|
|
|
|
|
|
Home > Communities > Anything goes here.. > Forum > messages |
|
|
|
|
|
|
|
aaha....Mavi jee paata sabh nu chakraan 'ch...
hun te jehrha bole ohi kunda khole wali gall ho gayi....aape dasso hun ehda jwab kee ae
|
|
28 May 2012
|
|
|
|
Bilkul Shi kiha Balihar Veer g ne.. main Mavi veer g nu msg kita a g.. aaunde hi oh rply kr den ge g...
|
|
28 May 2012
|
|
|
|
ਦੋਨੋਂ ਤਰ੍ਹਾਂ ਦੇ ਸਤ , ਪੁਦੀਨੇ ਦਾ ਸਤ ਤੇ ਨਿੰਬੂ ਦਾ ਸਤ ਵੇਖਣ ਸੁੰਘਣ ਨੂੰ ਇੱਕੋ ਜਿਹੇ ਲਗਦੇ ਹਨ। ਇੱਕ ਨੂੰ ਦੂਜੇ ਤੋਂ ਨਿਖੇੜਨ ਲਈ ਇਹ ਕਾਲੀ ਮਿਰਚ ਪੁਦੀਨੇ ਦੇ ਸਤ ਲਈ ਫੂਲ ਪਰੂਫ ਕੋਡ ਹੈ ਅਤੇ ਕਹਿੰਦੇ ਹਨ ਕਿ ਕਾਲੀ ਮਿਰਣ ਪਾ ਦੇਣ ਨਾਲ ਇਸਦਾ ਵਾਸ਼ਪੀਕਰਨ ਬਹੁਤ ਧੀਮਾ ਹੋ ਜਾਂਦਾ ਹੈ ਤੇ ਸਤ ਛੇਤੀ ਛੇਤੀ ਉੜਦਾ ਨਹੀਂ ।
|
|
28 May 2012
|
|
|
|
wah g.. veer g... bahut vdia knowledge ditti a g tuci.. es gall da sayad hi kise nu pta c .. sukria veer g...
|
|
28 May 2012
|
|
|
|
ਹਿੰਦੀ ਫਿਲਮ ਇੰਡਸਟਰੀ ਵਿਚ ਸਬ ਤੋਂ ਜਿਆਦਾ ਪੁਲਸ ਵਾਲੇ ਦਾ ਰੋਲ ਕਿਸ ਹੀਰੋ ਨੇ ਕੀਤਾ ਏ.. ਜਿਹਨਾ ਦਾ ਨਾਮ ਰਿਕਾਰਡ ਬੂਕ ਵਿਚ ਵੀ ਦਰਜ ਹੈ...
|
|
28 May 2012
|
|
|
|
|
|
|
|
bilkul shi jwab Surjit veer g.. ehna ne sab ton vadh roll as a police inspector kite ne ...
par ehne ne apne antim smey bahut dukh jhele c...
|
|
28 May 2012
|
|
|
|
Where is the longest rail line of the world ??
ਦੁਨਿਆ ਦੀ ਸਬ ਤੋਂ ਵੱਡੀ ਰੇਲ ਲਾਈਨ ਕਿਥੇ ਹੈ... ???
|
|
29 May 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|