Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੇੜਾ ਲਾਈ ਰੱਖਦੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
ਗੇੜਾ ਲਾਈ ਰੱਖਦੇ

ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖਦੇ , ਇਸੇ ਲਈ Recent Visitors ਵਿੱਚ ਨੰਬਰ ਪਹਿਲਾ ਬਣਾਈ ਰੱਖਦੇ ! ਸਾਡਾ Scrap ਉਹ ਅਪਣੀ Scrapbook ਵਿੱਚ ਕੋਈ ਵੀ ਛੱਡਦੇ ਨਾ , ਕਿਉਂਕਿ ਸਾਡੇ ਕੀਤੇ Scrap ਉਹਨਾਂ ਨੂੰ ਫੱਬਦੇ ਨਾ ! ਉਹ ਕਹਿੰਦੇ ਇਹ ਤਾਂ ਬਹਾਨਾ ਏ ਉਹਨਾਂ ਦੀ Scrapbook ਵਿੱਚ ਆ ਕੇ... ਗੰਦ ਪਾਉਣ ਦਾ , ਪਰ ਉਹ ਨਹੀਂ ਜਾਣਦੇ ਕਿ ਇਹ ਤਾਂ ਸਿਰਫ ਇੱਕ ਢੰਗ ਹੈ ਉਹਨਾਂ ਨੂੰ ਅਪਣੀ ਯਾਦ ਦਿਵਾਉਣ ਦਾ ! ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ , ਸਾਡੀ ਵਾਰੀ ਤਾਂ (Busy, Offline, Talk to u later) ਜਿਹੇ Scrap ਆਉਣ ਲੱਗ ਪਏ ! ਨਵਿਆਂ ਨਾਲ ਜੋੜੀਆਂ ਹੁਣ ਸੱਜਣ ਬਣਾਉਣ ਲੱਗ ਪਏ , ਸਾਡੇ ਵੱਲੋਂ ਤਾਂ ਹੁਣ ਨਜ਼ਰਾਂ ਵੀ ਚੁਰਾਉਣ ਲੱਗ ਪਏ ! ਸਾਨੂੰ ਕਹਿੰਦੇ -- ਤੁਹਾਨੂੰ ਸਾਡੀ Private Life ਵਿੱਚ ਦਖਲ ਦੇਣ ਦਾ ਕੋਈ ਹੱਕ ਨੀ , ਤੁਹਾਡਾ ਦਿਮਾਗ ਪਤਾ ਨਹੀਂ ਰੱਬ ਨੇ ਅਪਣੇ ਕੋਲ ਸਾਂਭ ਕੇ ਕਿਉਂ ਲਿਆ ਰੱਖ ਨੀ ! ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ, ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!!!!

09 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ, ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!!!!

 

bhut vadiya veer g......

 

sahi gal a

 

ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ, ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!!!!

 

ki hall e tera main tan chalyan han,

scrap eho kar jaye ga..........

 

 

09 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖਦੇ ,
 ਇਸੇ ਲਈ Recent Visitors ਵਿੱਚ ਨੰਬਰ ਪਹਿਲਾ ਬਣਾਈ ਰੱਖਦੇ ! 
ਸਾਡਾ Scrap ਉਹ ਅਪਣੀ Scrapbook ਵਿੱਚ ਕੋਈ ਵੀ ਛੱਡਦੇ ਨਾ ,
 ਕਿਉਂਕਿ ਸਾਡੇ ਕੀਤੇ Scrap ਉਹਨਾਂ ਨੂੰ ਫੱਬਦੇ ਨਾ ! 
ਉਹ ਕਹਿੰਦੇ ਇਹ ਤਾਂ ਬਹਾਨਾ ਏ ਉਹਨਾਂ ਦੀ Scrapbook ਵਿੱਚ ਆ ਕੇ..ਗੰਦ ਪਾਉਣ ਦਾ,
ਪਰ ਉਹ ਨਹੀਂ ਜਾਣਦੇ ਕਿ ਇਹ ਤਾਂ ਸਿਰਫ ਇੱਕ ਢੰਗ ਹੈ ਉਹਨਾਂ ਨੂੰ ਅਪਣੀ ਯਾਦ ਦਿਵਾਉਣ ਦਾ ! 
ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ , ਸਾਡੀ ਵਾਰੀ ਤਾਂ (Busy, Offline, Talk to u later) ਜਿਹੇ Scrap ਆਉਣ ਲੱਗ ਪਏ ! ਨਵਿਆਂ ਨਾਲ ਜੋੜੀਆਂ ਹੁਣ ਸੱਜਣ ਬਣਾਉਣ ਲੱਗ ਪਏ ,
 ਸਾਡੇ ਵੱਲੋਂ ਤਾਂ ਹੁਣ ਨਜ਼ਰਾਂ ਵੀ ਚੁਰਾਉਣ ਲੱਗ ਪਏ !
 ਸਾਨੂੰ ਕਹਿੰਦੇ , ਤੁਹਾਨੂੰ ਸਾਡੀ Private Life ਵਿੱਚ ਦਖਲ ਦੇਣ ਦਾ ਕੋਈ ਹੱਕ ਨੀ , ਤੁਹਾਡਾ ਦਿਮਾਗ ਪਤਾ ਨਹੀਂ ਰੱਬ ਨੇ ਅਪਣੇ ਕੋਲ ਸਾਂਭ ਕੇ ਕਿਉਂ ਲਿਆ ਰੱਖ ਨੀ ! 
ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ, 
ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!
grt  work  

 

ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖਦੇ ,

 ਇਸੇ ਲਈ Recent Visitors ਵਿੱਚ ਨੰਬਰ ਪਹਿਲਾ ਬਣਾਈ ਰੱਖਦੇ ! 

ਸਾਡਾ Scrap ਉਹ ਅਪਣੀ Scrapbook ਵਿੱਚ ਕੋਈ ਵੀ ਛੱਡਦੇ ਨਾ ,

 ਕਿਉਂਕਿ ਸਾਡੇ ਕੀਤੇ Scrap ਉਹਨਾਂ ਨੂੰ ਫੱਬਦੇ ਨਾ ! 

ਉਹ ਕਹਿੰਦੇ ਇਹ ਤਾਂ ਬਹਾਨਾ ਏ ਉਹਨਾਂ ਦੀ Scrapbook ਵਿੱਚ ਆ ਕੇ..ਗੰਦ ਪਾਉਣ ਦਾ,

ਪਰ ਉਹ ਨਹੀਂ ਜਾਣਦੇ ਕਿ ਇਹ ਤਾਂ ਸਿਰਫ ਇੱਕ ਢੰਗ ਹੈ ਉਹਨਾਂ ਨੂੰ ਅਪਣੀ ਯਾਦ ਦਿਵਾਉਣ ਦਾ ! 

ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,

ਸਾਡੀ ਵਾਰੀ ਤਾਂ (Busy, Offline, Talk to u later) ਜਿਹੇ Scrap ਆਉਣ ਲੱਗ ਪਏ !

ਨਵਿਆਂ ਨਾਲ ਜੋੜੀਆਂ ਹੁਣ ਸੱਜਣ ਬਣਾਉਣ ਲੱਗ ਪਏ ,

 ਸਾਡੇ ਵੱਲੋਂ ਤਾਂ ਹੁਣ ਨਜ਼ਰਾਂ ਵੀ ਚੁਰਾਉਣ ਲੱਗ ਪਏ !

 ਸਾਨੂੰ ਕਹਿੰਦੇ , ਤੁਹਾਨੂੰ ਸਾਡੀ Private Life ਵਿੱਚ ਦਖਲ ਦੇਣ ਦਾ ਕੋਈ ਹੱਕ ਨੀ ,

ਤੁਹਾਡਾ ਦਿਮਾਗ ਪਤਾ ਨਹੀਂ ਰੱਬ ਨੇ ਅਪਣੇ ਕੋਲ ਸਾਂਭ ਕੇ ਕਿਉਂ ਲਿਆ ਰੱਖ ਨੀ ! 

ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ, 

ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!

 

grt  work  

 

 

09 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks Damanpreet jee share karan layi....

 

Jass veer g tuhada vee thanks editing karke ehnu char chann laun layi...

09 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat hi kh vdhya likhya tuc...

09 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


bahut sohna likheya daman veer

09 Oct 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
sat shri akal ji

sunil, jass , ਸਟਾਲਿਨਵੀਰ ਸਿੰਘ , nimarbir, # ,blihar ji tuhada sareya da dil to bahut thanxs karda han ji ....................

14 Oct 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut vadiya lakheya  hai.........................................

14 Oct 2010

preeto dhaliwal
preeto
Posts: 33
Gender: Female
Joined: 03/Jan/2010
Location: chandigarh
View All Topics by preeto
View All Posts by preeto
 

bahut achi daman g, menu meri 1 purani poem yaad karva diti, kuch essa hi content si, jaldi hi share karungi punjabizm te.

14 Oct 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 
sat sahri akal ji

preeto ji thanxs ji te menu intjaar rahe ga tuhadi purani pome da ji plz tusi jarur share karna preeto ji......

16 Oct 2010

Reply