Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੋਗੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਗੋਗੇ

 

ਅਸੀਂ ਆਪਣੇ ਦੇਸ਼ ਆਪਣੇ ਵਤਨ ਵਿੱਚ, ਪਿਆਰ ਦੇ ਗੋਗੇ ਗਾਉਂਦੇ ਹਾਂ,
ਪਰ ਅੰਦਰੋਂ ਦਿਲ ਹੈ ਕਾਤਿਲ ਯਾਰੋ, ਬਗਲ ਵਿੱਚ ਛੁਰੀ ਛੂਪਾਉਂਦੇ ਹਾਂ |
ਅਸੀਂ ਕਹਿੰਦੇ ਹਾਂ ਗੋਰੇ ਗੰਦੇ ਹਨ, ਝੂਠਾ ਸੁਥਰਾਪਨ ਦਿਖਾਉਂਦੇ ਹਾਂ ,
ਕਾਲੇ ਦਿਲ ਤੇ ਦਿਲਾਂ ਚ ਮੈਲ੍ਹ, ਨਕਲੀ ਹਾਸਿਆਂ ਪਿਛੇ ਲੁਕਾਉਂਦੇ ਹਾਂ |
ਗੋਰੇ ਗਲ ਗਲ ਤੇ ਥੈਂਕਜੂ ਕਹਿੰਦੇ ,ਅਸੀਂ ਕਿੰਨਾ ਕੂ ਹੱਸ ਬੁਲਾਉਂਦੇ ਹਾਂ ,
ਗਿਰੇ ਨੂੰ ਹੋਰ ਗੇਰਨਾ ਚਾਉਂਦੇ ਹਾਂ ,ਜਾਂ ਹੋਰ ਦਬਾਉਣਾ ਚਾਉਂਦੇ ਹਾਂ |
ਅਸੀਂ ਆਪਣੇ ਦੇਸ਼ ਆਪਣੇ ਵਤਨ ਵਿੱਚ, ਪਿਆਰ ਦੇ ਗੋਗੇ ਗਾਉਂਦੇ ਹਾਂ,
ਪਰ ਅੰਦਰੋਂ ਦਿਲ ਹੈ ਕਾਤਿਲ ਯਾਰੋ, ਬਗਲ ਵਿੱਚ ਛੁਰੀ ਛੂਪਾਉਂਦੇ ਹਾਂ |ਮਾਸਟਰ ਰੈਂਕੋ

ਅਸੀਂ ਆਪਣੇ ਦੇਸ਼ ਆਪਣੇ ਵਤਨ ਵਿੱਚ, ਪਿਆਰ ਦੇ ਗੋਗੇ ਗਾਉਂਦੇ ਹਾਂ,

ਪਰ ਅੰਦਰੋਂ ਦਿਲ ਹੈ ਕਾਤਿਲ ਯਾਰੋ, ਬਗਲ ਵਿੱਚ ਛੁਰੀ ਛੂਪਾਉਂਦੇ ਹਾਂ |

 

ਅਸੀਂ ਕਹਿੰਦੇ ਹਾਂ ਗੋਰੇ ਗੰਦੇ ਹਨ, ਝੂਠਾ ਸੁਥਰਾਪਨ ਦਿਖਾਉਂਦੇ ਹਾਂ ,

ਕਾਲੇ ਦਿਲ ਤੇ ਦਿਲਾਂ ਚ ਮੈਲ੍ਹ, ਨਕਲੀ ਹਾਸਿਆਂ ਪਿਛੇ ਲੁਕਾਉਂਦੇ ਹਾਂ |

 

ਗੋਰੇ ਗਲ ਗਲ ਤੇ ਥੈਂਕਜੂ ਕਹਿੰਦੇ ,ਅਸੀਂ ਕਿੰਨਾ ਕੂ ਹੱਸ ਬੁਲਾਉਂਦੇ ਹਾਂ ,

ਗਿਰੇ ਨੂੰ ਹੋਰ ਗੇਰਨਾ ਚਾਉਂਦੇ ਹਾਂ ,ਜਾਂ ਹੋਰ ਦਬਾਉਣਾ ਚਾਉਂਦੇ ਹਾਂ |

 

ਅਸੀਂ ਆਪਣੇ ਦੇਸ਼ ਆਪਣੇ ਵਤਨ ਵਿੱਚ, ਪਿਆਰ ਦੇ ਗੋਗੇ ਗਾਉਂਦੇ ਹਾਂ,

ਪਰ ਅੰਦਰੋਂ ਦਿਲ ਹੈ ਕਾਤਿਲ ਯਾਰੋ, ਬਗਲ ਵਿੱਚ ਛੁਰੀ ਛੂਪਾਉਂਦੇ ਹਾਂ ....ਮਾਸਟਰ ਰੈਂਕੋ

 

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ ਜੀ.....Tfs.....ਮਨਦੀਪ ਵੀਰੇ

25 Dec 2012

Reply