Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Ninder jhandi
Ninder
Posts: 98
Gender: Male
Joined: 04/Apr/2011
Location: khant
View All Topics by Ninder
View All Posts by Ninder
 
ਗ਼ਜ਼ਲ..

ਕਿਸਦਾ ਗੁੰਮ ਗਿਆ ਸਿਰਨਾਵਾਂ ਟੋਲ਼ ਰਹੀ ਹੈ |

ਉਹ ਬੀਤੇ ਦਾ ਵਰਕਾ-ਵਰਕਾ ਫੋਲ਼ ਰਹੀ ਹੈ |

 

ਜਾਂ ਫ਼ਿਰ ਕੋਈ ਲਾਲ਼ ਗੁਵਾਚੇ ਟੋਲ਼ ਰਹੀ ਹੈ,

ਗੁਜ਼ਰੇ ਵਖ਼ਤਾਂ ਦੀ ਭੁੱਬਲ਼ ਨੂੰ ਫੋਲ਼ ਰਹੀ ਹੈ |

 

ਕਦੇ-ਕਦੇ ਸੁਪਨੇ ਵਿਚ ਉਹ ਮੰਜ਼ਰ ਆ ਜਾਵੇ,

ਘਰ ਮੁੜਦੇ ਨੂੰ ਮਾਂ ਦਰਵਾਜ਼ਾ ਖ਼ੋਲ ਰਹੀ ਹੈ |

 

ਤੂਫਾਂਨਾ ਨੂੰ ਜਿੱਤ ਦਾ ਬਹੁਤ ਗਰੂਰ ਹੈ 'ਲੇਕਿਨ,

ਇਹ ਕਿਸ਼ਤੀ ਤਾਂ ਮਸਤੀ ਵਿਚ ਹੀ ਡੋਲ਼ ਰਹੀ ਹੈ |

 

ਮਰਿਯਾਦਾ ਦੀ ਕੰਧ ਦੇ ਇਸ ਪਾਸੇ ਮੈਂ ਚੁੱਪ ਹਾਂ,

ਖ਼ਬਰੇ ਦੂਜੇ ਪਾਸੇ ਉਹ ਕੀ ਬੋਲ਼ ਰਹੀ ਹੈ |

 

ਪੱਤਿਆਂ ਉੱਤੇ ਚਿੱਠੀਆਂ ਲਿਖ਼-ਲਿਖ਼ ਮੈਨੂੰ ਭੇਜੇ,

ਹਾਲ਼ੇ ਤੱਕ ਵੀ ਉਹ ਕਮਲ਼ੀ ਅਣਭੋਲ਼ ਰਹੀ ਹੈ |

 

ਗੱਡੀ ਦੀ ਸੀਟੀ ਤੇ ਤੇਰੀ ਲੰਮੀ ਸਿਸਕੀ,

ਸਾਰੀ ਉਮਰ ਨਿਸ਼ਾਨੀ ਵਾਂਗੂ ਕੋਲ਼ ਰਹੀ ਹੈ |

 

ਮੈਂ ਗ਼ਜ਼ਲਾਂ ਵਿੱਚ ਜਿਹੜੇ-ਜਿਹੜੇ ਵੀ ਰੰਗ ਭਰਦਾ,

ਉਹਨਾਂ ਵਿੱਚ ਉਹ ਝੱਲ਼ੀ ਹੰਝੂ ਘੋਲ਼ ਰਹੀ ਹੈ |

22 Sep 2012

j singh
j
Posts: 2872
Gender: Male
Joined: 18/Nov/2011
Location: beautifull
View All Topics by j
View All Posts by j
 

wah.....ninder......very nycc......


missing rahe hon ethon kafi time......

22 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2442
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬਸੂਰਤ !!!!!!

22 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 982
Gender: Female
Joined: 13/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

welcome back..:)

 

ine lambe intjaar taun baad bahut sohni gazal share kiti hai ....khoob khoob khoobsurat...ida hi likhde rvo ..te jada intjaar na krawaya kro..:p

22 Sep 2012

• » ѕυηιℓ кυмαя « •
• » ѕυηιℓ
Posts: 4107
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

after a long time .... Gud come back ninder veer !!!

22 Sep 2012

Ninder jhandi
Ninder
Posts: 98
Gender: Male
Joined: 04/Apr/2011
Location: khant
View All Topics by Ninder
View All Posts by Ninder
 
Shukrian g....jeo....m maafi chaunda g bdi der to hajri nai lwai aethe....
22 Sep 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 346
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ   ਸੋਹਣਾ  ਲਿਖਿਆ ਜਨਾਬ  ,

22 Sep 2012

Harpinder Mander
Harpinder
Posts: 1799
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ਜੀ ਵਾਹ ! ਕਿਆ ਬਾਤ ਹੈ ,,,ਕਮਾਲ ਹੀ ਕਰ ਦਿੱਤੀ ,,,ਜਿਓੰਦੇ ਵੱਸਦੇ ਰਹੋ ,,,

22 Sep 2012

Jass Panaichan
Jass
Posts: 2618
Gender: Male
Joined: 06/Oct/2009
Location: Moga
View All Topics by Jass
View All Posts by Jass
 

ਆਹਾ ! ਬਹੁਤ ਹੀ ਵਧੀਆ ਨਿੰਦਰ ......ਆਉਂਦੇ ਰਿਹਾ ਕਰੋ .....ਵੇਖੋ ਇਥੇ ਸਾਰੇ ਤੁਹਾਨੂੰ ਕਿੰਨਾ miss ਕਰਦੇ ਆ.......ਖੁਸ਼ ਰਹੋ

22 Sep 2012

Ninder jhandi
Ninder
Posts: 98
Gender: Male
Joined: 04/Apr/2011
Location: khant
View All Topics by Ninder
View All Posts by Ninder
 
Shukrian jass veer...
22 Sep 2012

Showing page 1 of 3 << Prev     1  2  3  Next >>   Last >> 
Reply