Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Where is bloddy GOD ?? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Where is bloddy GOD ??

ਹੁਣ ਤਾਂ ਛੱਡ ਦਿਓ ਇਸ ਭਰਮ ਦਾ ਖਹਿੜਾ | ਜੇ ਪ੍ਰਮਾਤਮਾਂ ਹੁੰਦਾ ਤਾਂ ਇਹੋ ਜਿਹੇ ਕੁਕਰਮ ਨਾ ਹੁੰਦੇ ਤੇ ਇੰਨੀ ਬਰਬਰਤਾ ਨਾਲ ਸਾਡੀ ਇੱਕ ਧੀ ਭੈਣ ਨਾ ਮਰ/ਮਾਰੀ ਗਈ ਹੁੰਦੀ, ਕਿਸੇ ਇੱਕ ਦੀ ਅਰਦਾਸ ਵੀ ਕਿਸੇ ਕੰਨਾਂ ਤੱਕ ਨਹੀਂ ਪਹੁੰਚੀ ਕਿਉਂਕਿ ਇਹ ਕੰਨ ਕਿਤੇ ਹਨ ਹੀ ਨਹੀਂ | ਸੋ ਕਿਰਪਾ ਕਰੋ ਜੇ ਇਸ ਕੁਕਰਮ ਦਾ ਵਿਰੋਧ ਨਹੀਂ ਕਰ ਸਕਦੇ ਤਾਂ ਕਿਸੇ ਪ੍ਰਮਾਤਮਾਂ ਜਿਹੇ ਫੋਕੇ ਸ਼ਬਦ ਅੱਗੇ ਉਸਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਕੇ ਖੁਦ ਨੂੰ ਤੇ ਕਿਸੇ ਹੋਰ ਨੂੰ ਧੋਖਾ ਨਾ ਦੇਵੋ


.............Iqbal Dhanaula

29 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੱਲ ਤਾਂ ਇਹਨਾ ਦੀ ਵੀ ਸਹੀ ਹੈ, ਕੀ ਇਨੀਆ ਲੋਕਾਂ ਦੀਆਂ ਦੁਆਵਾ ਵਿਚੋ ਪਰਮਾਤਮਾ ਨੇ ਇਕ ਦੀ ਵੀ ਬੇਨਤੀ ਨਹੀ ਸੁਣੀ....ਜਾਂ ਫਿਰ ਅਸੀਂ ਸਿਰਫ ਟੀਵੀ ਅਤੇ ਅਖਬਾਰਾਂ ਵਿਚ ਆਉਣ ਖਾਤਰ ਝੂਠੇ ਵੀ ਦਾਵੇ ਕਰਦੇ ਰਹੇ....ਦੋਨਾ ਵਿਚੋਂ ਇਕ ਤਾਂ ਸਹੀ ਹੈ, ਜਾਂ ਸਾਡੀ ਬੇਨਤੀ ਚ ਤਾਕਤ ਨਹੀ ਜਾਂ ਫਿਰ ਪਰਮਾਤਮਾ ਦੇ ਵਿਚ.....ਪਰਮਾਤਮਾ ਵੀ ਫਿਰ ਇਹਨਾ ਨੇਤਾਵਾਂ ਵਾਂਗ ਗੋਲੀਆਂ(ਵਾਦੇ) ਦੇਂਦਾ ਰਿਹਾ.....

 

Tfs....balihar ji......

29 Dec 2012

Reet Deep
Reet
Posts: 32
Gender: Female
Joined: 25/Dec/2012
Location: Pathankot
View All Topics by Reet
View All Posts by Reet
 
So much emotional
29 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਭਾਵਨਾਂਵਾਂ ਦੇ ਹੜ੍ਹ ਕਹਿੰਦੇ ਨੇ ਕਿ ਪ੍ਰਮਾਤਮਾ ਨਹੀਂ ਹੈ ਪਰ ਸੱਚ ਇਹ ਵੀ ਹੈ ਕਿ ਉਸ ਤੋਂ ਬਿਨ੍ਹਾਂ ਹੈ ਵੀ ਕੁਝ ਨਹੀਂ .... 

 

 

TFS Balihar Ji

29 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਸ਼ੁਕਰੀਆ ਸਾਰਿਆਂ ਦਾ...


@ ਮਨਦੀਪ....ਇਹ ਕੋਈ ਭਾਵਨਾਵਾਂ ਦੇ ਵਹਿਣ 'ਚ ਲਿਖੀ ਹੋਈ ਗੱਲ ਨਹੀਂ ਏ, ਬਲਕਿ ਸਚਾਈ ਏ....


ਜੇ ਉਹ ਹੋਵੇ ਤਾਂ ਫਿਰ ਅਜਿਹਾ ਕਿਵੇਂ ਵਾਪਰ ਸਕਦਾ ਸੀ....??

 

ਕਿਹਾ ਤਾਂ ਇਹ ਵੀ ਜਾਂਦਾ ਏ ਕਿ ਉਹ ਕਣ ਕਣ 'ਚ ਮੌਜੂਦ ਏ 'ਤੇ ਫਿਰ ਇਸ ਮੁਤਾਬਿਕ ਤਾਂ ਉਹ ਉਸ ਵੇਲੇ ਬੱਸ 'ਚ ਵੀ ਮੌਜੂਦ ਸੀ...ਫਿਰ ਏਨਾ ਕੁ ਜਾਨਣਾ ਤਾਂ ਮੇਰਾ ਹੱਕ ਬਣਦਾ ਏ ਕਿ ਉਹ ਉਸ ਵੇਲੇ ਹੱਥ 'ਤੇ ਹੱਥ ਧਰ ਕੇ ਕਿਉਂ ਬੈਠਾ ਰਿਹਾ...??

 

ਕੁਛ ਅੰਧ-ਵਿਸ਼ਵਾਸੀ ਲੋਕ ਤਾਂ ਇਹ ਵੀ ਕਹਿੰਦੇ  ਨੇ ਕਿ ਉਹ "ਸਰਬਸ਼ਕਤੀਮਾਨ ਹੈ"

 

ਮੈਨੂੰ ਤੇ ਲੱਗਦਾ ਕਿ ਉਹਦੇ ਜਿਹਾ ਲਾਚਾਰ ਹੀ ਕੋਈ ਨੀ, ਜੋ ਸਰਬ ਸ਼ਕਤੀਮਾਨ ਹੁੰਦਿਆਂ ਹੋਇਆਂ ਵੀ ਕੁਛ ਨਾ ਕਰ ਸਕਿਆ....

 

ਜੇਕਰ ਅਜੇ ਵੀ ਸਾਡੀਆਂ ਅੱਖਾਂ ਤੋ ਪਰਦਾ ਨੀ ਹਟਿਆ ਤਾਂ ਫੇਰ ਤੇ ਬੱਸ .....

29 Dec 2012

Reply