|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਮੇਰੇ ਦੁਖਦੇ ਦਿਲ ਨੂੰ ਟਕੋਰ ਤੂੰ |
ਉੰਝ ਮੇਰੇ ਲਈ ਬਹੁਤ ਹੋਰ ਤੂੰ ਮੇਰੇ ਦੁਖਦੇ ਦਿਲ ਨੂੰ ਟਕੋਰ ਤੂੰ
ਓਹੀ ਸੂਰਜ, ਚੰਦਰਮਾ, ਤਾਰੇ ਹਰ ਦਿਨ ਹੀ ਨਵਾਂ ਨਕੋਰ ਤੂੰ
ਖੁਸ਼ਬੂ ਤੂੰ ਤਾਜ਼ੀ ਕੱਢੀ ਪੱਤ ਦੀ ਪੋਨੇ ਦੀ ਮਿੱਠੀ ਹੈ ਪੋਰ ਤੂੰ
ਤੂੰ ਗਰਜ ਭਲੀ ਸਾਵਣ ਰੁਤ ਦੀ ਖੁਸ਼ ਪੈਲਾਂ ਪਾਉਂਦਾ ਜੋ ਮੋਰ ਤੂੰ
ਹਿਰਨਾਂ ਦਾ ਖੁਸ਼ ਚੁੰਗੀਆਂ ਭਰਨਾ ਹੰਸਾਂ ਸ਼ਰਮਾਏ ਉਹ ਤੋਰ ਤੂੰ
ਕੁਦਰਤ ਹੱਦ ਦੀ ਤਸਦੀਕ-ਸ਼ੁਦਾ ਹੁਸਨਾਂ ਤੇ ਲੱਗੀ ਹੈ ਮੋਹਰ ਤੂੰ
ਇਕ ਚੰਦ ਅਸਮਾਨੀਂ ਵੀ ਚੜਦਾ ਉਹ, ਜਿਸ ਦਾ ਮੈਂ ਹਾਂ ਚਕੋਰ, ਤੂੰ
|
|
27 Apr 2012
|
|
|
|
|
Wah Jee Wah Kya Baat Hai....dil khush karta eni sohni rachna parhan nu mil gayi sutte uthdiyan....Thanks 22 g...likhde te share karde raho..!!
|
|
27 Apr 2012
|
|
|
|
|
|
|
ਬਹੁਤਖੂਬ......ਧਨਵਾਦ ਸਾਂਝਾ ਕਰਨ ਲਈ......
|
|
28 Apr 2012
|
|
|
|
|
very impressive indeed sir .......keep sharing!!!!!!!!
|
|
29 Apr 2012
|
|
|
|
|
|
|
Sohni Gazal hai 22......bs Suru vich ik Takneeki kami hai...... Featued Posts di akhri post jaroor parhio...kafi Madadgar sidh hovegi...
|
|
29 Apr 2012
|
|
|
|
|
aap sabh da shukrghuzaar haan
gurpreet ji-ain mumkin hai ki koyii technical ghalti howegi,par nishaandehi ton baghair pataa nahin chal riha.
|
|
30 Apr 2012
|
|
|
|
|
|
|
grt grt work veer ji .....bahut khoob likhia ji
|
|
30 Apr 2012
|
|
|
|
|
very nice veer g. bhaut sohna likhia a g...
|
|
01 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|