Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲਾਹਨਤ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
ਲਾਹਨਤ

ਓਹ ਲਾਹਨਤ ਹੈ ਅਜਿਹੇ  ਯਾਰ ਤੇ ,
ਜੋ ਯਾਰੀ ਵਾਲੀ ਕਿਸ਼ਤੀ ਵਿਚ ਡਗ੍ਮ੍ਗਾਉਂਦੇ ਨੇ, 
ਓਹ ਲਖ ਲਾਹਨਤਾਂ ਅਜਿਹੇ ਸਾਥੀਆਂ ਤੇ,
ਜੋ ਹਰ ਕਦਮ ਤੇ ਸਾਥ ਨਿਭਾਉਣ ਦਾ ਵਾਅਦਾ ਕਰ, 
ਅਗਲੇ ਕਦਮ ਤੇ ਹੀ ਸਾਥ ਛਡ ਜਾਂਦੇ ਨੇ |
ਇਸ਼ਕ਼ ਵਾਲੀ ਕਿਸ਼ਤੀ ਵਿਚ ਸਵਾਰ ਹੋਣਾ ਬਚਿਆਂ ਦਾ ਖੇਡ ਨਹੀ,
ਬੜਾ ਅਫਸੋਸ ਓਹਨਾ ਯਾਰਾਂ ਤੇ ,
ਜੋ ਆਪਣੇ ਸਵਾਰਥ ਲਈ ਮੁਹੱਬਤ ਰੂਪੀ ਕਿਸ਼ਤੀ ਵਿਚੋਂ ਉਤਰ ਕੇ,
ਯਾਰ ਨੂ ਦੁਖਾਂ ਦੇ ਪਾਣੀ ਵਿਚ ਡੋਬ ਦਿੰਦੇ ਨੇ,
ਆਪਣੇ ਸਚੇ ਸਾਥੀ ਨੂੰ ਧੋਖੇ  ਰੂਪੀ ਸਾਗਰ ਵਿਚ ਮਾਰ ਡਬੋੰਦੇ ਨੇ | 

ਕਵਿਤਰੀ - ਤਨਵੀਰ ਸ਼ਰਮਾ 

23 Jan 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਇਹ ਤੁਸੀਂ ਖੁੱਲੀ ਕਵਿਤਾ ਲਿਖੀ ਹੈ , ਜਿਸਦੇ ਵਿਚ ਖਿਆਲਾਂ ਤੇ ਬੰਦਿਸ਼ ਨਹੀਂ ਹੁੰਦੀ ...ਵਧੀਆ,  ਹੋਰ ਲਿਖਦੇ ਰਹੋ ...

24 Jan 2012

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

boht vadiya ji keep it up

24 Jan 2012

deep dhaliwal
deep
Posts: 20
Gender: Female
Joined: 01/Mar/2010
Location: sngr
View All Topics by deep
View All Posts by deep
 

bhaut vadiya g keep it up

24 Jan 2012

Reply