Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਗ਼ਜ਼ਲ

ਰੂਹ ਨਾਲ ਰੂਹ ਦੀ ਗੱਲਬਾਤ ਨੂੰ ਤਰਸਦੇ

ਹੁਸਨ ਤੇ ਇਸ਼ਕ਼ ਦੀ ਮੁਲਾਕਾਤ ਨੂੰ ਤਰਸਦੇ !

 

ਧੁਖਦੇ ਹੀ ਰਹੇ ਗਿੱਲੀ ਲਕੜੀ ਦੇ ਵਾਂਗ ਸਦਾ

ਤੇਰੇ ਰਹਿਮ ਦੀ ਬਰਸਾਤ ਨੂੰ ਤਰਸਦੇ !

 

ਹਨ੍ਹੇਰਿਆਂ ਦੇ ਜੰਗਲ਼ ਚ ਗੁੰਮਸ਼ੁਦਾ ਹੋ ਗਏ

ਤੇਰੇ ਇਕਰਾਰ ਦੀ ਪ੍ਰਭਾਤ ਨੂੰ ਤਰਸਦੇ !

 

ਹੋਵਣ ਦੀਦਾਰ ਤੇਰੇ ਭਾਵੇਂ ਕਿਸੇ ਖੁਆਬ ਚ

ਅਸੀਂ ਕੋਈ ਹਸੀਨ ਜਹੀ ਰਾਤ ਨੂੰ ਤਰਸਦੇ !

 

ਬੱਦਲਾਂ ਨੇ ਪਰਦੇ ਚ ਚੰਨ ਨੂੰ ਲੁਕੋ ਲਿਆ

ਖੜੇ ਰਹੇ ਤਾਰੇ ਇੱਕ ਝਾਤ ਨੂੰ ਤਰਸਦੇ !

 

ਹਰਪਿੰਦਰ " ਮੰਡੇਰ "

 

 

15 Feb 2020

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਵੀਰੇ

16 Feb 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸ਼ਾਨਦਾਰ ,...............very well written poetry

18 Feb 2020

Reply