|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਬਹੁਤ ਮਾੜੇ ਹੁੰਦੇ ਦੋਸਤੋ .. |
ਬਹੁਤ ਮਾੜੇ ਹੁੰਦੇ ਦੋਸਤੋ .. ਖੜੀ ਹੋਵੇ ਮੁਛ ਖੋਤੇਣੇ ਕਖ, ਲਾਲ ਜਿਹੀ ਅੱਖ, ਪਾਲਣੇ ਸੱਪ,ਸੁਨਾਣੇ ਗੱਪ.
ਬਹੁਤ ਮਾੜੇ ਹੁੰਦੇ ਦੋਸਤੋ .... ਚੁਕੇਆ ਹੋਇਆ ਕਰਜ, ਭੈੜੀ ਕੋਈ ਮਰਜ, ਭੁਲੇਆ ਕੋਈ ਫਰਜ,ਵੈਰੀ ਦੀ ਗਰਜ, ਕੁੜੀਆਂ ਦੇ ਕੋਲੇ ਗੰਦੀ ਕੋਈ ਤਰਜ.
ਬਹੁਤ ਮਾੜੇ ਹੁੰਦੇ ਦੋਸਤੋ .. ਮੁਕੇ ਹੋਏ ਦਾਣੇ, ਛੋਟਾ ਜਿਹਾ ਘਰ ਤੇ ਵਾਹਲੇ ਨਿਆਣੇ, ਉਚੀ ਲਾਏ ਗਾਣੇ,ਯਾਰ ਨਾ ਪਛਾਣੇ, ਜਾਣਾ ਪਏ ਥਾਣੇ,ਬੰਦੂਕ ਪਈ ਸਿਰਾਣੇ.
ਬਹੁਤ ਮਾੜੇ ਹੁੰਦੇ ਦੋਸਤੋ .... ਘਰੇ ਪਿਆ ਕਲੇਸ਼,ਚਲੇ ਨਾ ਪੇਸ਼, ਕਟੋਣੇ ਕੇਸ਼,ਮਨ ਨੂੰ ਲਗੀ ਠੇਸ, ਲੋਹੜੇ ਦੀ ਜਵਾਨੀ ਪਾਟਇਆ ਖੇਸ.
ਬਹੁਤ ਮਾੜੇ ਹੁੰਦੇ ਦੋਸਤੋ .... ਭੁਲੇਆ ਹੋਇਆ ਕਰਾਰ, ਢੀਠ ਹੋਈ ਨਾਰ, ਜਿਤ ਕੇ ਜਾਣਾ ਹਾਰ ਤੇ, ਯਾਰ ਕਰੇ ਮਾਰ.
''ਜਗਦੇਵ ਭੱਟੀ''
|
|
27 Apr 2012
|
|
|
|
|
|
|
ਸਚੀਆਂ ਸਚੀਆਂ ਗੱਲਾਂ ਸੁਣਾਉਣ ਲਈ ਸ਼ੁਕਰੀਆ,,,ਬਹੁਤ ਹੀ ਵਧੀਆ ਤਰੀਕੇ ਨਾਲ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ,,,
|
|
27 Apr 2012
|
|
|
|
|
bilkul sach likheya..really meaningful lines...tfs
|
|
27 Apr 2012
|
|
|
|
|
- sahi hai ji

|
|
27 Apr 2012
|
|
|
|
|
|
|
Kavita warga ta kujh lagg ni riha....
|
|
27 Apr 2012
|
|
|
|
|
ਜਗਦੇਵ ਜੀ .....ਬਹੁਤ ਵਧਿਆ ਲਿਖਿਆ ਹੈ......
|
|
28 Apr 2012
|
|
|
|
|
|
| hmm nice lok tath |
Tavva hove thidda, roti saṙe kyon Rann hove sughaṙ, karza chaṙhe kyon Puttar hove changa, nonh laṙe kyon.
ehh vee ikk lok tath hee aa ji
anyhow nice share there!!!
|
|
18 May 2012
|
|
|
|
|
|
|
|
|
|
|
|
|
|
 |
 |
 |
|
|
|