Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ ਸਮਰਾਟ ਦਾ ਤੁਰ ਜਾਣਾ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 2 of 2 << First   << Prev    1  2   Next >>     
ROBIN PANNU
ROBIN
Posts: 211
Gender: Male
Joined: 10/Feb/2010
Location: Gurdaspur
View All Topics by ROBIN
View All Posts by ROBIN
 

ਸ਼ਿਵ ਕੁਮਾਰ ਬਟਾਲਵੀ ਦੀ ਕਲਮ ਤੋ ਨਿਕਲੇ ਗੀਤਾ ਨੂ ਆਪਣੀ ਆਵਾਜ਼ ਰਾਹੀ ਗਾਉਣ ਵਾਲੇ ਜਗਜੀਤ ਸਿੰਘ ਦੇ ਉਹ ਸਦਾਬਹਾਰ ਨਗਮੇ ਸਾਡੇ  ਸਾਰਿਆਂ ਚ ਹਮੇਸ਼ਾ ਗੂਜਦੇ ਰਹਨਗੇ, ਜਗਜੀਤ ਸਿੰਘ ਨੂ ਚਾਹੁਣ ਵਾਲੇ ਸਰੋਤੇਆਂ ਦੇ ਦਿਲਾ ਵਿਚ ਹਮੇਸ਼ਾ ਲਈ ਏਕ ਆਵਾਜ਼ ਗੂਜਦੀ ਰਹੇਗੀ ........

ਨਾ ਚਿਠੀ ਨਾ ਕੋਈ ਸਦੇਸ਼
ਜਾਨੇ ਵੋ ਕੋਨ੍ਸਾ ਦੇਸ਼
ਜਹਾ ਤੁਮ ਚਲੇ ਗਏ  ....
ਜਹਾ ਤੁਮ ਚਲੇ ਗਏ...........

11 Oct 2011

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 

ਮੈਂ ਪਿਛਲੇ ਚੋਦਾਂ ਸਾਲ ਵਿਚ ਸ਼ਾਇਦ ਹੀ ਕਿਸੇ ਦਿਨ ਜਗਜੀਤ ਜੀ ਨੂੰ ਨਾ ਸੁਣਿਆ ਹੋਵੇ. ਕਲ ਇੰਜ ਲਗਦਾ ਰਿਹਾ ਜਿਵੇਂ ਕੋਈ ਬੜਾ ਨਜਦੀਕੀ, ਕੋਈ ਬੜਾ ਖਾਸ ਤੁਰ ਗਿਆ ਹੋਵੇ. ਰੱਬੋਂ ਹੀ ਮੈਂ ਪਰਸੋਂ ਸ਼ਾਮ ਤੋਂ ਜਗਜੀਤ ਜੀ ਦੀਆਂ ਗਜ਼ਲਾਂ ਹੀ ਸੁਨ ਰਿਹਾ ਸੀ.

11 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਤੇਰੇ ਬਾਰੇ ਮੇਂ ਜਬ ਸੋਚਾ ਨਹੀਂ ਥਾ,
ਮੈਂ ਤਨਹਾ ਥਾ ਮਗਰ ਇਤਨਾ ਨਹੀਂ ਥਾ...

ਜਗਜੀਤ ਸਾਹਿਬ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ...।

11 Oct 2011

Showing page 2 of 2 << First   << Prev    1  2   Next >>     
Reply