|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| Gunaah |
sanu udeek di suli te latka, fir aa ke dekhde ne ke saah baki ne
mera har saah usde naa laga, par usdi kitaab ch aje gunaah baki ne
haareya hai aje, hanera khatam nahi hai hoya dharti ton
shama nu bacha ke rakhi, hanere di bukal vich aje daa baki ne
dekh na tu tutte darvaaze, bariaa, te kallar naal bharia kandha
jithe biteya si tera bachpan, us makaan de aje chaa baki ne
sikhna na band kari, bhavein pad layiye ne kitabaa lakha hi
manzil te hai "UFAQ" aapad geya, parpakkata de aje raah baki ne..
-Arinder Kumar Arora
|
|
18 May 2011
|
|
|
|
|
|
|
now thats an AA trademark thing
keep writing n keep sharing doc......job well done:)
|
|
18 May 2011
|
|
|
|
|
ਬਹੁਤ ਚੰਗਾ ਲਿਖਿਆ ਹੈ ਅਰਿੰਦਰ ਜੀ, ਪਰ ਕੋਸ਼ਿਸ਼ ਕਰੋ ਕੇ ਪੰਜਾਬੀ ਵਿਚ ਲਿਖੋ....ਸ਼ੁਕਰੀਆਂ
|
|
19 May 2011
|
|
|
|
|
yes that is what is called as "Arinder" type...
too good... inspiring !!!
|
|
19 May 2011
|
|
|
|
|
Rachna pasand karan layee shukriaa...
|
|
25 May 2011
|
|
|
|
|
|
|
wah ji wah.... kya baat ae bai ji....
great work.... :)
|
|
27 May 2011
|
|
|
|
|
ਬਹੁਤ ਹੀ ਖੂਬ ..ਪਰ ਜੇ ਪੰਜਾਬੀ ਚ ਲਿਖ ਦਿੰਦੇ ਤਾਂ ਪੜਨ ਦਾ ਆਨੰਦ ਈ ਹੋਰ ਹੋਣਾ ਸੀ ! ਜੀਓ ..
|
|
27 May 2011
|
|
|
|
|
Aap sabh da shukriaa.
@ Divroop, I just got lazy. Another thing I wanted to write it as ghazal. But I do not remember the behrs and for that I always look up the book while perfecting the wazan. Right now I do not have that book with me so posted as such. I will write in ghazal format and in gurmukhi as soon as I get the book.
Once again thanks a lot.
|
|
27 May 2011
|
|
|
|
|
ਬਹੁਤ ਉਮਦਾ ਵਿਚਾਰ ਨੇ ਵੀਰ.... ਤੁਸੀਂ ਵੀ ਗ਼ਜ਼ਲ ਦੀ ਬਹਿਰ ਸਿੱਖਣੀ ਹੈ ? ਮੈਂ ਵੀ ਕੋਸ਼ਿਸ ਕੀਤੀ ਸੀ ਤੇ ਕੁਝ ਕੁ ਸਿੱਖ ਵੀ ਗਿਆ ਸੀ ਪਰ ਫੇਰ ਮੇਰਾ ਸਾਰਾ ਸਮਾਂ ਇੱਕ ਸ਼ੇਅਰ ਨੂੰ ਬਣਾਉਣ 'ਤੇ ਹੀ ਲੱਗ ਜਾਇਆ ਕਰੇ । ਮੈਂ ਅੱਕ ਕੇ ਬਿਨਾ ਬਹਿਰ ਤੋਂ ਹੀ ਲਿਖਣ ਲੱਗ ਪਿਆ ਤੇ ਤੁਹਾਡੇ ਕਹਿਣ ਵਾਂਗ ਸੋਚਦਾ ਹਾਂ ਅਜੇ ਹੋਰ ਪਰਿਪੱਕ ਹੋ ਜਾਵਾਂ । ਪਰ ਮੈਨੂੰ ਪਤਾ ਤੁਸੀਂ ਜਲਦੀ ਸਿੱਖ ਜਾਵੋਗੇ ਕਿਉਂਕਿ ਤੁਹਾਡਾ ਇੱਕ ਸ਼ੇਅਰ ਵੀ ਇਹੋ ਕਹਿੰਦਾ, " ਸਿੱਖਣਾ ਨਾ ਬੰਦ ਕਰੀਂ ਭਾਵੇਂ ਪੜ ਲਈਆਂ ਨੇ ਕਿਤਾਬਾਂ ਲੱਖਾਂ ਹੀ....."
|
|
27 May 2011
|
|
|
|
|
Wah !! arinder vir ji ba- kmal likhea a harinder vir ji te arinder 22 ji meharbaani karke mainu vi dasonge os book baare ki naam a osda , mai vi kujh sikh sakaa.
|
|
27 May 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|