ਗਗਨ ਦੀਪ ਸਿੰਘ ਬਹੁਤ ਸੋਹਣਾ ਜਤਨ ਹੈ ਇਹ ਰਚਨਾ |
ਇੱਕ ਬੇਨਤੀ ਹੈ ਜਦ ਵੀ ਅਸੀ ਕਿਸੇ ਵੀ ਭਾਸ਼ਾ (ਖਾਸਕਰ ਪੰਜਾਬੀ ਵਿਚ) ਵਿਚ ਲਿਖੀਏ ਤਾਂ ਚਾਹੀਦਾ ਹੈ ਕਿ ਅਰਥ ਦਾ ਅਨਰਥ ਨਾ ਹੋ ਜਾਵੇ | ਕਿਸੇ ਵੀ ਰਚਨਾ ਦੇ ਰੋਚਕ ਜਾਂ ਹਰਮਨ ਪਿਆਰੀ ਹੋਣ ਦੇ ਪਿੱਛੇ ਸਹੀ ਸ਼ਬਦਾਵਲੀ ਅਤੇ ਸਹੀ ਸਪੈਲਿੰਗ ਹੀ ਮੁੱਖ ਕਾਰਨ ਹੁੰਦੇ ਹਨ |
ਅੱਜ ਸਵੇਰੇ ਹੀ ਗੋਆ ਦੇ ਟੂਰ ਤੋਂ ਵਾਪਿਸ ਆਏ ਤਾਂ ਆਪਦੀ ਇਹ ਰਚਨਾ ਵੇਖ ਇੱਕ ਵਾਰ ਤਾਂ ਮੇਰੀ ਖਾਨਿਓਂ ਗਈ | ਮੈਂ ਸੋਚਾਂ ਵਈ "ਗੀਤਾ" ਤਾਂ ਹਿੰਦੂਆਂ ਦਾ ਧਾਰਮਿਕ ਗਰੰਥ ਹੈ ਉਸ ਵਿਚ ਲੱਚਰਤਾ ਕਿੱਦਾਂ ਅਤੇ ਕਿੱਥੋਂ ਲੱਭ ਪਈ ਗੈਰੀ ਜੀ ਨੂੰ | ਪਰ ਮੈਂ ਜੈਸਾ ਹੀ ਰਚਨਾ ਖੋਲ੍ਹ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਸਾਹ ਚ ਸਾਹ ਆਇਆ | ਪੱਟਿਆ ਪਹਾੜ ਤੇ ਨਿਕਲਿਆ ਚੂਹਾ - ਇਹ ਤਾਂ "ਗੀਤਾਂ ਵਿੱਚ ਲੱਚਰਤਾ" ਸੀ | ਮੇਰਾ ਖਿਆਲ ਹੈ ਤੁਸੀ ਇਸ਼ਾਰਾ ਸਮਝ ਹੀ ਗਏ ਹੋਵੋਗੇ |
ਗੀਤਾ ਵਿੱਚ ਲੱਚਰਤਾ
ਗੀਤਾ (ਗੀਤਾਂ) ਵਿੱਚ ਲੱਚਰਤਾ ਆਮ ਹੋਈ ਜਾਦੀ (ਜਾਂਦੀ) ਐ,
ਇਸ ਕਾਰਨ ਗੀਤਕਾਰੀ ਬਦਨਾਮ ਹੋਈ ਜਾਦੀ (ਜਾਂਦੀ) ਐ।
ਮੁੰਡੇ-ਕੁੱੜੀਆ (ਕੁੜੀਆਂ) ਨੂੰ ਭੜਕਾਵੇ ਨਾਲੇ ਆਪਸ ਚ' ਲੜਾਵੇ,
ਗਾਣਿਆ (ਗਾਣਿਆਂ) ਚ' ਗੋਲੀਬਾਰੀ ਸ਼ਰਿਆਮ ਹੋਈ ਜਾਦੀ (ਜਾਂਦੀ) ਐ।
ਚੰਗੀ ਸੇਧ ਦੇਣ ਵਾਲਾ ਨਾ ਗੀਤ ਕੋਈ ਗਾਵੇ,
ਨਵੀ (ਨਵੀਂ) ਪੀੜੀ ਤੋਂ ਇਸ ਗੱਲ ਦੀ ਪਹਿਚਾਣ ਹੋਈ ਜਾਦੀ (ਜਾਂਦੀ) ਐ।
ਟੌਹਰ ਤਾਂ ਬਥੇਰੀ ਲਾਈ ਪਰ ਨਾ ਗੱਲ ਖਾਨੇ ਪਾਈ,
ਅਜਾਦ ਹੋ ਕੇ ਵੀ ਸੋਚ ਆਪਣੀ ਗੁਲਾਮ ਹੋਈ ਜਾਦੀ (ਜਾਂਦੀ) ਐ।
ਲੀਡਰਾਂ ਨੇਤਾਵਾਂ ਨੇ ਤਾਂ ਘੱਟ ਹੀ ਨਸ਼ੇ ਲਾਏ ਨੇ,
ਦਾਰੂ, ਅਫੀਮ (ਅਫ਼ੀਮ), ਚਿੱਟਾ ਗੀਤਾ ਦੀ ਜਿੰਦ ਜਾਨ ਹੋਈ ਜਾਦੀ (ਜਾਂਦੀ) ਐ।
"ਗੈਰੀ" ਵਰਗੇ ਲੇਖਕਾਂ ਦਾ ਲਿਖਣਾ ਵੀ ਕੀ ਲਿਖਣਾ,
ਸੱਚੀ "ਕਲਮ" ਤਾਂ ਅੱਜਕਲ੍ਹ ਗੁੰਮਨਾਮ ਹੋਈ ਜਾਦੀ (ਜਾਂਦੀ) ਐ।
ਗਗਨ ਦੀਪ ਸਿੰਘ ਬਹੁਤ ਸੋਹਣਾ ਜਤਨ ਹੈ ਇਹ ਰਚਨਾ |
ਇੱਕ ਬੇਨਤੀ ਹੈ ਜਦ ਵੀ ਅਸੀ ਕਿਸੇ ਵੀ ਭਾਸ਼ਾ (ਖਾਸਕਰ ਪੰਜਾਬੀ ਵਿਚ) ਵਿਚ ਲਿਖੀਏ ਤਾਂ ਚਾਹੀਦਾ ਹੈ ਕਿ ਅਰਥ ਦਾ ਅਨਰਥ ਨਾ ਹੋ ਜਾਵੇ | ਕਿਸੇ ਵੀ ਰਚਨਾ ਦੇ ਰੋਚਕ ਜਾਂ ਹਰਮਨ ਪਿਆਰੀ ਹੋਣ ਦੇ ਪਿੱਛੇ ਸਹੀ ਸ਼ਬਦਾਵਲੀ ਅਤੇ ਸਹੀ ਸਪੈਲਿੰਗ ਹੀ ਮੁੱਖ ਕਾਰਨ ਹੁੰਦੇ ਹਨ |
ਤੁਹਾਡੀ ਰਚਨਾ ਦਾ ਟਾਈਟਲ ਸ਼ਾਇਦ ਤੁਸੀ ਚਾਹੁੰਦੇ ਸੀ "ਗੀਤਾਂ ਵਿੱਚ ਲੱਚਰਤਾ" | ਬਿੰਦੀ ਦਾ ਖਿਆਲ ਕਰਨਾ ਲੋੜੀਂਦਾ ਹੈ |
ਮੈਨੂੰ ਤੁਹਾਡਾ ਟੌਪਿਕ ਬਹੁਤ ਪਸੰਦ ਆਇਆ ਹੈ ਅਤੇ ਸਾਹਿਤ ਦੇ ਡਿੱਗਦੇ ਮਿਆਰ ਬਾਰੇ ਤੁਹਾਡੀ ਚਿੰਤਾ ਬਿਲਕੁਲ ਵਾਜਿਬ ਹੈ |