Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਲਾਮ ਹੋ ਕੇ ਰਹਿ ਗਈ ਆਜ਼ਾਦੀ ਹਿੰਦੁਸਤਾਨ ਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਗੁਲਾਮ ਹੋ ਕੇ ਰਹਿ ਗਈ ਆਜ਼ਾਦੀ ਹਿੰਦੁਸਤਾਨ ਦੀ

ਗੁਲਾਮ ਹੋ ਕੇ ਰਹਿ ਗਈ ਆਜ਼ਾਦੀ ਹਿੰਦੁਸਤਾਨ ਦੀ
ਗੁਆਚ ਗਈ ਆਜ਼ਾਦੀ ਅੱਜ ਬੱਚੇ ਬੁੱਢੇ ਤੇ ਕਿਰਸਾਨ ਦੀ

ਚਾਰ ਘੰਟੇ ਆਜ਼ਾਦੀ ਦਿਵਸ ਮਨਾਕੇ
ਬਣ ਜਾਣੇ ਨੇਤਾ ਵੀ ਅਭਿਨੇਤਾ ਅੱਜ ਚਿੱਟੇ ਲਿਬਾਸ ਪਾ ਕੇ

ਸਾਢੇ ਛੇ ਦਹਾਕਿਆ ਤੋ ਜੋ ਚੋਰਾ ਤੋ ਡਾਕੂਆ ਦੇ ਵੱਸ ਪਈ
ਵੇਖੋ ਭੈਤੀ ਲੰਕਾ ਢਾਹੁੰਦੇ ,ਦੁਨੀਆ ਸਾਡੇ ਤੇ ਹੱਸ ਰਹੀ

ਬੇਰੁਜਗਾਰੀ,ਬੇਇਮਾਨੀ,ਲੁੱਟ-ਘਸੁੱਟ ਆਣ ਬਣੇ ਸਹਿਪਾਠੀ ਇਹਦੇ
ਧੀਆ ਪੁੱਤ ਹੀ ਕਰਨ ਧੋਖਾ ਜਿਹਨੂੰ ਕਹਿੰਦੀ ਸੀ ਇਹ ਵਾਰਿਸ ਨੇ ਮੇਰੇ

ਜੇ ਹੋਣ ਨਾ ਇਹ ਉਲਝਣਾ ,ਗੱਲ ਸੁਣੀ ਜਾਵੇ ਹਰ ਗਰੀਬ,ਤੇ ਹਰ ਨੌਜਵਾਨ ਦੀ
ਫਿਰ ਨਾ ਪੈਣੀ ਲੋੜ ਕਿਸੇ ਨੂੰ ਹੱਕਾ ਲਈ ਹਥਿਆਰ ੳਠਾਉਣ ਦੀ

ਗੁਲਾਮ ਹੋ ਕੇ ਰਹਿ ਗਈ ਆਜ਼ਾਦੀ ਹਿੰਦੁਸਤਾਨ ਦੀ
ਗੁਆਚ ਗਈ ਆਜ਼ਾਦੀ ਅੱਜ ਬੱਚੇ ਬੁੱਢੇ ਤੇ ਕਿਰਸਾਨ ਦੀ

ਮੇਰੇ ਵੀਰ ਕਈ ਇਸ ਦੁੱਖੋ ਬੇਘਰ ਹੋਏ
ਆਪਣੇ ਪਰਿਵਾਰਾ ਦੇ ਦੁੱਖ ਤੇ ਕਰਜ਼ੇ ਜਿੰਨਾ ਤੋ ਨਾ ਜਰ ਹੋਏ

ਬੇਗਾਨਾ ਮੁੱਲਕ ਬੇਗਾਨਾ ਹੁੰਦਾ ਇਹ ਗੱਲ ਝੂਠੀ ਹੈ ਇਥੇ ਪੈ ਜਾਂਦੀ
ਹਿੰਦੁਸਤਾਨ ਚ ਅੱਜ ਕਈ ਘਰਾਂ ਚ ਤਿੰਨ ਵੇਲੇ ਦੀ ਰੋਟੀ ਨਹੀ ਲੈ ਪਾਉਦੀ

ਕਿਉ ਹੁੰਦਾ ਇਸ ਤਰਾ, ਕੋਣ ਤੇ‌ ਕਿਉ ਕਰਦਾ ਇਸ ਤਰਾ
ਹਰ ਵੇਲੇ ਹਰ ਮੁਸੀਬਤ ਚ, ਘੁੱਟ ਸਬਰ ਦੇ ਬੰਦਾ ਭਰਦਾ ਕਿਸ ਤਰ੍ਹਾ

ਪਰ ਫਿਰ ਵੀ ਕਹਿੰਦੇ ਕਲ ਤਿਆਰੀ ਹੈ ਆਜ਼ਾਦੀ ਦਿਵਸ ਦੇਖਣ ਜਾਣ ਦੀ
ਗੁਲਾਮ ਹੋ ਕੇ ਰਹਿ ਗਈ ਆਜ਼ਾਦੀ ਹਿੰਦੁਸਤਾਨ ਦੀ
ਗੁਆਚ ਗਈ ਆਜ਼ਾਦੀ ਅੱਜ ਬੱਚੇ ਬੁੱਢੇ ਤੇ ਕਿਰਸਾਨ ਦੀ


14 Aug 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BILKUL SAHI KIHA A TUCI ARSH VEER .....


AJJ DI AJADI SIRF IK DIN DI CHHUTI TE 4 GHANTE DA PROGRAM HI RHI GIA A ....



14 Aug 2011

Inderjit Singh
Inderjit
Posts: 7
Gender: Male
Joined: 18/Jul/2011
Location: richmond
View All Topics by Inderjit
View All Posts by Inderjit
 
hi

sach kaura hunda  bahji na bolo.....bahut wadia rachna ,

appan ta os din hi azad howage jis di riswatkhori, balatkar. gareeb te ameer vichla fark, police da sahi vivhaaar, pakahndiyan to mukti,,,, dowry..etc .sab kuj kohan door ho jange fir sayad azad ho jayiye

14 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਵਧੀਆ ਚੋਟ ਮਾਰੀ ਆ ਅਰਸ਼
ਜਿਓੰਦੇ ਵੱਸਦੇ ਰਹੋ ,,,,,,,

15 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 ji sach bolno nahi apa rehnde ,,,,, jo marzi ho jave

 

 

ate aap sab dosta di meharbani rachna nu pasand karan layi

15 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਜੀ ....ਕਰਾਰੀ ਚੋਟ ਏ

15 Aug 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

well said arshdeep Ji.Good Job

 

Thx 4 sharing.

15 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot to all my friends

 

19 Aug 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bhut ghaint aa arshdeep...

19 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria 22 g

20 Aug 2011

Showing page 1 of 2 << Prev     1  2  Next >>   Last >> 
Reply