|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| gazal |
ਨਵੇਂ ਸਾਲ ਦਾ ਕਾਰਡ ਮੈਨੂੰ ਆਇਆ ਏ, ਇਸ ਵਾਰ ਵੀ ਮੈਨੂੰ ਜੋ ਤੂੰ ਪਾਇਆ ਏ!
ਪਿਆਰ ਤੇਰੇ ਦਾ ਕਰਜ ਸਿਰ ਬਥੇਰਾ ਸੀ, ਇਹ ਤੂੰ ਹੋਰ ਨਵਾਂ ਚੜਾਇਆ ਏ!
ਖੂਬ ਨਿਭਾਈ ਹੈ ਦੋਸਤੀ ਮੇਰੇ ਨਾਲ, 'ਤੇ ਯਾਰਾਨਾ ਖੂਬ ਨਿਭਾਇਆ ਏ!
ਸਾਗਰ ਓਸ ਦੀ ਪਿਆਸ ਨਹੀ ਬੁਝਾ ਸਕਦਾ, ਪਿਆਰ ਤੇਰੇ ਦਾ ਜੋ ਧੁਰੋਂ ਧਿਆਇਆ ਏ!
ਯਾਰ ਬਹਾਰਾਂ ਵੇਲੇ ਦੇ ਭੁੱਲ ਗਏ ਜਿਸਨੂੰ, ਪਤਝੜ ਵਿਚ ਵੀ ਨਹੀਂ ਤੂੰ ਭੁਲਾਇਆ ਏ!
ਸਾਥ ਤੇਰਾ ਹੈ ਯਾਰਾ ਓਹਨੂੰ ਰੱਬ ਵਰਗਾ, 'ਬਰਾਹ' ਨੂੰ ਕਬਰਾਂ ਵਿਚੋਂ ਮੋੜ ਲਿਆਇਆ ਏ!
|
|
01 Jan 2012
|
|
|
|
|
khoobsurat khyalat jujhar veer ji...keep it up...
|
|
02 Jan 2012
|
|
|
|
|
|
|
ਤੇਰਾ ਇਹ ਕਰਜਾ ਕਿੰਝ ਉਤਾਰ ਦੇਵਾਂ ਤੈਨੂੰ ਜਿੰਦ ਦੇਵਾਂ ਜਾ ਜਾਨ ਵਾਰ ਦੇਵਾਂ ਜਾਂ ਨਸੀਬ ਚ ਕੋਈ ਸਜਾ ਏਹੋ ਜੇਹੀ ਹੋ ਜਾਵੇ ਤੇਰਾ ਚੇਹਰਾ ਤੱਕਦੇ ਸਾਰੀ ਉਮਰ ਗੁਜਾਰ ਦੇਵਾਂ... ਗੁਰਦੀਪ
(ਪਿਆਰ ਤੇਰੇ ਦਾ ਕਰਜਾ ਸਿਰ ਬਥੇਰਾ ਸੀ ਇੱਕ ਤੂੰ ਹੋਰ ਨਵਾ ਚੜਾਇਆ ਏ) ਵਾਹ ! ਵਧੀਆ ਲਿਖਿਆ
|
|
07 Jan 2012
|
|
|
|
|
achche khayaal ne;rhythm ya behr wal dhyaan den di zaroorat hai
|
|
07 Jan 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|