Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫਰਿਸ਼ਤੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਫਰਿਸ਼ਤੇ
ਅੱਜ ਸੱਚੇ ਸਾਰੇ ਰਿਸ਼ਤੇ ਹੋ ਗਏ,
ਝੂੱਠੇ ਰੱਬ ਦੇ ਫਰਿਸ਼ਤੇ ਹੋ ਗਏ।
ਠਾਣੀ ਗੱਲ ਨਾ ਸਿਰੇ ਚਾੜਦੇ,
ਹੁੱਣ ਥੱਕੇ ਹਾਰੇ ਨਿਸ਼ਚੇ ਹੋ ਗਏ।

ਜੁਲਮੀ ਸਾਰੇ ਭਗਵਾਨ ਨੇ ਹੋ ਗਏ,
ਛੋਟੀ ਸੋਚ ਲੇਖਕ ਮਹਾਨ ਨੇ ਹੋ ਗਏ।
ਉੱਡਾ ਲੈ ਜਾਣ ਕਿੱਥੇ ਹਨੇਰੀਆ ਚ' ਦਮ,
ਹੁੱਣ ਅੱਗੇ ਖੜੇ ਤੂਫਾਨ ਨੇ ਹੋ ਗਏ।

ਧੀ ਤੇ ਪੁੱਤਰ ਦੋਵੇ ਇਕ ਬਰਾਬਰ,
ਰਲ ਮਿਲ ਕੇ ਕਰੋ ਸੱਭ ਦਾ ਆਦਰ,।
ਫੇਰ ਵੀ ਬਹੁੱਤੇ ਕੁੱਖ ਚ ਮਾਰ ਦੇ,
ਕਰਦੇ ਰੱਬ ਦੀ ਦਾਤ ਦਾ ਅਨਾਦਰ।

ਧਰਮ ਦੇ ਆਗੁੂ ਕੱਟੜਤਾ ਫੈਲਾਉਦੇਂ,
ਅੰਧ-ਵਿਸ਼ਵਾਸ਼ੀ ਸਾਰੇ ਕੱਪੜੇ ਲਾਉਦੇ।
ਬਾਬੇ ਉੱਚ ਪੱਦਵੀ ਤੇ ਬੈਠ ਕੇ,
ਬੀਬੀਆ ਭੈਣਾ ਨਾਲ ਰਾਸ ਰਚਾਉਦੇਂ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)











15 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨਦੀਪ ਬਾਈ ਗੱਲ ਸੋਲਾਂ ਆਨੇ ਸੱਚ ਐ ਜੀ I ਤੁਸੀਂ ਲੇਖਕ ਤੋਂ ਫੋਟੋਗ੍ਰਾਫਰ ਬਣ ਗਏ ਅਤੇ ਤਸਵੀਰ ਖਿੱਚ ਸੁੱਟੀ ਇਨ੍ਹਾਂ ਦੇ ਕੁਕਰਮਾਂ ਦੀ I ਬਹੁਤ ਸੋਹਣਾ ਉੱਦਮ I 
ਇਨਸਾਨ ਸਿਆਣਾ ਅਤੇ ਚਲਾਕ ਬਣਿਆ ਫ਼ਿਰਦਾ ਹੈ - ਕੰਨਿਆ ਹੱਤਿਆ ਕਰਦਾ ਹੈ I   
ਆਡੰਬਰੀ ਬਾਬੇ ਮਾੜੇ ਆਮਾਲ ਦੇ ਮਾਲਕ ਹੋਣ ਦੇ ਬਾਵਜੂਦ ਰੱਬ ਬਣੇ ਬੈਠੇ ਹਨ I  
ਜਿਉਂਦੇ ਵੱਸਦੇ ਰਹੋ !ਗਗਨਦੀਪ ਬਾਈ ਗੱਲ ਸੋਲਾਂ ਆਨੇ ਸੱਚ ਐ ਜੀ I ਤੁਸੀਂ ਲੇਖਕ ਤੋਂ ਫੋਟੋਗ੍ਰਾਫਰ ਬਣ ਗਏ ਅਤੇ ਤਸਵੀਰ ਖਿੱਚ ਸੁੱਟੀ ਇਨ੍ਹਾਂ ਦੇ ਕੁਕਰਮਾਂ ਦੀ I ਬਹੁਤ ਸੋਹਣਾ ਉੱਦਮ I 
ਇਨਸਾਨ ਸਿਆਣਾ ਅਤੇ ਚਲਾਕ ਬਣਿਆ ਫ਼ਿਰਦਾ ਹੈ - ਕੰਨਿਆ ਹੱਤਿਆ ਕਰਦਾ ਹੈ I   
ਆਡੰਬਰੀ ਬਾਬੇ ਮਾੜੇ ਆਮਾਲ ਦੇ ਮਾਲਕ ਹੋਣ ਦੇ ਬਾਵਜੂਦ ਰੱਬ ਬਣੇ ਬੈਠੇ ਹਨ I  
ਜਿਉਂਦੇ ਵੱਸਦੇ ਰਹੋ !

ਗਗਨਦੀਪ ਬਾਈ ਗੱਲ ਸੋਲਾਂ ਆਨੇ ਸੱਚ ਐ ਜੀ I ਤੁਸੀਂ ਲੇਖਕ ਤੋਂ ਫੋਟੋਗ੍ਰਾਫਰ ਬਣ ਗਏ ਅਤੇ ਤਸਵੀਰ ਖਿੱਚ ਸੁੱਟੀ ਇਨ੍ਹਾਂ ਦੇ ਕੁਕਰਮਾਂ ਦੀ I ਬਹੁਤ ਸੋਹਣਾ ਉੱਦਮ I 

ਇਨਸਾਨ ਸਿਆਣਾ ਅਤੇ ਚਲਾਕ ਬਣਿਆ ਫ਼ਿਰਦਾ ਹੈ - ਕੰਨਿਆ ਹੱਤਿਆ ਕਰਦਾ ਹੈ I   

ਆਡੰਬਰੀ ਬਾਬੇ ਮਾੜੇ ਆਮਾਲ ਦੇ ਮਾਲਕ ਹੋਣ ਦੇ ਬਾਵਜੂਦ ਰੱਬ ਬਣੇ ਬੈਠੇ ਹਨ I  


ਜਿਉਂਦੇ ਵੱਸਦੇ ਰਹੋ !

 

15 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਬਹੁੱਤ ਸ਼ੁੱਕਰੀਆ ਜਗਜੀਤ ਵੀਰ ਜੀ।
15 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant sir g,......brilliant.............. 

 

ਇਕ  ਕਲਮ  ਦੀ  ਆਵਾਜ਼  ਹੀ  ਮਨੁੱਖਤਾ  ਅੰਦਰ  ਜਾਗਰੂਕਤਾ  ਲਿਆ  ਸਕਦੀ  ਹੈ ,............ ਏਹੀ ਇਕ  ਮਹਾਨ  ਲੇਖਕ  ਅਤੇ  ਇਕ  ਮਹਾਨ  ਕਲਮ  ਦਾ  ਫਰਜ਼  ਹੁੰਦਾ  ਹੈ ,...........ਸਮਾਜ  ਵਿਚ  ਨਿਖਾਰ  ਇਕ  ਦਿਨ  ਜਰੂਰ  ਆਵੇਗਾ  ,.........


ਹਰ  ਲੇਖਕ  ਦੀ  ਬੇਸ਼ਕੀਮਤੀ  ਕੋਸ਼ਿਸ਼  ਇਕ  ਦਿਨ  ਜਰੂਰ  ਸਫਲ  ਹੋਵੇਗੀ ,.......ਇਹ  ਵਿਸ਼ਵਾਸ  ਹੀ  ਨਹੀਂ  ਯਕੀਨ  ਵੀ  ਹੈ ..........

 

duawaan 

15 Dec 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਬਹੁਤ ਬਹੁਤ ਸ਼ੁੱਕਰੀਆ ਵੀਰ ਜੀ।
15 Dec 2017

Reply