ੍ਹ, ਨਾ ਦਹਿਸ਼ਤ-ਕਮਬਖ਼ਤ ਵਰਦੀ ਆਈ ਪਿੰਡ ਹੀ ਫਿਰਦੌਸ ਲੱਗੇ ਵਲੀ...ਪਿੰਡ ਦੀਆਂ ਗਲੀਆਂ ਰੁਖ਼ਸਾਰ ਨਾ ਪਾਖੰਡ ਪੰਡਤਾਈ ਮੇਹਰਬਾਨ ਨਾ ਆਪਣੇ ਹਿੱਸੇ ਜ਼ਬਰੀ ਆਈ ਮਾਸੂਮੀਅਤ ਕੋਲੋਂ ਸ਼ਰਮ ਸਿੱਖੀ ...ਲਬਾਂ ਕੋਲੋਂ ਆਜ਼ਾਦੀ ਔਰਤ ਕਦੇ ਨਾ ਨਿੰਦੀ ਵਲੀਗ਼ੀਰ ...ਨਾ ਉਸਦੀ ਬੇਕਦਰੀ ਆਈ .... ਰਹਿਣ ਸਲਾਮਤ ਹੱਕ ਹਿਫਾਜ਼ਤ ਰਹਿਣ ਦੁਆਵਾਂ ਹੱਥ ਕਿਤਾਬਾਂ ਨਬੀ ! ਗਰੀਬਾਂ ਨੂੰ ਦਿਲਦਾਰੀ ਆਈ ਹਕੂਮਤ ਨੂੰ ਖੁਦਗਰਜ਼ੀ ਆਈ ....ਢਾਬਾਂ
|
|
17 Apr 2017
|
|
|
|
Bohat khoob,............it's a great Gazal.
very well written,........brilliant
|
|
25 Apr 2017
|
|
|
|
dhanwaad ji....khush rhoo....
|
|
28 Apr 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|