Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ ਵਾਪਸੀ agay :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਘਰ ਵਾਪਸੀ agay

ਛੇ
ਕਵੀਤਾ ਇਕ ਭੋਲੀ ਲੜਕੀ ਸੀ॥ ਖੈਰ ਆਪਣੇ ਆਪ ਨੂੰ ਤਾਂ ਭੋਲੀ ਅਤੇ ਸਿੱਧੀ ਸਾਦੀ ਸਮਝਦੀ ਸੀ॥ ਉਹ ਕਾਲਜ ਦੇ ਕਲਾਕਾਰਾਂ ਦੀ ਉਸਤਾਦ ਸੀ॥ ਤੇਲ ਦੇ ਰੰਗਾਂ ਨਾਲ ਤਸਵੀਆਂ ਬੁਨਦੀ ਸੀ॥ ਮੂਰਤਾ ਵੌਨਣ ਦਾ ਸ਼ੌਂਕ ਸੀ॥ ਇਕ ਦਿਨ ਉਸਦਾ ਬਰਸ਼ ਤਾਰਾ ਦੇ ਕਲਾਸ ਵਿਚ ਰਹਿ ਗਏ॥ ਕਵੀਤਾ ਨੇ ਬੂਹਾ ਖੜਕਾਇਆ॥ ਤਾਰਾ ਨੇ ਉਸ ਨੂੰ ਦੇਖ ਲਿਆ। ਪਰ ਦਰਵਾਜ਼ਾ ਨਹੀਂ ਖੋਲਿਆ॥ ਹਾਰ ਕੇ ਕਵੀਤਾ ਨੇ ਕਵਾੜ ਆਪ ਹੀ ਖੋਲ੍ਹ ਕੇ ਕਿਹਾ- ਮੇਰੇ ਬਰਸ਼ ਤੁਹਾਡੇ ਕਮਰੇ ਵਿਚ ਹਨ॥ ਪਲੀਜ਼ ਮੈਂ ਲੈ ਸਕਦੀ ਹਾਂ?-॥ ਤਾਰਾ ਨੇ ਘੂੜਕੇ ਜਵਾਬ ਦਿਤਾ  ਨਹੀਂ-॥ ਇਹ ਇਨ੍ਹਾਂ ਦੋਨਾਂ ਦੀ ਪਹਿਲੀ ਮੁਲਾਕਾਤ ਸੀ॥ ਇਹ ਅਗਾੜੀ ਦੀ ਵੀ ਨਿਸ਼ਾਨੀ ਸੀ॥ ਵਿਚਾਰੀ ਕਵੀਤਾ! ਆਪ ਉਹਨੂੰ ਅੱਗਲੇ ਕਾਂਡਾਂ ਵਿਚ ਮਿਲੂਗੇ॥
ਸਪਤ
ਸ਼ਗਿਰਦ ਦੇ ਮਾਂ ਪਿਓਂ ਨੇ ਸਕੂਲ ਦੇ ਹੈਡ-ਮਾਸਟਰ ਨੂੰ ਉਲਾਂਭਾ ਦੇ ਦਿੱਤਾ॥ ਇਸ ਲਈ ਕਲਾਜ ਨੇ ਤਾਰੇ ਨੂੰ ਕਢ ਦਿਤਾ ਸੀ॥ਉਹ ਆਪਣੇ ਪਿੰਡ ਵਾਪਸ ਪਹੁੰਚ ਗਿਆ॥
ਬਾਪੂ ਨੇ ਕੁਝ ਕਿਹਾ ਨਹੀਂ॥ ਗਰੀਬ ਕਰਕੇ ਕੋਈ ਖੇਤ ਨਹੀਂ ਸੀ ਪਰ ਮਕਾਮੀ ਨੋਕਰੀ ਮਿਲ ਗਈ ਸੀ॥ ਗੁਰਮੀਤ ਵੀ ਪੜ੍ਹ ਗਿਆ ਸੀ॥ ’ਕਲ੍ਹੀ ਮਨਪ੍ਰੀਤ ਰਹਿ ਗਈ ਸੀ॥ ਇਹ ਗੱਲ ਤਾਰੇ ਨੂੰ ਚੁਭੀ ਕਰਕੇ ਹੀ ਬਹੁਤ ਮਿਹਨਤ ਨਾਲ ਕੰਮ ਕਰਕੇ ਉਹਦੀ ਫ਼ੀਸ ਭਰੀ ਸੀ॥ ਜਿਹੜੇ ਅਮੀਰਾਂ ਨਾਲ ਪੜ੍ਹਦਾ ਸੀ। ਉਨ੍ਹਾਂ ਤੋਂ ਸੁਣਿਆ ਕੇ ਇੰਗਲਂੈਡ ਜਾ ਕੇ ਬਹੁਤ ਪੈਸੇ ਬਣਦੇ ਸੀ॥ ਉਸ ਵੇਲੇ ਸਭ ਨੂੰ ਫ਼ਰੰਗ ਪਉਂਚਣ ਦੀ ਕਾਹਲੀ ਸੀ॥ ਲੋਕ ਉਥੋਂ ਪੈਸੇ ਭੇਜ ਕੇ ਕੋਠੀਆਂ ਬਣਾਉਂਦੇ ਸਨ॥ ਇਕ ਦੁਜੇ ਨੂੰ ਵੇਖ ਕੇ ਲਾਲਚ ਹੋ ਗਿਆ ਸੀ॥ ਤਾਰਾ ਤਾਂ ਜਾਣਾ ਨਹੀਂ ਚਾਹੁੰਦਾ ਸੀ। ਪਰ ਬਾਪੂ ਨੂੰ ਭਾਰਤ ਵਿਚ ਕੋਈ ਅਗਾਂਹ ਨਹੀਂ ਦਿਸਦਾ ਸੀ॥ ਉਹ ਦਿਨਾਂ ਵਿੱਚ ਅੱਜ ਕੱਲ੍ਹ ਦਾ ਇੰਡੀਆ ਵਰਗਾ ਅਮੀਰ ਮੁਲਕ ਨਹੀਂ ਸੀ॥ ਬਾਪੂ ਦੇ ਕਹਿਣ ‘ਤੇ ਵਾਓਚਰ ਉਤੇ ਤਾਰਾ ਵਲਾਇਤ ਆ ਗਿਆ॥ ਸੰਨ ਉੱਨੀ ਸੌ ਤਰੇਹਠ ਸੀ। ਤਾਰਾ ਸਿਰਫ਼ ਸੌਲ੍ਹਾਂ ਸਾਲਾਂ ਦਾ ਸੀ॥

18 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਇਕਲਾ ਨਹੀਂ ਸੀ॥ ਬਹੁਤ ਪੰਜਾਬ ਦੇ ਮੁੰਡੇ ਇੱਦਾ ਹੀ ਉਸ ਦੇਸ਼ ਗਏ॥ ਟੁਟੀ-ਫੁਟੀ ਅੰਗਰੇਜ਼ੀ ਬੋਲਦਾ ਸੀ॥ ਪਰ ਇਹ ਤਾਂ ਸਭ ਦੀ ਹਾਲ ਸੀ॥ ਬਦਲਾਈ ਦਾ ਭਾਅ ਇੰਨਾ ਚੰਗਾ ਸੀ ਕਿ ਪੌਂਡ ਬਹੁਤ ਰੁਪਏ ਦੇਂਦੇ ਸਨ॥ ਹੀਥਰੋ ਏਅਰਪੋਰਟ ਪਹੁੰਚ ਕੇ ਸਾਊਥਾਲ ਆ ਗਿਆ ਸੀ॥ ਪਰ ਸਾਊਥਾਲ ਵਿਚ ਕੰਮ ਨਹੀਂ ਮਿਲਿਆ ਕਰਕੇ ਚਾਚੇ ਦੇ ਮੁੰਡੇ ਨੇ ਤਾਰੇ ਨੂੰ ਲੈੱਸਟਰ ਲੁਆ ਦਿੱਤਾ ਸੀ॥
ਲੈੱਸਟਰ ਇੱਕ ਸਾਲ ਕੁਲੀ ਦਾ ਕੰਮ ਕੀਤਾ॥ ਇਥੇ ਜੋਧ ਨੂੰ ਮਿਲਿਆ॥ ਜੋਧ ਪੜ੍ਹਿਆ ਲਿਖਿਆ ਮੁੰਡਾ ਸੀ।ਸੱਚ-ਮੁੱਚ ਕਈ ਪੜ੍ਹੇ ਲਿਖੇ ਸਨ। ਪਰ ਮਜ਼ਦੂਰੀ ਦੀ ਹੀ ਨੌਕਰੀ ਕੇਵਲ ਮਿਲਦੀ ਸੀ॥ ਜੋਧ ਰੋਜ਼ ਲੈੱਸਟਰ ਤੋਂ ਡਰਬੀ ਜਾਂਦਾ ਸੀ। ਜਿਥੇ ਫ਼ੋਂਡਰੀ ਵਿਚ ਕੰਮ ਕਰਦਾ ਸੀ॥ ਤਾਰਾ ਉਹਦੇ ਨਾਲ ਲੱਗ ਗਿਆ॥
ਡਰਬੀ ਦੀ ਫੌਂਡਰੀ ’ਚ ਕੰਮ ਕਰਦੇ ਦੀ ਹੋਰ ਪੜ੍ਹੇ ਲਿੱਖੇ ਬੰਦੇ ਨਾਲ ਮੁਲਾਕਾਤ ਹੋ ਗਈ॥ ਉਹਨੂੰ ਸਭ ਪ੍ਰੋਫ਼ੈਸਰ ਸਦਦੇ ਸੀ॥ ਆਹੋ ਤਾਰਾ ਮੋਨਾ ਸੀ। ਪ੍ਰੋਫ਼ੈਸਰ ਕੇਸਧਾਰੀ ਸੀ॥ ਪ੍ਰੋਫ਼ੈਸਰ ਨੇ ਦੇਖਿਆ ਕਿ ਤਾਰਾ ਬਹੁਤ ਹਿੰਮਤ ਅਤੇ ਜੋਸ਼ ਨਾਲ ਕੰਮ ਕਰਦਾ ਸੀ॥ ਉਹਨੂੰ ਮੁੰਡਾ ਚੰਗਾ ਲੱਗਿਆ॥ ਤਾਰਾ ਨੇ ਬਹੁਤ ਸਖਤ ਅਤੇ ਭਾਰਾ ਕੰਮ ਕੀਤਾ॥ ਪੈਸੇ ਚੰਗੇ ਪੰਜਾਬ ਭੇਜੇ॥ ਉਸ ਪੈਸੇ ਨਾਲ ਟੱਬਰ ਨੇ ਐਸ਼ ਕੀਤੀ॥ ਘਰ ਵਧਾ ਦਿੱਤਾ।ਕੁੜੀ ਨੂੰ ਕਾਲਜ ਭੇਜਿਆ।ਗੁਰਮੀਤ ਨੂੰ ਵੀ ਵਲਾਇਤ ਭੇਜ ਦਿੱਤਾ॥ ਫ਼ੌਂਡਰੀ ਵਿਚ ਨਿੱਗਰ ਕੰਮ ਸੀ॥ ਭੱਠੀ ਬਹੁਤ ਗਰਮ ਸੀ॥ ਖੁਲ੍ਹੀ ਅਗ ਦੇ ਨਾਲ ਖੜ੍ਹ ਕੇ ਪਸੀਨਾ ਬਹੁਤ ਆਉਂਦਾ ਸੀ॥ ਹੱਥਾਂ ਵਿਚ ਧਾਤ ਭਾਰਾ ਅਤੇ ਤੱਤਾ ਸੀ॥ ਇਹ ਲੋਹੇ ਦੇ ਸ਼ਤੀਰਾਂ ਨੂੰ ਚੁਕਣ ਨੂੰ ਦੋ ਆਦਮੀ ਚਾਹੀਦੇ ਸਨ॥ ਇਸ ਜੋੜ ਵਾਲੀ ਗਰਮੀ ਵਿਚ ਕਰੜਾ ਕੰਮ ਕਰਦੇ ਸਨ। ਤਾਰਾ ਵੀ ਤਕੜਾ ਸੀ॥ ਇੱਕ ਵਾਰੀ ਤਾਰੇ ਦਾ ਸਾਥੀ {ਗੋਰਾ ਭਾਈਵਾਲ ਸੀ} ਨੇ ਜਾਣ ਬੁੱਝ ਕੇੇ ਸ਼ਤੀਰਾ ਨੂੰ ਖਿਚ ਕੇ  ਮੋੜਿਆ॥ ਭਾਰ ਸਾਰਾ ਤਾਰਾ ਦੇ ਪਾਸੇ ਗਿਆ॥ ਉਸ ਵੇਲੇ ਗਰਮ ਭੱਠੀ ਦੇ ਮੂੰਹ ਨਾਲ ਤਾਰਾ ਖਲੋਇਆ ਸੀ॥ ਮਾਸ ਗਰਮੀ ਵਿੱਚ ਜਲਿਆ॥ ਜਦ ਤਾਰੇ ਨੂੰ ਮੌਕਾ ਮਿਲਿਆ।ਇਹਨੇ ਵੀ ਇੱਦਾਂ ਵਾਪਸ ਕੀਤਾ॥ ਪਰ ਤਾਰਾ ਇਨ੍ਹਾਂ ਕਰੜਾ ਸੀ ਗੋਰੇ ਦੇ ਬਾਲ ਅੱਗ ਨਾਲ ਸਾੜ ਗਏ॥ ਤਾਰੇ ਵਰਗਾ ਫ਼ੌਂਡਰੀ ਵਿਚ ਕੋਈ ਹੱਟਾ ਕੱਟਾ ਨਹੀਂ ਸੀ॥ 

ਫ਼ੌਂਡਰੀ ਦਾ ਕੰਮ ਬਹੁਤ ਸਖਤ ਕਰਕੇ ਸਭ ਮਜ਼ਦੂਰ ਬਾਅਦ ਪਬ ਵਿਚ ਪੀਂਦੇ ਸਨ॥ ਕੇਵਲ ਤਾਰਾ ਕੋਚ ਵਿਚ ਪਿੱਛੇ ਬੈਠਾ ਰਹਿ ਜਾਂਦਾ ਸੀ॥ ਗਰਮੀ ਕਰਕੇ ਸਭ ਨੂੰ ਪਿਆਸ ਆਉਂਦੀ ਸੀ॥ ਪਰ ਇਹ ਸ਼ਰਾਬ ਦਾ ਸ਼ਕੀਨ ਨਹੀਂ ਸੀ॥ ਪ੍ਰੋਫ਼ੈਸਰ ਨੂੰ ਇਹਨੂੰ ਦੇਖ ਕੇ ਤਰਸ ਆਇਆ। ਉਨ੍ਹੇ ਇਹਦੇ ਬਾਪ ਨੂੰ ਖ਼ਤ ਲਿੱਖ ਦਿਤਾ ਸੀ॥
ਅੱਗੇ ਪੜ੍ਹਣ ਲਈ ਇਥੇ ਕੱਲਿਕ ਕਰੋਂ      

http://www.apnaorg.com/books/gurmukhi/ghar-wapsi/book.php?fldr=book

18 Dec 2011

Reply