Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਬਈ (Gulf Countries) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਦੁਬਈ (Gulf Countries)

ਏਸ ਧਰਤੀ ਪਰਾਈ ਨੂ ਕਿੰਜ ਮਾੜਾ ਕਹ ਦੇਯਾ,
ਐਥੇ ਲਖਾ ਵਸਨ ਪੰਜਾਬੀ ਕਿਸ ਕਿਸ ਦਾ ਨਾਮ ਲੈ ਦੇਯਾ...
ਭਾਵੇ ਮੁਸਲਮਾਨ ਨੇ ਵਤਨੀ, ਸਾਨੂ ਸਰਦਾਰ ਜੀ ਬੁਲੋੰਦੇ ਨੇ,
ਮਸਜਿਦ ਵਿਚ ਸਜਦਾ ਕਰਨ ਵਾਲੇ, ਗੁਰਦ੍ਵਾਰਾ ਵੀ ਆਉਂਦੇ ਨੇ...
ਕਈ ਵੱਡੇ ਦੇਸ਼ਾ ਵਾਲੇ ਵੀਰ ਏਹਦਾ ਮਜਾਕ ਉਡੋੰਦੇ ਨੇ,
ਛੋਟਾ ਦੇਸ਼ ਨੇ ਦਸਦੇ, ਖੁਦ ਵੱਡੇ ਅਖਵੋੰਦੇ ਨੇ...
ਕੀਨੇ ਘਰ ਚਲਦੇ ਏਸ ਕਰਕੇ, ਗਿਣ ਨੀ ਪਾ ਹੋਣਾ,
ਸਦਾ ਹਸਦਾ ਵਸਦਾ ਆਹ ਮੁਲਕ ਰਵੇ, ਸਾਥੋ ਏਹਦਾ ਕ਼ਰਜ ਨੀ ਲਾ ਹੋਣਾ...

09 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
Thanks  Smile

09 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਵਧੀਆ ਜੀ 

09 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਸ਼ੁਕ੍ਰਿਯਾ ਜੀ...

17 Jan 2016

Reply