Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਗ਼ਜ਼ਲ
ਕਿਸ ਤਰਾਂ ਦੀ ਉਹ ਬਾਤ ਕਰਦੇ ਨੇ।
ਜੁਮਲਿਆਂ ਦੀ ਬਰਸਾਤ ਕਰਦੇ ਨੇ।

ਰਾਤ ਨੂੰ ਦਿਨ ਉਹ ਨੇ ਬਣਾ ਦਿੰਦੇ
ਦਿਨ ਚੜੇ ਕਾਲੀ ਰਾਤ ਕਰਦੇ ਨੇ।

ਉਹ ਨਹੀਂ ਨੇ ਵਿਸ਼ਵਾਸ ਦੇ ਕਾਬਿਲ
ਉਹ ਬੜਾ ਹੀ ਵਿਸ਼ਾਹ ਘਾਤ ਕਰਦੇ ਨੇ।

ਰੰਗ ਬਦਲਣ ਦੇ ਨੇ ਬੜੇ ਮਾਹਿਰ
ਗਿਰਗਟਾਂ ਨੂੰ ਵੀ ਮਾਤ ਕਰਦੇ ਨੇ।

-ਹਰਮੇਲ ਪਰੀਤ
16 Oct 2017

MANINDER SINGH
MANINDER
Posts: 107
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਸੁੰਦਰ ਗ਼ਜ਼ਲ ਸਰ....

17 Oct 2017

Reply