Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁੰਮਨਾਮ ਮੁਹੱਬਤ :: punjabizm.com
Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
Showing page 1 of 2 << Prev     1  2  Next >>   Last >> 
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਗੁੰਮਨਾਮ ਮੁਹੱਬਤ

                   ਇਹ ਕਹਾਣੀ ਹੈ ਇੱਕ ਆਸ਼ਿਕ਼ ਦੀ ਜੋ ਮਰ ਕੇ ਵੀ ਮਰ ਨਾ ਸਕਿਆ, ਕਬਰ ਵਿਚ ਸੁੱਤਾ ਰਿਹਾ ਜਿੰਦਾ ਲਾਸ ਦੀ ਤਰਾਂ, ਉਸਦੀ ਬੇਰੁਖੀ ਨੇ ਉਸਨੂੰ ਵਰਦਾਨ ਦਿੱਤਾ ਕੇ ਜਿਸ ਦਿਨ ਹੁਸਨ ਨੂੰ ਇਸ਼ਕ਼ ਦੀ ਯਾਦ ਆਏਗੀ ਤੇ ਉਸਦੀ ਕਬਰ ਤੇ ਹੰਝੂ ਵਹਾਉਣ ਆਏਗਾ ਉਸ ਦਿਨ ਓਹ ਆਸ਼ਿਕ਼ ਫੇਰ ਆਪਣੀ ਰੂਹ ਦਾ ਵਾਰਿਸ ਹੋ ਜਾਏਗਾ | ਸਾਲਾਂ ਤੱਕ ਦੀ  ਉਡੀਕ ਤੋਂ ਬਾਅਦ ਮੁਲਾਕਾਤ ਦੀ ਤਾਂਘ ਉਸਦੀ ਬੇਕਰਾਰੀ ਨੂੰ ਜਿੰਦਾ ਕਰੀ ਰਖਦੀ | 

>>>>

 

ਮੁਸਕਿਲ ਹੈ ਮੇਰਾ ਜਿੰਦਾ ਹੋਣਾ
ਪੱਲੇ ਮੇਰੇ ਉਮਰਾਂ ਦਾ ਰੋਣਾ
ਗੁੰਮ ਹੈ ਮੁਹੱਬਤ ਕਬਰਾਂ ਦੇ ਵਿਚ
ਪਤਾ ਨੀ ਇਥੇ ਕਦ ਤੱਕ ਸੌਣਾ

 

ਕਦ ਓਹਦਾ ਮੁੱਖ ਕਦ ਤੱਕਾਂਗਾ
ਕਦ ਹੋਜਾਂਗਾ ਮੈਂ ਲੱਖਾਂ ਦਾ
ਕਦ ਧੜਕਨ ਮੇਰੀ ਧੜ੍ਕੇਗੀ
ਕਦ ਮੈਂ ਜਿਸਮ ਚ ਰੂਹ ਰੱਖਾਗਾਂ

 

ਮਿਲੇ ਬਗੈਰ ਮੈਂ ਦੂਰ ਹੋ ਗਿਆ
ਮਿੱਟੀ ਦੇ ਵਿਚ ਚੂਰ ਹੋ ਗਿਆ
ਜਿੰਦਾ ਮੈਨੂੰ ਕਿਸੇ ਨਾ ਪੁਛਿਆ
ਮਰ ਕੇ ਮੈਂ ਮਸ਼ਹੂਰ ਹੋ ਗਿਆ

 

ਚਾਹਤ ਮੇਰੀ ਹੋ ਜੇ ਪੂਰੀ
ਇੱਕ ਹੀ ਇਛਾ ਬਚੀ ਅਧੂਰੀ
ਮੁਲਾਕਾਤ ਇੱਕ ਹੋ ਜੇ ਮੇਰੀ
ਗੁਰਦੀਪ' ਦਾ ਮਿਲਣਾ ਬਹੁਤ ਜਰੂਰੀ |
                            ਗੁਰਦੀਪ ਬੁਰਜੀਆ

22 Dec 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

very very very veryvery veryvery very nice yar...


intjar vakai bahut bura hunda a .. te intjar je apne piar da krna pai jave tan jindgi ... mout ton vi buri lagdi a ...

 


sab kuch gujar gia us ke intjar main...

mangne par bhi mujhe jindgi mout nahi deti..... snl kmr

22 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

vadhia hai 22g ...tuhadiyn hor posts v parhiyan khubsurat ne......

 

Ikk gall jo main tuhadiyan posts ch note kiti ae k eh Poetry wale topic ch hon dee jagah hor jagah hunde ne....

 

Poetry wali community ehna layi jyada dhukvin jagah hai mere khyal 'ch

23 Dec 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

tooooooooooooo good...awsm

23 Dec 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

nice 1!

01 Mar 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸੁਕਰੀਆ ...............

02 Mar 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਬੜੇ ਹੀ ਦੁਗੇ ਜਜਬਾਤਾਂ ਵਾਲੀ ਰਚਨਾ ਪੇਸ਼ ਕੀਤੀ ਵੀਰੇ,ਬਾ-ਕਮਾਲ ਹੈ ਗੁਰਦੀਪ ਜੀ,ਮੈਨੂੰ ਬਹੁਤ ਹੀ ਚੰਗੀ ਲੱਗੀ..... ਜਿਓੰਦੇ ਵਸਦੇ ਤੇ ਇੰਝ ਹੀ ਲਿਖਦੇ ਰਹੋ,  

ਰਾਜੇਸ਼ ਸਰੰਗਲ

12 Jul 2012

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

ਬੜੇ ਹੀ  ਜਜਬਾਤਾਂ ਵਾਲੀ ਰਚਨਾ ਪੇਸ਼ ਕੀਤੀ ਵੀਰੇ,ਬਾ-ਕਮਾਲ ਹੈ ਗੁਰਦੀਪ ਜੀ,ਮੈਨੂੰ ਬਹੁਤ ਹੀ ਚੰਗੀ ਲੱਗੀ..... ਜਿਓੰਦੇ ਵਸਦੇ ਤੇ ਇੰਝ ਹੀ ਲਿਖਦੇ ਰਹੋ,  

ਰਾਜੇਸ਼ ਸਰੰਗਲ

12 Jul 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc.....thnx for sharing.......

13 Jul 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਲਾਜਵਾਬ ਰਚਨਾ ਹੈ ਵੀਰ...ਇਸਦੀ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜੀ ਹੈ...ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

13 Jul 2012

Showing page 1 of 2 << Prev     1  2  Next >>   Last >> 
Reply