|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਉਹ ਮੈਨੂੰ ਛੱਡ ਨਾ ਜਾਂਦਾ ਤਾਂ ਹੋਰ ਕੀ ਕਰਦਾ |
ਨਸੀਬ ਬਦਲਿਆ ਇਕ ਅੱਖ ਦੇ ਫੋਰ ਕੀ ਕਰਦਾ ਚਲਾ ਗਿਆ ਉਹ , ਮੇਰੇ ਦਿਲ ਦਾ ਸ਼ੋਰ ਕੀ ਕਰਦਾ
ਮੈਂ ਵੰਡਿਆ ਰਿਸ਼ਤਿਆਂ ਦਾ ਤੇ ਕਦੀ ਸਾਂ ਫਰਜ਼ਾਂ ਦਾ ਉਹ ਮੈਨੂੰ ਛੱਡ ਨਾ ਜਾਂਦਾ ਤਾਂ ਹੋਰ ਕੀ ਕਰਦਾ
ਰਿਸ਼ਮ-ਪਿਆਸਾ ਸੀ ਮੁਦਤੋਂ , ਮੈਂ ਚੰਦ ਨਾ ਬਣ ਸਕਿਆ ਉਡੀਕ ਮਾਰੀ ਉਡਾਰੀ ਚਕੋਰ ਕੀ ਕਰਦਾ
ਭਰੋਸੇ ਪ੍ਰੀਤ ਦੇ ਸੁੱਤਾ ,ਬਲੋਚ ਲੈ ਵੀ ਉੜੇ ਥਲੀਂ ਹੈ ਭਟਕਦਾ ਰਹਿ ਕੇ ਭੰਬੋਰ ਕੀ ਕਰਦਾ
ਸੀ ਪੈਰ ਪੈਰ ਤੇ ਰੰਗੀਲੀ ਪੈਲ ਦੇ ਤਾਜਿਰ ਸੀ ਰੰਗ ਰੰਗ ਕਲਹਿਰੀ ਉਹ ਮੋਰ ਕੀ ਕਰਦਾ
|
|
04 Oct 2011
|
|
|
|
|
bahut vdiya likhya hai ji..........i like it......,
|
|
04 Oct 2011
|
|
|
|
|
nice one veer g.... tfs...
|
|
04 Oct 2011
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|