Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੋ ਤਰਕਸ਼ 'ਚ ਰਹੇ ਕਦੇ ਕਮਾਨ ਤੇ ਨਾ ਆਏ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 
ਜੋ ਤਰਕਸ਼ 'ਚ ਰਹੇ ਕਦੇ ਕਮਾਨ ਤੇ ਨਾ ਆਏ,


ਜੋ  ਤਰਕਸ਼ 'ਚ  ਰਹੇ ਕਦੇ ਕਮਾਨ ਤੇ ਨਾ ਆਏ,
ਓਹ ਬੋਲ  ਜੋ ਕਦੇ  ਮੇਰੀ ਜ਼ੁਬਾਨ  ਤੇ ਨਾ ਆਏ,,
ਝਰ  ਗਏ  ਨੇ  ਖੰਬ  ਉਡਾਰੀ  ਤੋਂ  ਹੀ ਪਹਿਲਾਂ ,,
ਅਸੀਂ ਬੇਪਰਵਾਜ਼ ਪੰਛੀ ਕਦੇ ਅਸਮਾਨ ਤੇ ਨਾ ਆਏ
ਓਹਨਾਂ ਕੀ ਪਤਾ ਅਰਥ ਇੱਕੋ ਹੀ ਸੀ ਨਿਕਲਨੇ ,,
ਓਹ  ਗੀਤਾ  ਤੇ ਰਹੇ ਕਦੇ ਕੁਰਾਨ ਤੇ ਨਾ ਆਏ
ਦੇ  ਰਹੇ  ਦੁਹਾਈ  ਜੋ  ਕੁਖ ਵਿਚ  ਹੀ ਘੁੱਟੇ,, 
ਓਹ ਬੋਲ ਜੋ ਕਦੇ  ਇਸ ਜਹਾਨ ਤੇ ਨਾ ਆਏ 

 

ਜੋ  ਤਰਕਸ਼ 'ਚ  ਰਹੇ ਕਦੇ ਕਮਾਨ ਤੇ ਨਾ ਆਏ,

ਓਹ ਬੋਲ  ਜੋ ਕਦੇ  ਮੇਰੀ ਜ਼ੁਬਾਨ  ਤੇ ਨਾ ਆਏ,,


ਝਰ  ਗਏ  ਨੇ  ਖੰਬ  ਉਡਾਰੀ  ਤੋਂ  ਹੀ ਪਹਿਲਾਂ ,,

ਅਸੀਂ ਬੇਪਰਵਾਜ਼ ਪੰਛੀ ਕਦੇ ਅਸਮਾਨ ਤੇ ਨਾ ਆਏ


ਓਹਨਾਂ ਕੀ ਪਤਾ ਅਰਥ ਇੱਕੋ ਹੀ ਸੀ ਨਿਕਲਨੇ ,,

ਓਹ  ਗੀਤਾ  ਤੇ ਰਹੇ ਕਦੇ ਕੁਰਾਨ ਤੇ ਨਾ ਆਏ


ਦੇ  ਰਹੇ  ਦੁਹਾਈ  ਜੋ  ਕੁਖ ਵਿਚ  ਹੀ ਘੁੱਟੇ,, 

ਓਹ ਬੋਲ ਜੋ ਕਦੇ  ਇਸ ਜਹਾਨ ਤੇ ਨਾ ਆਏ 

 


ਕਿਓਂ ਖੌਫ਼ ਦੀ ਇੱਲ ਬੈਠੇ ਮੇਰੇ ਹੀ ਬਨੇਰੇ,,

ਕੋਈ ਸਫੇਦ ਕਬੂਤਰੀ ਮੇਰੀ ਮਚਾਨ ਤੇ ਨਾ ਆਏ.

15 Jun 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ਓਹਨਾਂ ਕੀ ਪਤਾ ਅਰਥ ਇੱਕੋ ਹੀ ਸੀ ਨਿਕਲਨੇ ,,

ਓਹ  ਗੀਤਾ  ਤੇ ਰਹੇ ਕਦੇ ਕੁਰਾਨ ਤੇ ਨਾ ਆਏ

 

bahut khoob.........

15 Jun 2010

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

Thanks

15 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Jee Bahut Hee Vadhia......tfs

15 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਦੇ  ਰਹੇ  ਦੁਹਾਈ  ਜੋ  ਕੁਖ ਵਿਚ  ਹੀ ਘੁੱਟੇ,, 

ਓਹ ਬੋਲ ਜੋ ਕਦੇ  ਇਸ ਜਹਾਨ ਤੇ ਨਾ ਆਏ.....

 

ain sahi keha aap ji ne Dr. Sahab..main b likheya c aisa hi kuch..par usda title same hi c..kise din main b share kranga aap sab naal..

usda title c..

 

ਕਲਮ ਦੀ ਕੁੱਖ ਵਿੱਚ ਛੁਪ ਜਾਂਦਾ ਇੱਕ ਰਾਜ਼ ਜਮਾਨੇ ਦਾ
ਐਵੇਂ ਨੀ ਕੋਈ ਗੀਤ ਲਿਖਣ ਲਈ ਬਹਿ ਜਾਂਦਾ...

15 Jun 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

achhe khayaal ne ,janaab dr saahib

 

behr ya rhythm behtar ho sakda hai

 

jo tarkashiiN rahe kade kamaan te na aaye

uh bol jo kade meri zubaan te na aaye

1212-1212-1212-121

15 Jun 2010

Reply