|
 |
 |
 |
|
|
Home > Communities > Punjabi Poetry > Forum > messages |
|
|
|
|
|
ਮੰਜ਼ਿਲ ਤਾਂ ਚਾਹੁੰਦਾ ਹਾਂ |
ਮੰਜ਼ਿਲ ਤਾਂ ਚਾਹੁੰਦਾ ਹਾਂ ਪਰ ਤੁਰਦਾ ਨਹੀਂ ਉਸ ਰਾਹ ਤੇ।
ਸ਼ਾਇਦ ਮਿਹਨਤ ਤੋਂ ਘਬਰਾਉਂਦਾ ਹਾਂ ਰਾਹ ਬਦਲਦਾ ਹਰ ਪੜਾਅ ਤੇ।
ਸ਼ਾਇਦ ਗਿਆਨ ਤੋਂ ਵੀ ਸੱਖਣਾ ਹਾਂ ਮੰਜ਼ਿਲ ਵਲ ਤੁਰਾਂ ਵੀ ਕਿਸ ਆਧਾਰ ਤੇ।
"ਅਲੱਗ" ਬੱਸ ਖ਼ਾਲੀ ਹੱਥ ਬੈਠਾ ਹਾਂ ਰੋਕਦਾ ਸਮੇਂ ਦੀ ਰਫ਼ਤਾਰ ਵੇ।
|
|
29 Oct 2018
|
|
|
|
ਸੁਖਬੀਰ ਸਾਬ ਬਹੁਤ ਖੂਬ ਲਿਖਿਆ ਆਪ ਜੀ ਨੇ ,..................
|
|
06 Nov 2018
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|