Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਮਾਤਮਾਂ ਦੀ ਉਮਰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪਰਮਾਤਮਾਂ ਦੀ ਉਮਰ


ਪਰਮਾਤਮਾਂ ( ਰੱਬ ) ਦੀ ਉਮਰ ਸਿਰਫ ਤਿੰਨ ਹਜਾਰ ਸਾਲ ਹੈ । ਰਿਗ ਵੇਦ , ਜਾਂ ਹੋਰ ਤਿੰਨ ਹਜਾਰ ਸਾਲ ਪੁਰਾਣੇ ਕਿਸੇ ਗਰੰਥ ਵਿਚ ਰੱਬ ਦਾ ਕੋਈ ਜ਼ਿਕਰ ਨਹੀ। ਮੈਂ ਇਸ ਤੇ ਖੋਜ ਕਰਕੇ ਹੀ ਕਿਤਾਬ ' ਰੱਬ ਦਾ ਯੱਬ ' ਲਿਖੀ ਸੀ। ਉਦੋਂ ਆਦਮੀ ਕੁਦਰਤੀ ਆਫਤਾਂ ਤੋਂ ਡਰਦਾ ਸਿਰਫ ਖਵਾਜਾ( ਪਾਣੀ ) ਹਨੇਰੀ (ਹਵਾ) ਅੱਗ , ਮੀਂਹ( ਇੰਦਰ ਦੇਵਤਾ) ਸੱਪ , ਸੂਰਜ , ਚੰਦ ਤੋਂ ਇਲਾਵਾ ਚੇਚਕ ਵਰਗੀਆਂ ਬੀਮਾਰੀਆਂ ਦੇ ਕਲਪਿਤ ਦੇਵਤਿਆਂ ਨੂੰ ਨੂੰ ਮੰਨਦਾ ਸੀ।


ਰੱਬ ਦਾ ਜ਼ਿਕਰ ਸੱਭ ਤੋਂ ਪਹਿਲਾਂ ਯਹੂਦੀਆਂ ਨੇ ਕੀਤਾ। ਯਹੂਦੀਆਂ ਦੇ ਹਰਜਤ ਮੂਸਾ ਨੇ ਕਿਹਾ ਕਿ ਇਹਨਾਂ ਦੇਵਤਿਆਂ ਦਾ ਇਕ ਆਗੂ ਰੱਬ ਵੀ ਹੋਣਾ ਚਾਹੀਦਾ ਹੈ। ਉਸਨੇ ਖੁਦ ਨੂੰ ਰੱਬ ਦਾ ਦੂਤ ( ਪੈਗੰਬਰ ) ਕਿਹਾ। ਫਿਰ ਈਸਾ ਮਸੀਹ ਅਤੇ ਹਜਰਤ ਮੁਹੰਮਦ ਨੇ ਖੁਦ ਨੂੰ ਪੈਗੰਬਰ ਕਿਹਾ। ਉਸ ਤੋਂ ਬਾਦ ਤਾਂ ਫਿਰ ਪੈਗੰਬਰਾਂ ਦਾ ਹੜ੍ਹ ਹੀ ਆ ਗਿਆ ਜੋ ਅੱਜ ਤਕ ਜਾਰੀ ਹੈ। ਜਦ ਤਕ ਇਹ ਲੋਟੂ ਨਿਜ਼ਾਮ ਕਾਇਮ ਹੈ ਇਹ ਹੜ੍ਹ ਇਸੇ ਤਰਾਂ ਜਾਰੀ ਰਹੇਗਾ ਕਿਉਂਕਿ ਇਸ ਨਿਜ਼ਾਮ ਦੀ ਉਮਰ ਵਧਾਉਣ ਲਈ ਇਹਨਾਂ ਪੈਗੰਬਰਾਂ, ਬਾਬਿਆਂ , ਜੋਤਸ਼ੀਆਂ , ਤਾਂਤਰਿਕਾਂ ਆਦਿ ਦਾ ਹੋਣਾ ਬਹੁਤ ਜਰੂਰੀ ਹੈ।–
-------------
book !rabb da zab, cho---amarjeetdhillon

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਸਹੀ ਗੱਲ ਹੈ....tfs....ਬਲਿਹਾਰ ਜੀ......

21 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya J 22 G....gall tarak anusar TE 101% SAHI AA

21 Jan 2013

Reply