Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਰਹਿ ਗਿਆ ਤਸਵੀਰਾਂ ਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਰੱਬ ਰਹਿ ਗਿਆ ਤਸਵੀਰਾਂ ਚ
ਕੌਣ ਜਾਣੇ ਉਹ ਕਿੱਥੇ ਮੇਲੇ,
ਰੱਬ ਵੀ ਮੰਗਦਾ ਪੈਸੇ ਧੇਖੈ,
ਮੌਤ ਪਿੱਛੋ ਵੀ ਭੱਟਕਦਾ ਰਹਿੰਦਾ,
ਮਨ ਦੋਲਤਾਂ ਅਤੇ ਜਗੀਰਾਂ ਚ'
ਕੌਣ ਜਾਣੇ ਉਹ ਕਿੱਥੇ ਮੇਲੇ,
ਰੱਬ ਰਹਿ ਗਿਆ ਤਸਵੀਰਾਂ ਚ'

ਜੀਸਮਾਂ ਦਾ ਇਹ ਅਾਦੀ ਹੋਇਆ,
ਨਾ ਚੰਗੀ ਸੋਚ ਨਿਰਾਸ਼ਾਵਾਦੀ ਹੋਇਆ,
ਮੌਤ ਪਿੱਛੋ ਵੀ ਭੱਟਕਦਾ ਰਹਿੰਦਾ,
ਮਨ ਜੂੰਗਨੀ ਅਤੇ ਹੀਰਾਂ ਚ'
ਕੌਣ ਜਾਣੇ ਉਹ ਕਿੱਥੇ ਮੇਲੇ,
ਰੱਬ ਰਹਿ ਗਿਆ ਤਸਵੀਰਾਂ ਚ'

ਬੜਾ ਕੁੰਝ ਪਾ ਲੈਦਾਂ "ਗੈਰੀ" ਆਸਾਂ ਤੋਂ,
ਜੇ ਬੱਚਿਆ ਰਹਿੰਦਾ ਅੰਧਵਿਸਵਾਸ਼ਾ ਤੋਂ,
ਮੌਤ ਪਿੱਛੋ ਵੀ ਫੱਸਿਆ ਹੋਇਆ,
ਮਨ ਤੇਰਾ ਹੱਥਾਂ ਦੀਆ ਲਕੀਰਾਂ ਚ'
ਕੌਣ ਜਾਣੇ ਉਹ ਕਿੱਥੇ ਮੇਲੇ,
ਰੱਬ ਰਹਿ ਗਿਆ ਤਸਵੀਰਾਂ ਚ'

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
25 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਲੇਖਕ ਗਗਨ ਦੀਪ ਸਿੰਘ ਵੀਰ ਜੀ ,...........ਆਪ ਜੀ ਦੀ ਇਹ ਕਵਿਤਾ ਸਮਾਜਿਕ ਸੁਨੇਹਾ ਲੈ ਕੇ ਆਈ ਏ,............ਜੀਓ ਵੀਰ  ਦੁਆਵਾਂ 

27 Oct 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
sukriyan veer ji
30 Oct 2017

Reply