ਇਕ ਗੀਤ ਕਰ ਰਿਹਾ ਮੈਂ ਤੇਰੀ ਨਜ਼ਰ,
ਕੁਝ ਕੁ ਤਾਂ ਹੋ ਜਾਵੇ ਤੈਨੂੰ ਮੇਰੀ ਖਬਰ ||
ਰੋਸ਼ਨੀ ਤੋਂ ਚਿਹਰਾ ਲੁਕਾ ਲੁਕਾ ਫਿਰਾ,
ਟੁੱਟ ਚੁੱਕਾ ਹਾ ਕੁੱਝ ਮੈਂ ਐਸੀ ਕਦਰ ||
ਹੂੰਝੂ ਹੀ ਬਣਾ ਦਿੰਦੇ ਨੇ ਤੇਰੀ ਤਸਵੀਰ,
ਚਾਹੁੰਦਾ ਨਹੀ ਸਾਂ ਹੋਵੇ ਕਿਸੇ ਨੂੰ ਖਬਰ ||
ਅਫਸੋਸ ਅਫਸੋਸ ਹੈ ਇਹੀ ਬਸ ਗੱਲ ਦਾ,
ਹੁੰਦਾ ਹੈ ਇਥੇ ਪਿਆਰ ਦਾ ਇਹੀ ਹਸ਼ਰ ||
"ਦਾਤਾਰ" ਜਾਹਾਨ ਦਾ ਹੈ ਆਲਮ ਵੱਖਰਾ,
ਜਿਊਣਾ ਵੀ ਪੈਦਾ ਹੈ ਵਿਚ ਬੈਠ ਕੇ ਕਬਰ ||
ਇਕ ਗੀਤ ਕਰ ਰਿਹਾ ਮੈਂ ਤੇਰੀ ਨਜ਼ਰ,
ਕੁਝ ਕੁ ਤਾਂ ਹੋ ਜਾਵੇ ਤੈਨੂੰ ਮੇਰੀ ਖਬਰ ||
ਰੋਸ਼ਨੀ ਤੋਂ ਚਿਹਰਾ ਲੁਕਾ ਲੁਕਾ ਫਿਰਾ,
ਟੁੱਟ ਚੁੱਕਾ ਹਾ ਕੁੱਝ ਮੈਂ ਐਸੀ ਕਦਰ ||
ਹੂੰਝੂ ਹੀ ਬਣਾ ਦਿੰਦੇ ਨੇ ਤੇਰੀ ਤਸਵੀਰ,
ਚਾਹੁੰਦਾ ਨਹੀ ਸਾਂ ਹੋਵੇ ਕਿਸੇ ਨੂੰ ਖਬਰ ||
ਅਫਸੋਸ ਅਫਸੋਸ ਹੈ ਇਹੀ ਬਸ ਗੱਲ ਦਾ,
ਹੁੰਦਾ ਹੈ ਇਥੇ ਪਿਆਰ ਦਾ ਇਹੀ ਹਸ਼ਰ ||
"ਦਾਤਾਰ" ਜਾਹਾਨ ਦਾ ਹੈ ਆਲਮ ਵੱਖਰਾ,
ਜਿਊਣਾ ਵੀ ਪੈਦਾ ਹੈ ਵਿਚ ਬੈਠ ਕੇ ਕਬਰ ||