ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਤਨਹਾ ਹੋ ਦੁਨੀਆ ਤੋਂ,
ਮੈਂ ਮੁਸਕਰਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਲਿਖ ਗੀਤ ਨਾਂ ਮੁਹੱਬਤ ਦੇ,
ਮੈਂ ਗੁਣਗੁਣਾਉਣ ਲੱਗੀ,,
ਮਿਲਣ ਦੀ ਮਹਿਬੂਬ ਨੂੰ,
ਬੇਚੈਨੀ ਸਤਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਨਾ ਭੁੱਖ, ਨਾ ਅੱਖਾਂ ਵਿੱਚ ਨੀਂਦ,
ਖ਼ੁਆਬਾਂ ਵਿੱਚ ਖ਼ੁਦ ਨੂੰ ਗਵਾਉਣ ਲੱਗੀ,,
ਦਿਲ ਵਿੱਚ ਸਮਾ ਤੇਰੇ ਨਾਂ ਦੀ,
ਹਰ ਰੋਜ਼ ਦਿਲ ਵਿੱਚ ਜਲਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਸੋਹਣੇ ਯਾਰ ਦੇ ਆਉਣ ਦਾ,
ਇੰਤਜ਼ਾਰ ਖ਼ੁਦ ਨੂੰ ਕਰਵਾਉਣ ਲੱਗੀ,,
ਕੀ ਸਹੀ, ਕੀ ਗ਼ਲਤ ਸੋਚੇ ਬਿਨਾਂ,
ਜੱਗ ਤੋਂ ਖ਼ੁਦ ਨੂੰ ਝੱਲੀ ਅਖਵਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਨੈਣਾਂ ਤੋਂ ਨੈਣਾਂ ਵਿੱਚ ਕਰ ਕੇ ਗੱਲਾਂ,
ਉਸ ਤੇ ਹੱਕ ਜਤਾਉਣ ਲੱਗੀ,,
ਹੈ ਇਸ਼ਕ ਅੱਗ ਦਾ ਦਰਿਆ,
ਕੁੱਦ ਕੇ ਖ਼ੁਦ ਨੂੰ ਪਾਰ ਲਵਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਤਨਹਾ ਹੋ ਦੁਨੀਆ ਤੋਂ,
ਮੈਂ ਮੁਸਕਰਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਲਿਖ ਗੀਤ ਨਾਂ ਮੁਹੱਬਤ ਦੇ,
ਮੈਂ ਗੁਣਗੁਣਾਉਣ ਲੱਗੀ,,
ਮਿਲਣ ਦੀ ਮਹਿਬੂਬ ਨੂੰ,
ਬੇਚੈਨੀ ਸਤਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਨਾ ਭੁੱਖ, ਨਾ ਅੱਖਾਂ ਵਿੱਚ ਨੀਂਦ,
ਖ਼ੁਆਬਾਂ ਵਿੱਚ ਖ਼ੁਦ ਨੂੰ ਗਵਾਉਣ ਲੱਗੀ,,
ਦਿਲ ਵਿੱਚ ਸਮਾ ਤੇਰੇ ਨਾਂ ਦੀ,
ਹਰ ਰੋਜ਼ ਦਿਲ ਵਿੱਚ ਜਲਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਸੋਹਣੇ ਯਾਰ ਦੇ ਆਉਣ ਦਾ,
ਇੰਤਜ਼ਾਰ ਖ਼ੁਦ ਨੂੰ ਕਰਵਾਉਣ ਲੱਗੀ,,
ਕੀ ਸਹੀ, ਕੀ ਗ਼ਲਤ ਸੋਚੇ ਬਿਨਾਂ,
ਜੱਗ ਤੋਂ ਖ਼ੁਦ ਨੂੰ ਝੱਲੀ ਅਖਵਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਨੈਣਾਂ ਤੋਂ ਨੈਣਾਂ ਵਿੱਚ ਕਰ ਕੇ ਗੱਲਾਂ,
ਉਸ ਤੇ ਹੱਕ ਜਤਾਉਣ ਲੱਗੀ,,
ਹੈ ਇਸ਼ਕ ਅੱਗ ਦਾ ਦਰਿਆ,
ਕੁੱਦ ਕੇ ਖ਼ੁਦ ਨੂੰ ਪਾਰ ਲਵਾਉਣ ਲੱਗੀ,,
ਇਸ਼ਕ ਦੀ ਰੰਗਤ.
ਦਿਲ ਤੇ ਛਾ ਉਣ ਲੱਗੀ,,
ਮਨਿੰਦਰ ਸਿੰਘ "ਮਨੀ"
|