|
|
|
|
|
|
Home > Communities > Punjabi Boli > Forum > messages |
|
|
|
|
|
|
|
hazar han ji
thanks sir....
|
|
07 Feb 2012
|
|
|
|
Thanks for the Replies.
New Word:
English: Table
Hindi : मेज
ਪੰਜਾਬੀ : ?????
|
|
07 Feb 2012
|
|
|
|
Thanks for the Replies.
New Word:
English: Table
Hindi : मेज
ਪੰਜਾਬੀ : ?????
|
|
07 Feb 2012
|
|
|
|
ਮੇਰੇ ਹਿਸਾਬ ਨਾਲ .......ਤਖ਼ਤ......
|
|
08 Feb 2012
|
|
|
|
j ਜੀ....ਤਖ਼ਤ ਜਾਂ ਤਰਪਾਈ ਵੀ ਕਿਹਾ ਜਾਂਦਾ ਹੈ
|
|
09 Feb 2012
|
|
|
|
|
Next Word: -
English : - Miror
Hindi : - shisha/ਸ਼ੀਸ਼ਾ
Punjabi : - ????........
|
|
09 Feb 2012
|
|
|
|
|
ਬਿੱਟੂ ਜੀ , ਬਾਕੀ ਮੇਮਬੇਰ ਨੂ ਵੀ ਚਾੰਸ ਲੈਣ ਦੀਆ ਕਰੋ ...........
|
|
09 Feb 2012
|
|
|
|
ਮੈਡਮ ਮੀਤੁ ਜੀ , ਕਿਥੇ ਹੋ ਤੁਸੀਂ , ਅਗਲਾ Qus. ਦਿਓ ............
|
|
09 Feb 2012
|
|
|
ਸ਼ੀਸ਼ਾ |
ਸ਼ੀਸ਼ਾ ਮੇਰੇ ਖਿਆਲ 'ਚ ਪੰਜਾਬੀ ਦਾ ਹੀ ਸ਼ਬਦ ਹੈ ਅਤੇ ਦਰਪਣ ਹਿੰਦੀ ਦਾ | - ੦ - ਨੀ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ (ਸ਼ਿਵ ਬਟਾਲਵੀ )
ਅਤੇ ਉਰਦੂ ਵਿਚ ਇਸ ਨੂੰ ਆਈਨਾ ਕਹਿੰਦੇ ਹਨ -੦- ਅਪਨੇ ਹੀ ਚੇਹਰੇ ਕੇ ਕਿਸੇ ਦਾਗ ਨਜ਼ਰ ਆਤੇ ਹੈਂ ਵਕਤ ਹਰ ਸਖਸ਼ ਕੋ ਆਈਨਾ ਦਿਖਾ ਦੇਤਾ ਹੈ
|
|
09 Feb 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|