|
|
|
|
|
|
Home > Communities > Anything goes here.. > Forum > messages |
|
|
|
|
|
ਗਜਲ |
ਉਹ ਕੋਠੀਆਂ 'ਚ ਰਹੇ ਚਾਹੇ ਸਬਾਤ 'ਚ ਰਹੇ ਉਹਨੂੰ ਆਖੀ ਕਿ ਔਕਾਤ 'ਚ ਰਹੇ
ਜੇ ਆਸ਼ਿਕ਼ ਹੈ ਤਾਂ ਬੇਫਿਕਰ ਰਹੇ ਜੇ ਕਾਇਰ ਹੈ ਤਾਂ ਤਾਕ 'ਚ ਰਹੇ
ਪੂਰਨ ਹੈ ਤਾਂ ਬੇਸ਼ੱਕ ਹੋ ਜੇ ਬਹਿਰ ਤੋਂ ਬਾਹਰ ਜੇ ਵਾਰਿਸ ਹੈ ਤਾਂ ਤੁਕਾਂਤ 'ਚ ਰਹੇ
ਜਿਉਂਦੇ ਵੀ ਮਰਿਆਂ ਵਰਗੇ ਸਮਝ ਲੈਂਦੇ ਨੇ ਲੋਕ ਜੇ ਅਹਿਸਾਸ ਕਰਾਉਣਾ ਏ ਤਾ ਮੁਲਾਕਾਤ 'ਚ ਰਹੇ
ਡਰ ਵੀ ਬਹੁਤ ਜਲਦੀ ਭੁੱਲ ਜਾਂਦਾ ਐ ਅਜਕਲ ਉਹਨੂੰ ਕਹਿਣਾ ਕਿਸੇ ਨਾ ਕਿਸੇ ਵਾਰਦਾਤ 'ਚ ਰਹੇ
ਮੈਂ ਮੁਹੱਬਤ ਭੇਜ ਬੈਠਾ ਉਹਦੇ ਘਰ ਜੋ ਮੈਨੂੰ ਕਹਿੰਦਾ ਜਮਾਤ 'ਚ ਰਹੇ............'ਢਾਬਾਂ'
|
|
29 Jun 2017
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|