Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
GIRN :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 
GIRN

ਇਹ ਹੰਜੂ ਨੇ ਮੇਰੇ ਜਾਂ ਹੈ ਡੁੱਲਦਾ ਪਾਣੀ...
ਜਿਹੜੇ ਕਦੀ ਆਂਦੇ ਕਦੀ ਰੁੱਕ ਜਾਂਦੇ...
ਅੱਖਾਂ ਮੇਰੀਆਂ ਨੂੰ ਨੱਮ ਕਰਦੇ...
ਤੇ ਮੇਰੇ ਚਿਹਰੇ’ਤੇ ਸੁੱਕ ਜਾਂਦੇ...
ਇਹਨਾ ਨੂੰ ਪੋਛਾਂ ਜਾਂ ਫੇਰ ਆਉਣ ਦੇਆਂ...
ਜਿਹੜੇ ਮੇਰੇ ਦਿੱਲ ਦੀ ਭੁੱਖ ਲਾਹੰਦੇ...

ਇਹ ਆਸ਼ਿਕੀ ਹੈ ਮੇਰੀ ਜਾਂ ਹੈ ਅਧੂਰੀ ਕਹਾਣੀ...
ਜਿਹੜੀ ਯਾਦ ਆ'ਕੇ ਮੈੰਨੂ ਲੁੱਟ ਜਾਂਦੀ...
ਜ਼ਿੰਦਗੀ ਦੇ ਐਸ਼ੋ-ਆਰਾਮ ਦੇ ਬਾਵਜੂਦ...
ਕੰਢੇਆਂ ਦੇ ਰਾਹ’ਚ ਸੁੱਟ ਜਾਂਦੀ...
ਕਈ ਫ਼ੱਟ ਖਾਦੇ ਨੇ ਤੇ ਕਈ ਬਾਕੀ ਨੇ...
ਇਹੀ ਸੋਚ’ਕੇ ਹਿੰਮੱਤ ਟੁੱਟ ਜਾਂਦੀ...

ਇੱਕ ਰੱਬ ਦਾ ਹੀ ਆਸਰਾ ਹੁਣ ਸਾੰਨੂ...
ਜਿਹੜਾ ਸੱਚਾ ਰਾਹ ਦਿਖਾਵੇਗਾ...
ਮਿੱਤਰ ਮੇਰੇਆਂ ਦੀਆਂ ਅਰਦਾਸਾਂ ਦਾ...
ਕਦੇ ਤਾਂ ਮੁੱਲ ਲਾਵੇਗਾ...
ਉਹ ਦਿਨ ਫ਼ੇਰ ਦੂਰ ਨਹੀ ਲੱਗਦਾ...
ਜਦੋਂ ਰੋਂਦੇ 'GIRNਨੂੰ ਆਪ ਹਸਾਵੇਗਾ...

18 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 
girn

ਤੁਸੀ ਦਿਲ ਚੋਂ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ,

ਪਰ ਜੇ ਕਦੇ ਵਾਪਸ ਆਉਣ ਨੂੰ ਜੀਅ ਕਰੇ,

ਤਾਂ ਹੋਊ ਵਿੱਚ "ਮਾਛੀਵਾੜੇ ਟਿਕਾਣਾ ਯਾਰਾਂ ਦਾ,

ਜੇ ਕਦੇ ਗੱਲ ਕਰਨ ਨੂੰ ਚਿੱਤ ਕਰੇ,

ਤਾਂ ਉਹੀ ਨੰਬਰ ਹੋਊ ਦਿਲਦਾਰਾਂ ਦਾ,

ਪਰ ਜਦ ਤੱਕ ਤੂੰ ਵਾਪਸ ਆਉਣਾ,

ਦੁਨੀਆਂ ਨੂੰ ਅਲਵਿਦਾ ਕਰ ਗਿਆ ਹੋਵਾਗਾਂ,

ਜੇ ਵਿੱਚ "ਮਾਛੀਵਾੜੇ" ਮੈ ਨਾਂ ਮਿਲਿਆ,

ਤਾਂ ਸਮਝੀ ਮਰ ਗਿਆ ਹੋਵਾਗਾਂ...

18 Apr 2010

.............................. ..............................
..............................
Posts: 96
Gender: Female
Joined: 15/Jul/2009
Location: ..................
View All Topics by ..............................
View All Posts by ..............................
 

well done.........................

18 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 

thanks

18 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22 g...!!

 

18 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 
"girn"

"ਮੈਂ" ਨੀ ਚਾਹੁੰਦਾ ਬਣਾ ਓਹ ਸਿਰਨਾਵੇਂ ਕੋਰੇ ਕਾਗਜ਼ ਦੇ ਜੋ ਸ਼ੁਰੂ ਤਾਂ ਕੀਤੇ ਪਰ ਮੁਕਾਮ ਤੱਕ ਨਾ ਪਹੂੰਚ ਪਾਏ ! ਨਾ "ਮੈਂ" ਓਹ ਕਿਨਾਰਾ ਬਣਨਾ ਚਾਹੁੰਦਾ ਹਾਂ ! ਜੋ ਚਿਰ ਸਾਗਰ ਕੋਲ ਰਹਿ ਕੇ ਵੀ ਕਦੇ ਓਸ ਨੂੰ ਨਾ ਮਿਲ ਸਕਿਆ ! ਨਾ "ਮੈਂ" ਬਨਣਾ ਚਹੁੰਣਾ ਓਸ ਮੂਠੀ ਰੇਤ ਦੀ ਤਰਾਂ ਜਿਹੜੀ ਅਕਸ ਆਪਣਾ ਕਿਰ ਕਿਰ ਕਰਕੇ ਗਵਾ ਜਾਦੀਂ ! "ਮੈਂ" ਓਹ ਰਸਤਾ ਵੀ ਨਹੀਂ ਬਨ੍ਣਾ ਚਹੁੰਦਾ ਪਿੰਡ ਦਾ ਜਿਹੜਾ ਜਾਦਾਂ ਸੀ ਸਿਰਫ਼ ਸ਼ਮਸ਼ਾਨ ਨੂੰ ! ਇੱਕ ਲਿਖਾਰੀ ਦੀ ਕਲਮ ਚੋਂ ਨਿਕਲ ਕੇ ....."ਮੈਂ" ਓਹ੍ਦੇ ਜਜ਼ਬਾਤਾਂ ਦਾ ਗਵਾਹ ਬਨਣਾ ਚਾਹੁੰਦਾ ਹਾਂ...ਤਨ ਦੀ ਮੋਤ ਤਾ ਹਰ ਕੋਈ ਮਰਦਾ..."ਮੈਂ" ਪਰ ਅੱਖਰਾਂ ਚ੍ ਜਿਓਣਾ ਚਾਹੁੰਦਾ ਹਾਂ !

18 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 


ਕੀ ਤਿਸਲੀ ਦੇਵਾ ਆਜ ਸਾਰਾ ਕੁਜ ਲੁਟ ਗਿਆ,

 

ਉਡ ਦੀਆ ਚਿੜੀਆ ਦੇ ਪਾਰ ਗਿਣਨ ਵਾਲਾ "

 

ਸਨਦੀਪ ਗਿਰਨ " ਆਜ ਲੁਟ ਗਿਆ,

 

ਰਬ ਜਾਣਦਾ ਮੈ ਉਹਨਾ ਨੂ ਕਿਨਾ ਪਿਆਰ ਕੀਤਾ,

 

ਆਪਣਾ ਕਹਿਣ ਵਾਲਿਆ ਨੇ ਮੈਨੂ ਜਿਦੇ ਜੀ ਮਾਰ ਦਿਤਾ

19 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 

ਜ਼ਿੰਦਗੀ ਦੀ ਅੱਛਾਈ ਤਾਂ ਹਰ ਕੋਈ ਦੱਸਦੈ,
ਛੁਪਾ ਕੇ ਰੱਖੀ ਕੋਈ ਬੁਰਾਈ ਵੀ ਦੱਸੋ

ਨੇਕੀ ਦੀ ਗੱਲ ਤਾਂ ਹਰ ਕੋਈ ਕਰਦੈ,
ਕਦੇ ਧੋਖੇ ਨਾਲ ਕੀਤੀ ਕਮਾਈ ਵੀ ਦੱਸੋ,

ਦੁਨੀਆ ਦਾ ਹਰ ਬੰਦਾ ਖੁਦ ਨੂੰ ਮਸੀਹਾ ਦੱਸਦੈ,
ਕੋਈ ਤਾਂ ਆਪਣੇ ਆਪ ਨੂੰ ਸ਼ੁਦਾਈ ਵੀ ਦੱਸੋ,

ਰਹੇਂ ਸਦਾ ਦੁਨੀਆ ਨੂੰ ਦਿਆਲਤਾਂ ਦਿਖਾਉਂਦਾ,
ਅੰਦਰ ਆਪਣੇ ਵੱਸਦਾ ਕਦੇ ਕਸਾਈ ਵੀ ਦੱਸੋ,

ਵਫਾ ਦੀਆਂ ਖਾਵੇਂ ਸਦਾ ਕਸਮਾ ਝੂਠੀਆਂ,
ਕੀਤੀ ਕਿਸੇ ਨਾਲ ਬੇਵਫਾਈ ਵੀ ਦੱਸੋ,

ਮਹਿਫਲਾਂ ਦੀ ਰਹੇਂ ਤੂੰ ਸਦਾ ਸ਼ਾਨ ਬਣਦਾ,
ਕਿਸੇ ਪੱਲੇ ਪਾਈ ਤਨਹਾਈ ਵੀ ਦੱਸੋ,
 


"ਗਿਰਨ"ਪਰ ਕਦੇ ਦੁਸਰੇ ਦੀ ਕੀਤੀ ਜੱਗ ਹਸਾਈ ਵੀ ਦੱਸੋ


ਪਰ ਕਦੇ ਦੁਸਰੇ ਦੀ ਕੀਤੀ ਜੱਗ ਹਸਾਈ ਵੀ ਦੱਸੋ

19 Apr 2010

sony girn
sony
Posts: 22
Gender: Male
Joined: 18/Apr/2010
Location: ALATRI
View All Topics by sony
View All Posts by sony
 
hi

ਪੂਰੇ ਨਹੀਓ ਹੋਣੇ, ਵੇਖੇ ਸੀ ਜੋ ਖਵਾਬ ਨੀ....

ਤੇਰੇ ਪਿੱਛੇ ਜੋ ਫੱਟ ਖਾਦੇ, ਕੋਈ ਨਾ ਹਿਸਾਬ ਨੀ...

ਸਾਭ-ਸਾਭ ਪਏ ਰੱਖੇ, ਸਾਰੇ ਚਿੱਠੀਆ ਗੁਲਾਬ ਨੀ....

ਤੂ ਅਮਾਨਤ ਕਿਸੇ ਦੀ, ਮੈ ਹੱਡੀ ਵਿੱਚ ਕਬਾਬ ਨੀ....

ਵਸੀ ਤੂ ਸਾਹਾ ਚ', ਜਿਵੇ ਮਰਦਾਨੇ ਦੀ ਸਾਝ ਨਾਲ ਰਵਾਬ ਨੀ.....

ਵੇਖ ਸੁਨੇਹਾ ਤੇਰਾ, ਦਿਲ ਬੜਾ ਕਰੇ ਦੇਵਾ ਮੈ ਜਵਾਬ ਨੀ......

ਫਿਰ ਅੱਖ ਖੁੱਲੀ ਯਾਦ ਆਇਆ, "ਗਿਰਨ"ਛੱਡ ਵੇਖਣੇ ਖੁਆਬ , 

"ਗਿਰਨ"ਛੱਡ ਵੇਖਣੇ ਖੁਆਬ , ..............................

20 Apr 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

BAHUT KHOOB SONY JI

 

JINDGI DI ASHAI TAN HAR KOI  DASDA

CHUPA KE RAKHI KOI BURAI V DASSE

 

VERY NICE KEEP WRITING 

22 Apr 2010

Showing page 1 of 3 << Prev     1  2  3  Next >>   Last >> 
Reply